jaggy singh rog şarkı sözleri
ਹਾਏ ਨੀ ਰੋਗ ਲਾ ਗਈ ਏਂ
ਹਾਏ ਨੀ ਰੋਗ ਲਾ ਗਈ ਏਂ
ਤਕ ਲਿਆ ਜਦੋ ਦਾ ਮੈਂ ਤੈਨੂੰ
ਮੇਰੇ ਦਿਲ ਨੂੰ ਸਮਝ ਨਾ ਆਵੇ
ਸਮਝ ਨਾ ਆਵੇ
ਤੈਨੂੰ ਵੇਖ ਵੇਖ ਚਲਦੀ ਏ ਧੜਕਣ
ਦੂਰ ਹੋਵੇ ਤਾਂ ਰੁਕ ਜਾਵੇ
ਏ ਮਰਜਾਨਾ ਨਈ ਮੰਨ ਦਾ
ਸਾਨੂੰ ਘੁਟ ਕੇ ਸੀਨੇ ਦੇ ਨਾਲ ਲਾ ਲੇ
ਨਾ ਗੱਲਾਂ ਨਾਲ ਸਾਰ ਸੋਹਣੀਏ
ਸਾਡੀ ਜਨਮਾ ਦੀ ਪਿਆਸ ਬੁਝਾ ਦੇ
ਕੋਲ ਆਜਾ ਮੇਰੇ ਮਾਹੀਆਂ
ਜਿੰਦ ਤੇਰੇ ਨਾਵੈ ਲਾਈ ਆ
ਰਾਤਾਂ ਜਾਗ ਜਾਗ ਕੱਟਦਿਆਂ ਤੇਰੇ ਬਿਨ
ਸਾਨੂੰ ਕਰ ਗਈ ਏ ਸ਼ੂਦਯੀ
ਹਾਏ ਨੀ ਰੋਗ ਲਾ ਗਈ ਏਂ
ਨੀ ਚੱਕਰਾਂ ਚ ਪਾ ਗਈ ਏਂ
ਹਾਏ ਨੀ ਰੋਗ ਲਾ ਗਈ ਏਂ
ਨੀ ਚੱਕਰਾਂ ਚ ਪਾ ਗਈ ਏਂ
ਹਾਏ ਨੀ ਰੋਗ ਲਾ ਗਈ ਏਂ
ਨੀ ਚੱਕਰਾਂ ਚ ਪਾ ਗਈ ਏਂ
ਹਾਏ ਨੀ ਰੋਗ ਲਾ ਗਈ ਏਂ
ਨੀ ਚੱਕਰਾਂ ਚ ਪਾ ਗਈ ਏਂ
ਜੇ ਕੱਲ ਨੂੰ ਮੈਨੂੰ ਰੱਬ ਚੱਕ ਲਉ
ਕੀ ਤੂੰ ਮੇਰੇ ਬਿਨਾ ਬਿੱਲੋ ਰੋਵੇਂਗੀ
ਜੇ ਕੱਲ ਨੂੰ ਸਾਰੀ ਦੁਨੀਆ ਮੇਰੇ against
ਕੀ ਤੂੰ ਫੇਰ ਵੀ ਦਸ ਮੇਰੇ ਨਾਲ ਬਿੱਲੋ ਹੋਵੇਂਗੀ
ਜੇ ਤੈਨੂ ਮੇਰੀ ਲੋਡ ਪਈ ਤੇ ਬੁਲਾ ਲਈ
ਜੱਟ ਦੀ ਹੀ ਯਾਰੀ
ਐਵੇਂ ਨਹੀਓ ਏ ਕਾਸ ਮੂਡ ਏ ਫਰਾਰੀ
ਤੇਰੇ ਲਈ ਮੈਂ ਦਸ ਕਿਨਾ ਕਿਨਾ ਨਈ ਬਿਗਾਡੀ
ਕੀਤਾ ਤੈਨੂੰ ਪਿਆਰ ਸਾਰੀ ਦੁਨੀਆ ਦਿਖਾ ਲਈ
ਐਵੇਂ ਨਾ ਤੂੰ ਡਰੀ ਬਿੱਲੀ ਮੋਢੇ ਤੇ ਦੁਨਾਲੀ
ਤੇਰੇ ਪਿਛੇ ਫੂਕ ਦੂੰ ਮੈਂ ਦੁਨੀਆ ਸਾਰੀ
ਯਾਰ ਮੈਨੂੰ ਕਿਹੰਦੇ ਸਿਗੇ ਰੋਗ ਨਾ ਤੂੰ ਲਾ ਲਈ
ਹਾਏ ਨੀ ਰੋਗ ਲਾ ਗਈ ਏ
ਨੀ ਚਕਰਾ ਚ ਪਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਨੀ ਚਕਰਾ ਚ ਪਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਨੀ ਚਕਰਾ ਚ ਪਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਨੀ ਚਕਰਾ ਚ ਪਾ ਗਈ ਏ
ਚੰਨ ਦੇ ਟੁਕੜੇ
ਸੋਹਣੇ ਮੁਖੜੇ ਤੇ ਮਾਰ ਬੈਠਾ ਹੀਰੀਏ
ਦਿਲ ਕੱਢ ਲੇ ਗਏ ਤੇਰੇ ਨਖਰੇ
ਜਾਂ ਬਚਾਵਾਂ ਹੀਰੀਏ
ਚੰਨ ਦੇ ਟੁਕੜੇ
ਸੋਹਣੇ ਮੁਖੜੇ ਤੇ ਮਾਰ ਬੈਠਾ ਹੀਰੀਏ
ਦਿਲ ਕੱਢ ਲੇ ਗਏ ਤੇਰੇ ਨਖਰੇ
ਜਾਂ ਬਚਾਵਾਂ ਹੀਰੀਏ
ਨੀ ਅੱਖੀਆਂ ਚ ਪਾਕੇ ਕੱਜਲਾ
ਸਿਧੇ ਦਿਲਾ ਉੱਤੇ ਤੀਰ ਚਲਾਵੇ
ਗਲ ਗਲ ਉੱਤੇ ਕਰੇ ਨਖਰੇ
ਤੇਰਾ ਕੋਲਾ ਸਾਨੂ ਮਾਰ ਮੁਕਵੇ
ਹਾਏ ਨੀ ਰੋਗ ਲਾ ਗਈ ਏ
ਨੀ ਚਕਰਾ ਚ ਪਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਨੀ ਚਕਰਾ ਚ ਪਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਨੀ ਚਕਰਾ ਚ ਪਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਨੀ ਚਕਰਾ ਚ ਪਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
ਹਾਏ ਨੀ ਰੋਗ ਲਾ ਗਈ ਏ
It's another Chamquila production
Jaggy Singh

