jaggi kharoud viah karta şarkı sözleri
ਮੈਂ ਵੀ ਨਿਆਣਾ ਮੇਰੀ ਉਮਰ ਨਿਆਣੀ
ਲੇਖਾਂ ਵਿਚ ਲਿਖੀ ਦੁਖ-ਭਰੀ ਜੀ ਕਹਾਣੀ
ਮੈਂ ਵੀ ਨਿਆਣਾ ਮੇਰੀ ਉਮਰ ਨਿਆਣੀ
ਲੇਖਾਂ ਵਿਚ ਲਿਖੀ ਦੁਖ-ਭਰੀ ਜੀ ਕਹਾਣੀ
ਚਾਚੇ ਤਾਏ ਮਾਮੇ ਸਾਰੇ ਮੰਗਰ ਸੀ ਲੱਗੇ
ਚਾਚੇ ਤਾਏ ਮਾਮੇ ਸਾਰੇ
ਚਾਚੇ ਤਾਏ ਮਾਮੇ ਸਾਰੇ ਮੰਗਰ ਸੀ ਲੱਗੇ
ਕਿਹੰਦੇ ਵਿਗੜ ਤੂੰ ਜਾਣਾ ਕਾਕਾ ਤਾਂ ਕਰਤਾ
ਵਿਆਹ ਕਰਤਾ ਜੀ ਮੇਰਾ ਵਿਆਹ ਕਰਤਾ
ਜ਼ਿੰਦਗੀ ਦਾ ਮਜ਼ਾ ਹੀ ਸ੍ਵਾਹ ਕਰਤਾ
ਵਿਆਹ ਕਰਤਾ ਜੀ ਮੇਰਾ ਵਿਆਹ ਕਰਤਾ
ਜ਼ਿੰਦਗੀ ਦਾ ਮਜ਼ਾ ਹੀ ਸ੍ਵਾਹ ਕਰਤਾ
ਯਾਰਾਂ ਨਾਲ ਬੁੱਲੇ ਲੁੱਟਦਾ homeland
10 ਵਜੇ ਉਠਦਾ
ਯਾਰਾਂ ਨਾਲ ਬੁੱਲੇ ਲੁਟਦਾ
Homeland ਸੀ 10 ਵਜੇ ਉਠਦਾ
ਘਰੋਂ ਔਣਾ ਜਾਣਾ ਹੁਣ ban ਹੋ ਗਿਆ
ਘਰੋਂ ਔਣਾ ਜਾਣਾ
ਘਰੋਂ ਔਣਾ ਜਾਣਾ ਹੁਣ ban ਹੋ ਗਿਆ
ਪੇਗ ਤੋਂ ਵੀ ਯਾਰਾਂ ਨੂ ਮਨਾ ਹੀ ਕਰਤਾ
ਵਿਆਹ ਕਰਤਾ ਜੀ ਮੇਰਾ ਵਿਆਹ ਕਰਤਾ
ਜ਼ਿੰਦਗੀ ਦਾ ਮਜ਼ਾ ਹੀ ਸ੍ਵਾਹ ਕਰਤਾ
ਵਿਆਹ ਕਰਤਾ ਜੀ ਮੇਰਾ ਵਿਆਹ ਕਰਤਾ
ਜ਼ਿੰਦਗੀ ਦਾ ਮਜ਼ਾ ਹੀ ਸ੍ਵਾਹ ਕਰਤਾ
ਹੁਣ ਕੀਤੇ ਸਿਡਕੋ ਤੇ ਜਾਂ ਗੱਡੀਆਂ
ਘਰਵਾਲੀ ਰਖਦੀ demand’ ਆਂ ਵੱਡੀਆਂ
ਹੁਣ ਕੀਤੇ ਸਿਡਕੋ ਤੇ ਜਾਂ ਗੱਡੀਆਂ
ਘਰਵਾਲੀ ਰਖਦੀ demand’ ਆਂ ਵੱਡੀਆਂ
ਸੋਹਣੇ ਚਿਹਰਿਆਂ ਦਾ ਹੁੰਦਾ ਨਾ ਦੀਦਾਰ ਯਾਰ ਨੂੰ
ਸੋਹਣੇ ਚੇਹਰਿਆਂ ਦਾ
ਸੋਹਣੇ ਚਿਹਰਿਆਂ ਦਾ ਹੁੰਦਾ ਨਾ ਦੀਦਾਰ ਯਾਰ ਨੂੰ
ਸਹੇਲੀਆਂ ਤੋਂ ਜੱਟ ਨੂ ਪਰਾਂ ਹੀ ਕਰਤਾ
ਵਿਆਹ ਕਰਤਾ ਜੀ ਮੇਰਾ ਵਿਆਹ ਕਰਤਾ
ਜ਼ਿੰਦਗੀ ਦਾ ਮਜ਼ਾ ਹੀ ਸ੍ਵਾਹ ਕਰਤਾ
ਵਿਆਹ ਕਰਤਾ ਜੀ ਮੇਰਾ ਵਿਆਹ ਕਰਤਾ
ਜ਼ਿੰਦਗੀ ਦਾ ਮਜ਼ਾ ਹੀ ਸ੍ਵਾਹ ਕਰਤਾ
ਚੰਡੀਗੜ੍ਹ ਸੀ ਟਿਕਾਣਾ ਕਦੇ ਪਕਾ ਯਾਰ ਦਾ
ਹੁਣ ਨਾ Kharoud ਥੋੜਾ ਮੁੱਛਾਂ ਚਾਡ਼ ਦਾ
ਚੰਡੀਗੜ੍ਹ ਸੀ ਟਿਕਾਣਾ ਕਦੇ ਪਕਾ ਯਾਰ ਦਾ
ਹੁਣ ਨਾ Kharoud ਥੋੜਾ ਮੁੱਛਾਂ ਚਾਡ਼ ਦਾ
ਗਲ ਵਿਚ ਪਈ ਗਿਯਨ ਕਬੀਲਦਾਰੀਆਂ
ਗਲ ਵਿਚ ਪੈ ਗਈਆਂ
ਗਲ ਵਿਚ ਪਈ ਗਿਯਨ ਕਬੀਲਦਾਰੀਆਂ
Paras ਤਾਂ ਯਾਰੋ ਵਖਰਾ ਹੀ ਕਰਤਾ
ਵਿਆਹ ਕਰਤਾ ਜੀ ਮੇਰਾ ਵਿਆਹ ਕਰਤਾ
ਜ਼ਿੰਦਗੀ ਦਾ ਮਜ਼ਾ ਹੀ ਸ੍ਵਾਹ ਕਰਤਾ
ਵਿਆਹ ਕਰਤਾ ਜੀ ਮੇਰਾ ਵਿਆਹ ਕਰਤਾ
ਜ਼ਿੰਦਗੀ ਦਾ ਮਜ਼ਾ ਹੀ ਸ੍ਵਾਹ ਕਰਤਾ

