jagjit singh punjabi tappe şarkı sözleri

ਕੋਠੇ ਤੇ ਆ ਮਾਹੀਯਾ ਕੋਠੇ ਤੇ ਆ ਮਾਹੀਯਾ ਮਿਲਣਾ ਤਾ ਮਿਲ ਆਕੇ ਨਈ ਤਾ ਖੱਸਮਾ ਨੂ ਖਾ ਮਾਹੀਯਾ ਮਿਲਣਾ ਤਾ ਮਿਲ ਆਕੇ ਨਈ ਤਾ ਖੱਸਮਾ ਨੂ ਖਾ ਮਾਹੀਯਾ ਕੀ ਲੈਣਾ ਏ ਮਿਤਰਾ ਤੋ ਕੀ ਲੈਣਾ ਏ ਮਿਤਰਾ ਤੋ ਮਿਲਣ ਤੇ ਆ ਜਾਵਾ ਡੱਰ ਲੱਗਦਾ ਏ ਛਿੱਤਰਾ ਤੋ ਮਿਲਣ ਤੇ ਆ ਜਾਵਾ ਡੱਰ ਲੱਗਦਾ ਏ ਛਿੱਤਰਾ ਤੋ ਤੁਸੀ ਕਾਲੇ ਕਾਲੇ ਹੋ ਤੁਸੀ ਕਾਲੇ ਕਾਲੇਹੋ ਕੁਛ ਤ ਸ਼ਰਮ ਕਰੋ ਧਿਆ ਪੁੱਤਰਾ ਵਾਲੇ ਓ ਕੁਛ ਤ ਸ਼ਰਮ ਕਰੋ ਧਿਆ ਪੁੱਤਰਾ ਵਾਲੇ ਓ ਆ ਸਾਰੇ ਦੰਦ ਪਏੇ ਕੱਡ ਦੇ ਨੇ ਸਾਰੇ ਦੰਦ ਪਏੇ ਕੱਡ ਦੇ ਨੇ ਅਸੀ ਤੈਨੂੰ ਚੰਗੇ ਲੱਗ ਦੇ ਤੇ ਸਾਡੇ ਧਿਆ ਪੁੱਤ ਵੱਡ ਦੇ ਨੇ ਅਸੀਂ ਤੈਨੂੰ ਚੰਗੇ ਲੱਗ ਦੇ ਸਾਡੇ ਧਿਆ ਪੁੱਤ ਵੱਡ ਦੇ ਨੇ ਇਥੇ ਪਿਆਰ ਦੀ ਪੁਛ ਕੋਈ ਨਾ ਇਥੇ ਪਿਆਰ ਦੀ ਪੁਛ ਕੋਈ ਨਾ ਤੇਰੇ ਨੱਲ ਨਈ ਓ ਬੋਲਣਾ ਤੇਰੇ ਮੂ ਤੇ ਮੁੱਛ ਕੋਈ ਨਾ ਤੇਰੇ ਨੱਲ ਨਈ ਓ ਬੋਲਣਾ ਤੇਰੇ ਮੂ ਤੇ ਮੁੱਛ ਕੋਈ ਨਾ ਮਜ਼ਾ ਪਿਆਰ ਦਾ ਚੱਖਲਾਂ ਗਾ ਮਜ਼ਾ ਪਿਆਰ ਦਾ ਚੱਖਲਾਂ ਗਾ ਜੇ ਤੇਰਾ ਹੁਕੂਮ ਹੋਵੇ ਮੇਹ ਤਾ ਦਾਡੀ ਵੀ ਰਾਖ ਲੱਖਾਂ ਜੇ ਤੇਰਾ ਹੁਕੂਮ ਹੋਵੇ ਮੇਹ ਤਾ ਦਾਡੀ ਵੀ ਰਾਖ ਲੱਖਾਂ ਬਾਗੇ ਵਿਚ ਆਯਾ ਕਰੋ ਬਾਗੇ ਵਿਚ ਆਯਾ ਕਰੋ ਜਦੋ ਅਸੀ ਸੌਂ ਜਾਈਏ ਤੁਸੀ ਮੱਖੀਆਂ ਉਡਾ ਯਾ ਕਰੋ ਜਦੋ ਅਸੀ ਸੌਂ ਜਾਈਏ ਤੁਸੀ ਮੱਖੀਆਂ ਉਡਾ ਯਾ ਕਰੋ ਤੁਸੀ ਰੋਜ਼ ਨਹੱਯਾ ਕਰੋ ਤੁਸੀ ਰੋਜ਼ ਨਹੱਯਾ ਕਰੋ ਇਕ ਹਮਾਰੇ ਦੋਸਤ ਦੇ London ਮੇ ਰਹੇ ਐਸੇ ਬਹੁਤ ਪੈਸੇ ਆਗੈ ਉਨਕੇ ਪਾਸ ਜੈਸੇ ਫੇਕ ਘਈ ਨਾ ਅਭੀ ਤੋ ਵੋ ਪੰਜਾਬ ਜਬ ਵਾਪਸ ਗਏ 15 20 ਸਾਲ ਕ ਬਾਦ ਵਾ ਉਨਹੋਨੇ ਬੰਗਲਾ ਬ੍ਨਾਯਾ ਔਰ ਉਸਕੀ ਜੋ house warming ceremony ਥੀ ਉਨਹੋਨੇ ਬੁਲਾਯਾ ਸਬ ਦੋਸਤੋ ਕੋ ਬੋਲੋ ਦੇਖਿਆ ਹਮਾਰਾ Drawing room ਹੈ ਯੇ ਬਚੋ ਕਾ ਰੂਮ ਹੈ ਯੇ Kitchen ਹੈਂ ਯਹ ਵੋਹ ਹੈ ਬਡਾ ਅੱਛਾ ਬੰਗਲਾ ਥਾ ਫਿਰ ਪਿੱਛੇ ਲੋਨ ਮੇ ਲੱਗਏ ਵੱਹ 3 swimming pool ਬਿਨਾ ਰੱਖੇ ਹੈ ਏਕ ਮੇ ਗਰਾਮ ਪਾਣੀ ਤੋਹ ਵੋਹ ਸਮਜ ਅਗਾਈ ਬਾਤ ਸੱਰਦਿਓ ਮੇ ਨੱਹਾਣੀ ਕੇ ਲਿਯਾ ਏਕ ਮੇਹ ਠੰਡਾ ਪਾਣੀ ਵੋਹ ਗਰਮੀ ਮੇਹ ਨੱਹਾਣੀ ਕੇ ਲਿਯਾ ਤੋਹ ਏਕ ਖਾਲੀ ਪੱਡਾ ਹੂਆ ਹੇ ਤੋਹ ਉਨਕੋ ਪੁਛਾ ਕਿ ਯੇਹ ਖਾਲੀ ਕਿਯੂ ਪੱਡਾ ਹੇ swimming pool ਕਭੀ ਕਭੀ ਨਾਹਨਿ ਕੋ ਦਿਲ ਨਹੀ ਕਰਤਾ ਹੇ ਵੈਸੇ ਪੰਜਾਬੀ ਮੇਹ ਏਸੇ Joke ਹੇ ਜਿਨਕ ਕੋਈ ਮਤਲੱਬ ਨਹੀ ਹੈ ਲੇਕਿਨ ਹੱਸੀ ਆ ਰਹੀ ਹੇ ਮੇ ਜੱਗਜੀਤ ਸਿੰਘ ਯੇਹ ਸੁਰਿੰਦਰ ਸਿੰਘ ਹੇ ਅਭੀ ਹਸਨੇ ਵੱਲੀ ਬਾਤ ਨਹੀ ਹੇ ਸੁਰਿੰਦਰ ਸਿੰਘ ਅਪਣੇ ਘੋਡ਼ੇ ਪੈ ਆ ਰਹੇ ਹੈ ਹੋਰ ਜੱਗਜੀਤ ਸਿੰਘ ਜੀ ਪੂਛਤੇ ਹੈ ਉਨਕੋ ਸੁਰਿੰਦਰ ਸਿੰਘ ਜੀ ਤੁਵਦਾ ਘੋਡਾ ਕਿਥੇ ਆ ਘੋਡੇ ਪੈ ਤੋਹ ਮੇ ਬੇਡ਼ਾ ਹੂ ਤੁਮਕੋ ਦੀਖਤਾ ਨਹੀ ਫਿਰ ਵੀ ਪੁੱਛਣ ਚਾ ਕੀ ਹੱਰਜ ਹੇਗਾ ਤਸੀ ਰੋਜ਼ ਨਹੱਯਾ ਕਾਰੋ ਤੁਸੀ ਰੋਜ਼ ਨਹੱਯਾ ਕਰੋ ਮਖਿਯਾ ਤੋ ਡੱਰ ਦੇ ਹੋ ਗੁਡ ਥੋੜਾ ਖਾ ਯਾ ਕਰੋ ਮਾਖਿਯਾ ਤੋ ਡੱਰ ਦੇ ਹੋ ਗੁਡ ਥੋੜਾ ਖਾ ਯਾ ਕਰੋ ਪਿੰਗ ਪਿਆਰ ਦੀ ਪਾਵਾਂਗੇ ਪਿੰਗ ਪਿਆਰ ਦੀ ਪਾਵਾਂਗੇ ਹੁੰਨ ਅਸੀ ਮਿਲ ਗਏ ਹਾ ਗੀਤ ਪਿਆਰ ਦੀ ਗਾਵਾ ਗੇ ਹੁੰਨ ਅਸੀ ਮਿਲ ਗਏ ਹਾ ਅਸੀ ਮਿਲ ਗਏ ਹਾ ਗੀਤ ਪਿਆਰ ਦੀ ਗਵਾਗੇ
Sanatçı: Jagjit Singh
Türü: Belirtilmemiş
Ajans/Yapımcı: Belirtilmemiş
Şarkı Süresi: 7:39
Toplam: kayıtlı şarkı sözü
Jagjit Singh hakkında bilgi girilmemiş.

Fotoğrafı