jagmohan kaur baba ve kala maror [trap hit] şarkı sözleri

ਬਾਬਾ ਵੇ ਕਲਾ ਮਰੋੜ ਓਏ ਨੀ ਨੀਕੀਏ ਲਾਦੇ ਜੋਰ ਬਾਬਾ ਵੇ ਕਲਾ ਮਰੋੜ ਓਏ ਨੀ ਨੀਕੀਏ ਲਾਦੇ ਜੋਰ ਬਾਬਾ ਮਾਰ ਨਾ ਦਾਬਾ ਨਈ ਤੇ ਹੋਜੂ ਖੂਨ ਖਰਾਬਾ ਤੂ ਕਿਹਨਾ ਗੇਰ ਗੱਡੀ ਦਾ ਅੱਡ ਗਯਾ ਥੱਕਾ ਲੌਂਦੀ ਨੂ ਸਾਹ ਚੜ ਗਯਾ ਵੇ ਕਲਾ ਮਰੋੜ ਅੜੀਏ ਧੁੱਪਾਂ ਦੀਏ ਛੱਡੀਏ ਨੀ ਗੱਲ ਸੁਨ ਨੀ ਗੱਲ ਸੁਣਨ ਕੁੱਜ ਕੁ ਲਿਖੀਏ ਪੜੀਐ ਨੀ ਖੀ ਚੋ ਨੀ ਖੀ ਚੋ ਪੈਰ ਪਚਰ ਕ ਛੱਡ ਗਈ ਗੱਡੀ ਵਿਚ ਸੜਕ ਦ ਅੱਡ ਗਈ ਨੀ ਲਾਦੇ ਜੋਰ ਬਾਬਾ ਵੇ ਕਲਾ ਮਰੋੜ ਤੇਰੇ ਉਲਟੇ ਦਿਖਦੇ ਚਲੇ ਤੈਨੂੰ ਕਰਦੂ ਪੁਲਿਸ ਹਵਾਲੇ ਜਦੋ ਲੈਣੀ ਪੁਲਸ ਨੇ ਧੋਨੀ ਤੇਰੀ ਅਕਲ ਟਿਕਾਣੇ ਓਨੀ ਤੂ ਕਿਹਨਾ ਗੇਰ ਗੱਡੀ ਦਾ ਅੱਡ ਗਯਾ ਥੱਕਾ ਲੌਂਦੀ ਨੂ ਸਾਹ ਚੜ ਗਯਾ ਵੇ ਕਲਾ ਮਰੋੜ ਤੂ ਕੁਡੀਏ ਕਰਨੀ ਏ ਦੰਗਾ ਤੂ ਕੁਡੀਏ ਕਰਨੀ ਏ ਦੰਗਾ ਸਾਡਾ ਤੇ ਹੋ ਗਯਾ ਕੰਗਾ ਦੋਸੋ ਵਿਚ ਪਾਣੀ ਪੇ ਗਯਾ ਦੋਸੋ ਵਿਚ ਪਾਣੀ ਪੇ ਗਯਾ ਮੈਂ ਐਥੇ ਜੋਗਾ ਰਿਹ ਗਯਾ ਮੈਂ ਐਥੇ ਜੋਗਾ ਰਿਹ ਗਯਾ ਓ ਰੱਬਾ ਰਹੀ ਕੱਲੀ ਕਲੇਹੁਨੀ ਕੱਲੀ ਕਲੇਹੁਨੀ ਕਿ ਮੋਟੋਰ ਵਿਚ ਛੱਡ ਗਯੀ ਨੀ ਮੋਟੋਰ ਵਿਚ ਸਡ਼ਕ ਦੇ ਖੜ ਗਯੀ ਨੀ ਲਾਦੇ ਜੋਰ ਬਾਬਾ ਵੇ ਕਲਾ ਮਰੋੜ ਹੱਥ ਜੋੜ ਕਰਾ ਅਰਜੋਈ ਮੈਂ ਲਾਟ ਦਫਤਰੋਂ ਹੋਈ ਤੂੰ ਹਾੜਾ ਕਰ ਕੋਈ ਚਾਰਾਂ ਤੇਰੀ ਮਿਨਤ ਕਰਾ ਸਰਰਦਾਰਾਂ ਤੂ ਕਿਹਨਾ ਗੇਰ ਗੱਡੀ ਦਾ ਅੱਡ ਗਯਾ ਥੱਕਾ ਲੌਂਦੀ ਨੂ ਸਾਹ ਚੜ ਗਯਾ ਵੇ ਕਲਾ ਮਰੋੜ
Sanatçı: Jagmohan Kaur
Türü: Belirtilmemiş
Ajans/Yapımcı: Belirtilmemiş
Şarkı Süresi: 2:15
Toplam: kayıtlı şarkı sözü
Jagmohan Kaur hakkında bilgi girilmemiş.

Fotoğrafı