jaggy singh muchh tak di şarkı sözleri
ਕਰ ਨਿਕਲੀ ਤਿਆਰੀ , ਮਰ ਮਿੱਤਰਾਂ ਦੀ ਮਾਰੀ
ਉਹ ਵਾਰ ਹਿੱਕ ਉੱਤੇ ਕਰੇ , ਅੱਖ ਰਫਲ ਦੁਨਾਲੀ
ਕਰ ਨਿਕਲੀ ਤਿਆਰੀ , ਮਰ ਮਿੱਤਰਾਂ ਦੀ ਮਾਰੀ
ਉਹ ਵਾਰ ਹਿੱਕ ਉੱਤੇ ਕਰੇ , ਅੱਖ ਰਫਲ ਦੁਨਾਲੀ
ਓ ਲਾਕੇ ਲਾਜ਼ਰ ਨਿਸ਼ਾਨਾ ਬੰਦਾ ਪੈਰੋਂ ਚੱਕਦੀ
ਹੋ ਇਕ ਨਖਰੋ ਦੀ i phone ਤੇ
ਦੂਜੀ ਅੱਖ ਗੱਬਰੂ ਦੀ ਮੁਛ ਤਕੜੀ
ਹੋ ਇਕ ਨਖਰੋ ਦੀ i phone ਤੇ
ਦੂਜੀ ਅੱਖ ਗੱਬਰੂ ਦੀ ਮੁਛ ਤਕੜੀ
ਗੂੜ੍ਹੇ ਹੁਸਨ ਤੇ ਰੰਗਾਂ
ਭੰਨ ਡੀਆਂ ਨੇ ਸੰਗਤ
ਕੁੜੀ fashion’ ਆ ਦੀ ਪੱਟੀ
ਪਾਉ ਮੁੰਡਿਆਂ ਚ ਪੰਗਾ
ਗੂੜ੍ਹੇ ਹੁਸਨ ਤੇ ਰੰਗਾਂ
ਭੰਨ ਡੀਆਂ ਨੇ ਸੰਗਤ
ਕੁੜੀ fashion’ ਆ ਦੀ ਪੱਟੀ
ਪਾਉ ਮੁੰਡਿਆਂ ਚ ਪੰਗਾ
ਹੋ ਰੱਖੀ ਪਾਕੇ mascara ਵੈਲੀ ਫਿਰੇ ਪੱਟਦੀ
ਇੱਕ ਨਖਰੋ ਦੀ i phone ਤੇ
ਦੂਜੀ ਅੱਖ ਗੱਭਰੂ ਦੀ ਮੁੱਛ ਤਕੜੀ
ਇੱਕ ਨਖਰੋ ਦੀ i phone ਤੇ
ਦੂਜੀ ਅੱਖ ਗੱਭਰੂ ਦੀ ਮੁੱਛ ਤਕਦੀ
ਟੌਰ ਨਾਲ ਚੱਲੇ ਚਾਲ
ਸੂਟ ਪਾਉਂਦੀ ਐ ਕਮਾਲ
ਨਸ਼ਾ ਨੈਣਾ ਚ ਜਾਰੀਲਾ
ਹੁੰਦੀ ਅੱਖ ਵੇਖ ਲਾਲ
ਟੌਰ ਨਾਲ ਚੱਲੇ ਚਾਲ
ਸੂਟ ਪਾਉਂਦੀ ਐ ਕਮਾਲ
ਨਸ਼ਾ ਨੈਣਾ ਚ ਜਾਰੀਲਾ
ਹੁੰਦੀ ਅੱਖ ਵੇਖ ਲਾਲ
ਹੋ ਜੁੱਤੀ ਨਾੜੋਵ ਪੌਂਚੇ ਨਾਲ high ਹੀਲ ਜਚਦੀ
ਹੋ ਇਕ ਨਖਰੋ ਦੀ i phone ਤੇ
ਦੂਜੀ ਅੱਖ ਗੱਬਰੂ ਦੀ ਮੁਛ ਤਕਦੀ
ਹੋ ਇਕ ਨਖਰੋ ਦੀ i phone ਤੇ
ਦੂਜੀ ਅੱਖ ਗੱਬਰੂ ਦੀ ਮੁਛ ਤਕਦੀ
ਉਹ ਸੋਹਣੀ figure slim
ਕੁੜੀ ਨਿਤ ਲਾਉਂਦੀ gym
ਮਾਰੇ Cali ਵਿਚ ਗੇੜੇ , ਕਦੇ ਕਿਲੀਏ ਕਦੇ ਕਿਮੁ
ਉਹ ਸੋਹਣੀ figure slim
ਕੁੜੀ ਨਿਤ ਲਾਉਂਦੀ gym
ਮਾਰੇ Cali ਵਿਚ ਗੇੜੇ , ਕਦੇ ਕਿਲੀਏ ਕਦੇ ਕਿਮੁ
ਰਾਤਾਇੰਡੀਆ ਦੇ ਸਾਹਾਂ ਵਿਚੋਂ ਸਾਹ ਚੱਕਦੀ
ਇਕ ਨਖਰੋ ਦੀ i phone ਤੇ
ਦੂਜੀ ਅੱਖ ਗੱਭਰੂ ਦੀ ਮੁੱਛ ਤਕੜੀ
ਇਕ ਨਖਰੋ ਦੀ i phone ਤੇ
ਦੂਜੀ ਅੱਖ ਗੱਭਰੂ ਦੀ ਮੁੱਛ ਤਕੜੀ
ਇਕ ਨਖਰੋ ਦੀ i phone ਤੇ
ਦੂਜੀ ਅੱਖ ਗੱਭਰੂ ਦੀ ਮੁੱਛ ਤਕੜੀ

