jaggi jagowal punjabi suit şarkı sözleri
ਹੋ ਬੇਬੇ ਆਖਦੀ ਏ ਨੂਹੰ ਤਾਂ ਵਿਖਾ ਕਾਕਾ ਮੇਰੀ
ਹੋ ਭਾਬੀ ਆਖਦੀ ਦਰਾਨੀ ਤਾਂ, ਮਿਲਾ ਦਿਓਰਾ ਮੇਰੀ
ਹੋ ਬੇਬੇ ਆਖਦੀ ਏ ਨੂਹੰ ਤਾਂ ਵਿਖਾ ਕਾਕਾ ਮੇਰੀ
ਹੋ ਭਾਬੀ ਆਖਦੀ ਦਰਾਨੀ ਤਾਂ ਮਿਲਾ ਦਿਓਰਾ ਮੇਰੀ
ਬਾਪੂ ਤੇ ਵੀਰ ਭਾਵੇਂ ਬੋਲਦੇ ਨਾ ਕੁਝ
ਬੈਠੇ ਵਿਚੋ ਵਿਚ ਜੁਗਤ ਬਣਾਕੇ
ਸਾਰਾ ਪਰਿਵਾਰ ਤੈਨੂ ਚਾਹੁੰਦਾ ਮਿਲਣਾ
ਹੋ ਆਵੀ ਸੋਹਣੀਏ ਪੰਜਾਬੀ ਸੂਟ ਪਾਕੇ
Jean ਸ਼ੀਨ ਵਾਲੀ ਨਾ ਪਸੰਦ ਘਰ ਦਿਆਂ ਨੂੰ
ਆਵੀਂ ਗੁਤ ਚ ਪਰੰਦਾ ਲਟਕਾ ਕੇ
ਸਾਰਾ ਪਰਿਵਾਰ ਤੈਨੂ ਚਾਹੁੰਦਾ ਮਿਲਣਾ
ਹੋ ਆਵੀ ਸੋਹਣੀਏ ਪੰਜਾਬੀ ਸੂਟ ਪਾਕੇ
ਹੋ ਇਕ ਝਾਂਜਰਾਂ ਦਾ ਜੋੜਾ ਫਿਰਦੀ ਏ ਬਣਵਾਈ
ਬੈਠੀ ਸ਼ਗਨ 1100 ਦਾ ਠੂਠੀ ਵਿਚ ਪਾਈ
ਹੋ ਇਕ ਝਾਂਜਰਾਂ ਦਾ ਜੋੜਾ ਫਿਰਦੀ ਏ ਬਣਵਾਈ
ਬੈਠੀ ਸ਼ਗਨ 1100 ਦਾ ਠੂਠੀ ਵਿਚ ਪਾਈ
ਦਾਦੀ ਜੀ ਨੇ ਦਿਤੇ ਸੀ ਜੋ ਕੰਗਣ ਬੇਬੇ ਨੂੰ
ਛੱਡੂ ਤੇਰੀਆਂ ਕਲਾਯੀਆਂ ਤੇ ਸਜਾ ਕੇ
ਸਾਰਾ ਪਰਿਵਾਰ ਤੈਨੂ ਚਾਹੁੰਦਾ ਮਿਲਣਾ
ਹੋ ਆਵੀ ਸੋਹਣੀਏ ਪੰਜਾਬੀ ਸੂਟ ਪਾਕੇ
Jean ਸ਼ੀਨ ਵਾਲੀ ਨਾ ਪਸੰਦ ਘਰ ਦਿਆਂ ਨੂ,
ਆਵੀਂ ਗੁਤ ਚ ਪਰੰਦਾ ਲਟਕਾ ਕੇ
ਸਾਰਾ ਪਰਿਵਾਰ ਤੈਨੂ ਚਾਹੁੰਦਾ ਮਿਲਣਾ
ਹੋ ਆਵੀ ਸੋਹਣੀਏ ਪੰਜਾਬੀ ਸੂਟ ਪਾਕੇ
ਓ ਬੈਠ ਗਈ ਏ train ਸਾਡੀ ਮਾਸੀ Delhi ਵਾਲੀ
ਭੈਣ ਰਹਿੰਦੀ England ਬੜੀ ਔਣ ਨੂ ਏ ਕਾਹਲੀ
ਓ ਬੈਠ ਗਈ ਏ train ਸਾਡੀ ਮਾਸੀ Delhi ਵਾਲੀ
ਭੈਣ ਰਹਿੰਦੀ England ਬੜੀ ਔਣ ਨੂ ਏ ਕਾਹਲੀ
ਪਰਸੋ ਨੂ ਓਸ ਨੇ ਵੀ ਪੌਂਚ ਜਾਣਾ ਪਿੰਡ
ਬੈਠੀ India ਦੀ Ticket ਕਰਾਕੇ
ਸਾਰਾ ਪਰਿਵਾਰ ਤੈਨੂ ਚਾਹੁੰਦਾ ਮਿਲਣਾ
ਹੋ ਆਵੀ ਸੋਹਣੀਏ ਪੰਜਾਬੀ ਸੂਟ ਪਾਕੇ
Jean ਸ਼ੀਨ ਵਾਲੀ ਨਾ ਪਸੰਦ ਘਰ ਦਿਆਂ ਨੂ,
ਆਵੀਂ ਗੁਤ ਚ ਪਰੰਦਾ ਲਟਕਾ ਕੇ
ਸਾਰਾ ਪਰਿਵਾਰ ਤੈਨੂ ਚਾਹੁੰਦਾ ਮਿਲਣਾ
ਹੋ ਆਵੀ ਸੋਹਣੀਏ ਪੰਜਾਬੀ ਸੂਟ ਪਾਕੇ
ਹੋ ਜੋਡੀ ਤੇਰੇ ਨਾਲ ਮੇਰੀ ਵੇਖਣੇ ਨੂ ਮੁਟਿਆਰੇ
ਸੱਚੀ ਬੜੇ ਹੀ ਉਤਾਵਲੇ ਨੇ ਯਾਰ ਮੇਰੇ ਸਾਰੇ
ਹੋ ਜੋਡੀ ਤੇਰੇ ਨਾਲ ਮੇਰੀ ਵੇਖਣੇ ਨੂ ਮੁਟਿਆਰੇ
ਸੱਚੀ ਬੜੇ ਹੀ ਉਤਾਵਲੇ ਨੇ ਯਾਰ ਮੇਰੇ ਸਾਰੇ
ਦਸ ਦੇਵੀ Jaggi Jagowal ਦੀ ਪਸੰਦ ਏ ਤੂੰ
ਸਾਡੀ ਹਰ ਮੰਗ ਨੂ ਪੁਗਾ ਕੇ
ਸਾਰਾ ਪਰਿਵਾਰ ਤੈਨੂ ਚਾਹੁੰਦਾ ਮਿਲਣਾ
ਹੋ ਆਵੀ ਸੋਹਣੀਏ ਪੰਜਾਬੀ ਸੂਟ ਪਾਕੇ
Jean ਸ਼ੀਨ ਵਾਲੀ ਨਾ ਪਸੰਦ ਘਰ ਦਿਆਂ ਨੂੰ
ਆਵੀਂ ਗੁਤ ਚ ਪਰੰਦਾ ਲਟਕਾ ਕੇ
ਸਾਰਾ ਪਰਿਵਾਰ ਤੈਨੂ ਚਾਹੁੰਦਾ ਮਿਲਣਾ
ਹੋ ਆਵੀ ਸੋਹਣੀਏ ਪੰਜਾਬੀ ਸੂਟ ਪਾਕੇ

