jaggi singh viah te peepniyan şarkı sözleri

ਗੱਲਾਂ ਹੋ ਗਈਆਂ ਪੱਕੀਆਂ ਥੱਕਿਆਂ ਹੁਣ ਖੁਸ਼ੀਆਂ ਨਾ ਰਹਿੰਦੀਆਂ ਡਕਿਆਂ ਗੱਲਾਂ ਹੋ ਗਈਆਂ ਪੱਕੀਆਂ ਥੱਕਿਆਂ ਹੁਣ ਖੁਸ਼ੀਆਂ ਨਾ ਰਹਿੰਦੀਆਂ ਡਕਿਆਂ ਬਣੂ ਪੂਰਾ ਠੁੱਕ ਹੁਣ ਸਾਡੇ ਯਾਰ ਦਾ ਮੋਚਣੇ ਨਾ ਮੁੱਛਾਂ ਫੀਰੂਗਾ ਸ੍ਵਾਰਦਾ ਸਾਡੀ ਕਿਹੜੀ ਟੌਰ ਹੋਣੀ ਘਟ ਮਿਤਰੋ Fashion'ਆ ਦੇ ਕਢ ਦਿਆਂਗੇ ਵੱਟ ਮਿਤਰੋ ਪੱਗਾਂ ਦੇ ਨਾਲ ਮੈਚ ਕਮੀਜਾ ਸੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਤੇਰੇ ਵਿਆਹ ਪੀਪਣੀਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਤੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ ਬਾਪੂ ਜੋਡ਼ੀ ਤੋ ਰੁਪਈਏ ਫਿਰੂ ਵਾਰਦਾ ਵੀ ਨੋਟਾਂ ਵਾਲੀ ਥਪੀ ਚੱਕ ਕੇ ਬੇਬੇ ਦਿਲਾਂ ਵਾਲੇ ਚਾਅ ਪੂਰੇ ਕਰੂ ਤਾਈਆਂ ਚਾਚੀਆਂ ਦੇ ਨਾਲ ਨੱਚ ਕੇ ਵੇਖੀ ਜਦੋਂ ਫੁੱਫਡ ਨੇ ਪੇਗ ਲਾ ਲਿਆ Speaker ਵਾਲੇ ਦਾ ਜੇ ਨਾ ਸਿਰ ਖਾ ਲਿਆ ਵਾਰ ਵਾਰ ੜੀ ਸੂਈ ਇੱਕੋ ਗੀਤ ਤੇ ਜਾਂ ਕੇ ਲਵਾਉਣਾ ਮਾਨਕ repeat ਤੇ ਫਿਰ ਰੇਲ ਗੱਡੀ ਦੇ ਵਾਂਗੂ ਲੈਣਾ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਤੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਤੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ ਵੋਹਟੀ ਚੰਨ ਨਾਲੋ ਸੋਹਣੀ ਏ , ਹਾਏ ਜਿਵੇਂ ਮੈਨੂ ਚਾਅ ਚੜ੍ਹਿਆ, ਹਾਏ ਖੁਸ਼ੀ ਓਹਨੂ ਵੀ ਤੇ ਹੋਣੀ ਏ , ਸੋਹਣੇਯਾ ਖੁਸ਼ੀ ਓਹਨੂ ਵੀ ਤੇ ਹੋਣੀ ਏ ਜਿਹਦੇ ਲੀ ਭਰਾਵਾਂ ਤੇਰਾ ਦਿਲ ਧੜਕੇ ਨਚੂ ਸਾਡੀ ਭਾਭੀ ਤੇਰੀ ਬਾਂਹ ਫੜਕੇ ਖੁਸ਼ੀ ਨਹੀਓ ਸਾਂਭੀ ਜਾਣੀ ਸਾਡੇ ਘਰ ਦੀ ਵੇਹੜੇ ਵਿਚ ਫਿਰੂਗੀ ਕਲੋਲਾਂ ਕਰਦੀ ਪਰੀਆਂ ਵਾਂਗੂ ਫੇਰ ਮੇਲਣਾ ਲੱਗਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ ਵੱਜਣ ਗਿਆਂ ਵੱਜਣ ਗਿਆਂ ਮੇਰੇ ਵਿਆਹ ਤੇ ਪੀਪਣੀਆਂ ਵੱਜਣ ਗਿਆਂ
Sanatçı: Jaggi Singh
Türü: Belirtilmemiş
Ajans/Yapımcı: Belirtilmemiş
Şarkı Süresi: 3:23
Toplam: kayıtlı şarkı sözü
Jaggi Singh hakkında bilgi girilmemiş.

Fotoğrafı