jagi jagjeet gusse ho ke nahiyo sarna şarkı sözleri
ਛੱਡ ਮਾਪਿਆਨ ਨੂੰ ਤੇਰੇ ਘਰ ਆਈ ਹੋਈ ਆਂ
Band ਬਾਜਿਆਨ ਦੇ ਨਾਲ ਮੈਂ ਵੇਯਾਹੀ ਹੋਈ ਆਂ
ਛੱਡ ਮਾਪਿਆਨ ਨੂੰ ਤੇਰੇ ਘਰ ਆਈ ਹੋਈ ਆਂ
ਬੰਦ ਬਾਜਿਆਨ ਦੇ ਨਾਲ ਮੈਂ ਵੇਯਾਹੀ ਹੋਈ ਆਂ
ਤੂੰ ਸਾਡੀ ਕਦਰ ਨਾ ਪਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਹੋ ਕੇਹੜੀ ਗੱਲੋਂ ਆਕੜਾਂ
ਦੱਸ ਕੇਹੜੀ ਗੱਲੋਂ ਆਕੜਾਂ ਵੇਖਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਤੂੰ ਕੇਹੜੀ ਗੱਲੋਂ ਆਕੜਾਂ ਵੇਖਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਹੋ ਨਵੀਂ Car ਵਿਚ ਜਦੋਂ ਗਿਹਦਾ ਦੇਣ ਜਾਵੇਗਾ
ਸਾਡੀ ਥਾਂ ਤੇ ਦੱਸ ਕਿਹਨੂੰ Seat ਤੇ ਬਿਠਾਵੇਗਾ
ਹੋ ਨਵੀਂ Car ਵਿਚ ਜਦੋਂ ਗਿਹਦਾ ਦੇਣ ਜਾਵੇਗਾ
ਸਾਡੀ ਥਾਂ ਤੇ ਦੱਸ ਕਿਹਨੂੰ Seat ਤੇ ਬਿਠਾਵੇਗਾ
ਬੁਰੀ ਕਰੂੰ ਜੇ ਤੂੰ ਸੌਕਣ ਲਿਆਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਦੱਸ ਕੇਹੜੀ ਗੱਲੋਂ ਆਕੜਾਂ ਵੇਖਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਤੂੰ ਕੇਹੜੀ ਗੱਲੋਂ ਆਕਕਾਦਾਂ ਵੇਖਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਦਿਨ ਧਲੇ ਜਿਹੜੇ ਵੇਹਲੇ ਪੈਗ ਲਾਉਣ ਬਹਿਣਾ ਐ
ਖੜ੍ਹਾ ਤੇ ਫਰੂਟ ਦੇਜਾ ਮੈਨੂੰ ਹੀ ਕਿਉਂ ਕਹਿਣਾ ਐ
ਦਿਨ ਧਲੇ ਜਿਹੜੇ ਵੇਹਲੇ ਪੈਗ ਲਾਉਣ ਬਹਿਣਾ ਐ
ਖੜ੍ਹਾ ਤੇ Fruit ਦੇਜਾ ਮੈਨੂੰ ਹੀ ਕਿਉਂ ਕਹਿਣਾ ਐ
ਤੋੜੂ ਬੋਤਲ ਜੇ Order ਚਲਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਦੱਸ ਕੇਹੜੀ ਗੱਲੋਂ ਆਕਕਾਦਾਂ ਵੇਖਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਤੂੰ ਕੇਹੜੀ ਗੱਲੋਂ ਆਕਕਾਦਾਂ ਵੇਖਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਹੋ ਕਾਰਾ ਮੈਂ ਪ੍ਰੈਸ ਪੇਂਟਾ ਤੇ ਕਮੀਜ਼ਾਂ ਵੇ
ਟੌਰ ਕਦਾ ਤੇਰੀ ਬਣ ਬਣ ਕੇ ਤਾਰੀਜ ਵੇ
ਹੋ ਕਾਰਾ ਮੈਂ ਪ੍ਰੈਸ ਪੇਂਟਾ ਤੇ ਕਮੀਜ਼ਾਂ ਵੇ
ਟੌਰ ਕਦਾ ਤੇਰੀ ਬਣ ਬਣ ਕੇ ਤਾਰੀਜ ਵੇ
ਮੈਂ ਹੀ ਲੈ ਕੇ ਆਵੈ ਪੱਗਾਂ ਸਜਾਵੇ ਸੋਹਣੀਆਂ ਵੇ
ਤੇਰਾ ਗੁੱਸੇ ਹੋਕੇ ਨਹੀਂ ਚਲਣਾ
ਦਸ ਕੇਹਰਿ ਗੱਲ ਆਕੜਾਂ ਦਿਖਾਵੇ ਸੱਜਣਾ ਵੇ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਦਸ ਕੇਹਰਿ ਗੱਲ ਆਕੜਾਂ ਦਿਖਾਵੇ ਸੋਹਣੀਆਂ ਵੇ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਹੋ ਤੇਰੀ ਚੋਟੀ ਸਾਲੀ ਦਾ ਐ ਮੰਗਲ ਵਿਆਹ ਵੇ
ਤਾਂਹੀ ਤੈਨੂੰ ਅੱਖਾਂ ਮੈਨੂੰ Shopping ਕਰਾ ਵੇ
ਹੋ ਤੇਰੀ ਚੋਟੀ ਸਾਲੀ ਦਾ ਐ ਮੰਗਲ ਵਿਆਹ ਵੇ
ਤਾਂਹੀ ਤੈਨੂੰ ਅੱਖਾਂ ਮੈਨੂੰ Shopping ਕਰਾ ਵੇ
ਹੱਥ ਬਟੂਏ ਨੂੰ ਲਾਵਾਂ ਘਬਰਾਵੇ ਸੋਨੀਆ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਦੱਸ ਕੇਹੜੀ ਗੱਲੋਂ ਆਕੜਾਂ ਦਿਖਾਵੇ ਸੋਹਣੀਆਂ ਵੇ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ
ਤੂੰ ਕੇਹੜੀ ਗੱਲੋਂ ਆਕੜਾਂ ਦਿਖਾਵੇ ਸੋਹਣੀਆਂ ਵੇ
ਵੇ ਤੇਰਾ ਗੁੱਸੇ ਹੋ ਕੇ ਨਾਹਿਯੋ ਸਰਨਾ

