jagpreet singh gaddi şarkı sözleri
ਵੇ ਤੁਵੀ ਰੁਸ ਗਿਆ ਮੈਂ ਵੀ ਰੋਸੇ
ਦਿਲ ਦੇ ਵਿਚ ਨਾ ਦਿਸਣ ਭਰੋਸੇ
ਵੇ ਕੱਚੀ ਨੀਂਦਰੇ ਵੇ ਤੂੰ ਲੈਜਾ ਵੇ ਉਠਾ ਕੇ
ਫਿਕਰਾਂ ਨੇ ਜਿੰਦ ਮੱਲੀ ਵੇ
ਮੈਨੂੰ ਲੈਜਾ Station on ਆਕੇ ਗੱਡੀ ਮੇਰੀ ਤੁਰ ਚਲੀ ਵੇ
ਹੋ ਗੱਡੀ ਮੇਰੀ ਤੁਰ ਛੱਲੀ ਵੇ
ਲੀਲਾ ਡਾਕੂ Production Baby
ਵੇ ਗੁੱਟ ਕਾਲੀਰੇ ਬੰਣੀ ਬੈਠੀ
ਹਾਥੀ ਐ ਸੰਦੂਕ ਯਾਰਾ
ਵੇ ਸੁਣ ਕਲੇਜੇ ਹੌਲ ਜੇ ਪੈਂਦੇ
ਗੱਡੀ ਦੀ ਉਹ ਹੁੱਕ ਯਾਰਾ
ਵੇ ਪੀੜ੍ਹੀ ਨਜ਼ਰਾਂ ਤੋਹ ਲੈਜਾ ਤੂੰ ਬੱਚਾਕੇ
ਮੁਸੀਬਤਾਂ ਚ ਬੇਹਗੀ ਕੱਲੀ ਵੇ
ਮੈਨੂੰ ਲੈਜਾ Station On ਆਕੇ ਗੱਡੀ ਮੇਰੀ ਤੁਰ ਛੱਲੀ ਵੇ
ਹੋ ਗੱਡੀ ਮੇਰੀ ਤੁਰ ਛੱਲੀ ਵੇ
ਵੇ ਸੋਚਾਂ ਵੱਧ ਵੱਡ ਖਾਈ ਜਾਵਾਂ
ਮੇਰੀ ਜਿੰਦ ਨਿਮਾਣੀ ਨੂੰ
ਵੇ ਕਾਹਤੋਂ ਤੂੰ ,ਦੋਹਰਾਈ ਜਣਾ ਐ
ਹੀਰ ਰਾਂਝੇ ਦੀ ਕਹਾਣੀ ਨੂੰ
ਵੇ ਮੈਂ ਤੇ ਬੇਹ ਗਈ ਢੇਰੀਆਂ ਢਾਅ ਕੇ
ਗਾਰਡ ਬਾਬੂ ਵਜਾਤੀ ਟੱਲੀ ਵੇ
ਮੈਨੂੰ ਲੈਜਾ Station On ਆਕੇ ਗੱਡੀ ਮੇਰੀ ਤੁਰ ਛੱਲੀ ਵੇ
ਹੋ ਗੱਡੀ ਮੇਰੀ ਤੁਰ ਛੱਲੀ ਵੇ
ਵੇ ਜਦ ਤਕ ਤੇਰੋਈਆਂ ਮਿਨਤਾਂ ਕਰੀਆਂ
ਲੀਤੀ ਨਾ ਤੂੰ ਸਾਰ ਮੇਰੀ
ਵੇ ਗੱਲਾਂ ਸੇ ਗਿਆਨ ਜੋ ਸਚੀਆਂ
ਇਗਨੋਰ ਕੀਤੀ ਹਰ ਵਾਰ ਮੇਰੀ
ਵੇ ਜਗਪ੍ਰੀਤ ਤੂੰ ਤਾ ਸੁਪਨੇ ਸਜਾ ਕੇ
ਤੋੜ ਦਿਤੇ ਮੱਲੋ ਮੱਲੀ ਵੇ
ਮੈਨੂੰ ਲੈਜਾ Station On ਆਕੇ ਗੱਡੀ ਮੇਰੀ ਤੁਰ ਛੱਲੀ ਵੇ
ਹੋ ਗੱਡੀ ਮੇਰੀ ਤੁਰ ਛੱਲੀ ਵੇ

