jagmeet brar bodyguard şarkı sözleri
Bodyguard ਸੋਹਣਿਆਂ !
ਨਾਲ ਖੜਦੀ !
Bodyguard ਸੋਹਣਿਆਂ !
ਨਾਲ ਖੜਦੀ !
ਤੇਰੇ ਡੱਬ ਚ revolver
6 ਪੈਂਦੀਆਂ
ਵੱਧ ਦਿਨਾਂ ਨਾਲੋਂ ਤੇਰੀਆਂ
ਤਰੀਕਾ ਰਹਿੰਦੀਆਂ
ਤੇਰੇ ਡੱਬ ਚ revolver
6 ਪੈਂਦੀਆਂ
ਵੱਧ ਦਿਨਾਂ ਨਾਲੋਂ ਤੇਰੀਆਂ
ਤਰੀਕਾ ਰਹਿੰਦੀਆਂ
ਤੇਰੇ ਮੁਕੇ ਨਾ ਜ਼ਮੀਨਾਂ
ਵਾਲੇ ਕਦੇ ਝਗੜੇ
ਮੈਂ ਸੁਣਦੀ ਸੁਣਾਉਂਦੀ
ਜੱਟਾ Law ਕਰਗੀ
ਵੇ ਮੈਂ ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ
ਵੇ ਮੈਂ ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ
ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ ਵੇ
ਸਮਜੇ ਮਜਾਕ ਤੂੰ ਕਚੈਰੀ ਥਾਣੇ ਨੂੰ
ਡੱਬੀ ਆਲਾ ਸੱਪ ਕਹਿੰਦੇ
ਥੋਡੇ ਲਾਣੇ ਨੂੰ
ਡੱਬੀ ਆਲਾ ਸੱਪ ਕਹਿੰਦੇ
ਥੋਡੇ ਲਾਣੇ ਨੂੰ
ਸਮਜੇ ਮਜਾਕ ਤੂੰ ਕਚੈਰੀ ਥਾਣੇ ਨੂੰ
ਡੱਬੀ ਆਲਾ ਸੱਪ ਕਹਿੰਦੇ
ਥੋਡੇ ਲਾਣੇ ਨੂੰ
ਗਾਂਧੀਵਾਦ ਸੋਚ ਜੱਟੀ
ਵੀ ਨਾ ਰੱਖਦੀ
ਲੋੜ ਪੈਣ ਤੇ ਤਲੀ ਦੇ
ਉੱਤੇ ਜਾਨ ਧਰਦੀ
ਵੇ ਮੈਂ ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ
ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ ਵੇ
ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ ਵੇ
ਮੰਨਿਆ classmate
ਬਹੁਤ ਸੋਹਣੀਆਂ
ਮਰਦੀਆਂ ਤੇਰੇ ਤੇ
ਹੱਜ਼ਾਰ ਹੋਣੀਆਂ
ਓ ਮੰਨਿਆ classmate
ਬਹੁਤ ਸੋਹਣੀਆਂ
ਮਰਦੀਆਂ ਤੇਰੇ ਤੇ
ਹੱਜ਼ਾਰ ਹੋਣੀਆਂ
ਵੇ ਮੈਂ ਲਿਖੀਆਂ
ਲੇਖਾਂ ਦੇ ਤੇਰੇ ਨਾਲ ਸੋਹਣਿਆਂ
ਕਿਤੇ ਪਿੱਠ ਨਾ ਲਵਾ ਜੀ ਇਸੇ ਗੱਲੋ ਡਰਦੀ
ਵੇ ਮੈਂ ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ
ਵੇ ਮੈਂ ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ
ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ ਵੇ
ਘਣੀਏ ਦੇ ਬਰਾੜਾਂ ਤੈਨੂੰ
ਯਾਰ ਖਾਸ ਵੇ
ਤੇਰੇ ਬਿਨਾਂ ਨਾ ਜੱਟੀ ਦੀ
ਕਿਉਂ ਅਖੀਰ ਆਸ ਵੇ
ਘਣੀਏ ਦੇ ਬਰਾੜਾਂ ਤੈਨੂੰ
ਯਾਰ ਖਾਸ ਵੇ
ਤੇਰੇ ਬਿਨਾਂ ਨਾ ਜੱਟੀ ਦੀ
ਕਿਉਂ ਅਖੀਰ ਆਸ ਵੇ
ਮਿਲਦਾ ਐ ਜਦੋਂ
ਲਾ ਬਹਿਣਾ ਐ ਕਚੈਰੀ
ਸੁਨ ਸੁਣ ਤੈਥੋਂ ਮੈਂ ਦਲੀਲਾ ਕਰਦੀ
ਵੇ ਮੈਂ ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ
ਵੇ ਮੈਂ ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ
ਬਿਨਾਂ ਤਨਖਾਹੋ
Bodyguard ਸੋਹਣਿਆਂ
ਹਰ ਥਾ ਮੈਂ ਜੱਟਾ
ਤੇਰੇ ਨਾਲ ਖੜਦੀ ਵੇ (Mixsingh in a house)

