jagjodh bela libaas şarkı sözleri

ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ ਬੱਗੇ ਬੱਗੇ ਬਿੱਲੇਯਾ ਦਾ ਕਿ ਕਰੇਗੀ ਬਿੱਲੋ ਬੱਗੇ ਬਿੱਲੇਯਾ ਦਾ ਕਿ ਕਰੇਗੀ ਨੀ ਮੇਰਾ ਮਾਰਦਾ ਉਬਾਲੇ ਖੂਨ ਅੰਗ ਅੰਗ ਤੋਂ ਹੋ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲਾ Suit ਪਾਵੇ ਜਦੋਂ ਲਗਦੀ ਆਂ ਕੇਹਰ ਲੱਗੇ ਜ਼ੇਹਰ ਸਾਡੇ ਦਿਲ ਨੂ ਚਡਾਏਂਗੀ ਚੱਕਦੀ ਏ ਅੱਖ ਫਿਰ ਤੱਕਦੀ ਆਂ ਲਗਦਾ ਏ ਹੱਸ ਕੇ ਹੀ ਜਾਂ ਲ ਜਾਏਂਗੀ ਬੋਹਤੇਆਂ ਪੜਾਕੂਆਂ ਦੇ ਹੋ ਗਏ ਧਯਾਨ ਭੰਗ ਪਏ ਛਣਕਾਰੇ ਵੀਣੀ ਪਾਯੀ ਵੰਗ ਤੋਂ ਹੋ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਜੋਗੀ ਨੂ ਓ ਕਿਹੰਦੀ ਮੇਰਾ ਹਥ ਦੇਖ ਲ ਹਥ ਕਾਹਣੂ ਦੇਖੁ ਜਿਹਨੇ ਮੂੰਹ ਦੇਖੇਯਾ ਜੋਗੀ ਕਿਹੰਦਾ ਕੰਨੇਯਾ ਨੂ ਖਬਰ ਨਹੀ ਨੈਨਾ ਨਾਲ ਗਯਾ ਮੇਰਾ ਦਿਲ ਛਹੇਕੇਯਾ ਸਮਝ ਨੀ ਔਂਦੀ ਕਿਹਦੇ ਵੈਦ ਕੋਲੇ ਜਾਈਏ ਕਦੋਂ ਮਿਲੂਗੀ ਨਿਜਾਤ ਫੋਕੀ ਫੋਕੀ ਖਂਗ ਤੋਂ ਹੋ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਹਾਲੇ ਉਠੀ ਓ ਸੀ ਸੋ ਕੇ ਮੁੰਡੇ ਭਰਦੇ ਨੇ ਹੌਂਕੇ ਲੋਡ ਹੀ ਨੀ ਪਤਲੋ ਨੂ makeup ਦੀ 18 19 20 ਕੂਡੀ ਇੰਝ ਚਂਕੀ ਉਤਰਦੀ ਜਾਂਦੀ ਜਿਵੇਈਂ ਕਜ ਸੱਪ ਦੀ ਸੱਪ ਤੋਂ ਖਯਾਲ ਆਯਾ ਓਹ੍ਦਿ ਆਖ ਦਾ ਬਚਨਾ ਔਖਾ ਏ ਜ਼ਿਹੜੀਲੇ ਡੰਗ ਤੋਂ ਹੋ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਦਸ ਦੇ ਤੂ ਹੁੰਨ ਕਿ ਸੁਣੌਣੀ ਏ ਸਜ਼ਾ ਕਿੱਤੇ ਮੇਰੇ ਇਸ਼੍ਕ਼ ਗੁਨਾਹ ਤੇ ਮੇਰੇ ਪਿੰਡ ਅਔਣ ਦਾ ਜੇ ਪੱਜ ਚਾਹੀਦਾਏ ਨੀ ਮੈਂ ਮੇਲਾ ਲਗਵਾ ਡੂਨ ਦਰਗਾਹ ਤੇ ਮਥਾ ਟੇਕ ਜਾਯੀ ਨਾਲੇ ਸੌਰੇ ਦੇਖ ਜਾਯੀ ਮਥਾ ਟੇਕ ਜਾਯੀ ਨਾਲੇ ਸੌਰੇ ਦੇਖ ਜਾਯੀ ਨਾਲੇ ਛਕ ਲੀ ਪਕੌਡੇ ਜਿਹੜੇ ਬਣੇ ਭੰਗ ਤੋਂ ਹੋ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਿਹੇ ਲਿਬਾਸ ਦੀ ਸ਼ੋਕੀਨਨ ਕੂੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ
Sanatçı: Jagjodh Bela
Türü: Belirtilmemiş
Ajans/Yapımcı: Belirtilmemiş
Şarkı Süresi: 3:14
Toplam: kayıtlı şarkı sözü
Jagjodh Bela hakkında bilgi girilmemiş.

Fotoğrafı