jaggi jagowal wedding card to facebook şarkı sözleri
ਹੋ
ਹੋਗੀ ਬੱਲੀਏ ਨੀ ਰਿੰਗ ceremony ਸਾਦੀ ਹੁਣ
ਥੋਡੀਆਂ ਦਿਨਾਂ ਚ ਲੈਜੂ ਘੋੜੀ ਚੜ੍ਹ ਕੇ
ਹੋ ਕਾਰਡ ਵਿਆਹ ਵਾਲਾ ਭੇਜਣਾ ਏ Facebook ਵਾਲਿਆਂ ਨੂੰ
ਤੇਰੀ ਮੇਰੀ ਜੋੜੀ ਬਾਣੀ ਜਿਨਾ ਕਰੇ

ਹੋ ਮੋਡ ਗਈ ਏ ਮੁੱਲ 3 ਸਾਲ ਦੀ ਤਪੱਸਿਆ
ਹੋ ਕੱਲਾ-ਕੱਲਾ message ਮੈਂ ਸਾਂਭ ਤੇਰਾ ਰਾਖਿਆ

ਹੋ ਆਦਿ-ਆਧੀ ਰਾਤ ਤਕ ਆਨਲਾਈਨ ਰਹਿਨਾ
Bye ਕਹੀ ਜਾਨਾ ਆਵੈਣ ਬੀਨਾ ਗਲੋਂ ਲੜ ਕੇ,
ਹੋ ਕਾਰਡ ਵਿਆਹ ਵਾਲਾ ਭੇਜਣਾ ਏ Facebook ਵਾਲਿਆਂ ਨੂੰ
ਤੇਰੀ ਮੇਰੀ ਜੋੜੀ ਬਾਣੀ ਜਿਨਾ ਕਰੇ
ਹੋ ਕਾਰਡ ਵਿਆਹ ਵਾਲਾ ਭੇਜਣਾ ਏ Facebook ਵਾਲਿਆਂ ਨੂੰ
ਤੇਰੀ ਮੇਰੀ ਜੋੜੀ ਬਾਣੀ ਜਿਨਾ ਕਰੇ
ਹੋ ਨਾਮ ਆਪਣੇ ਦੇ ਨਾਲ ਜੋੜ ਤੇਰਾ ਨਾਮ ਨੀ
ਹੋ ਪਾ ਤਾ ਸਟੇਟਸ ਮੈ ਬਿੱਲੋ ਸ਼੍ਰੇਆਮ ਨੀ
ਹੋ ਨਾਮ ਆਪਣੇ ਦੇ ਨਾਲ ਜੋੜ ਤੇਰਾ ਨਾਮ ਨੀ
ਹੋ ਪਾ ਤਾ ਸਟੇਟਸ ਮੈ ਬਿੱਲੋ ਸ਼੍ਰੇਆਮ ਨੀ
ਕਰੁ ਅਪਲੋਡ ਸੈਲਫੀਆਂ ਖਿਚ-ਖਿਚ ਹੂੰ
ਜੱਗੀ ਜਾਗੋਵਾਲ ਤੇਰਾ ਹੱਥ ਫੜ੍ਹ ਕੇ