jagraj 5 saal şarkı sözleri
ਹੋ ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਦਿਲ ਵਾਲੀ ਗਲ ਹੀ ਨਈ ਸੁਣ ਦਾ
ਹੋ ਗਯਾ ਏ ਮੇਰਾ ਬੁਰਾ ਹਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਓ ਤੇਰੇ ਨਾਲ ਸੋਣਿਆ ਮੈਂ ਜਦੋਂ ਪੜਦੀ ਹੁੰਦੀ ਸੀ
ਤੇਰੇ ਕਰਕੇ ਸਹੇਲੀਆਂ ਨਾ ਲੜਦੀ ਹੁੰਦੀ ਸੀ
ਓ ਤੇਰੇ ਨਾਲ ਸੋਣਿਆ ਮੈਂ ਜਦੋਂ ਪੜਦੀ ਹੁੰਦੀ ਸੀ
ਤੇਰੇ ਕਰਕੇ ਸਹੇਲੀਆਂ ਨਾ ਲੜਦੀ ਹੁੰਦੀ ਸੀ
ਆ ਜਦੋਂ ਲਾਓਂਦੀ ਆ comment ਤੇਰੇ ਨਾ ਦਾ
ਹੋ ਜਾਂਦਾ ਸੀਗਾ ਮੇਰਾ ਬੁਰਾ ਹਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਓ ਤੇਰੇ ਕੁਰਤੇ ਨਾਲ ਚੁੰਨੀ match ਕਰਦੀ ਸੀ
Café, canteen ਉੱਤੇ ਤੇਰੇ ਲਯੀ ਹੀ ਖੜ ਦੀ ਸੀ
ਓ ਤੇਰੇ ਕੁਰਤੇ ਨਾਲ ਚੁੰਨੀ match ਕਰਦੀ ਸੀ
Café, canteen ਉੱਤੇ ਤੇਰੇ ਲਯੀ ਹੀ ਖੜ ਦੀ ਸੀ
ਵੇ ਟੇਣੂ ਪੱਟ ਲੇ ਗਯੀ ਸਹੇਲੀ ਮੇਰੇ ਨਾਲਦੀ
ਓ ਤਾਂ ਖੇਡ ਗਯੀ ਕਸੂਤੀ ਚੰਨਾਂ ਚਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਗੇੜੀ route ਉੱਤੇ ਨਿਤ ਤੇਰਾ ਗੇੜਾ ਹੁੰਦਾ ਸੀ
ਤੁਵੀ ਝਾਕਦਾ ਤਾ ਪੱਟੁਵਾ ਬਥੇਰਾ ਹੁੰਦਾ ਸੀ
ਗੇੜੀ route ਉੱਤੇ ਨਿਤ ਤੇਰਾ ਗੇੜਾ ਹੁੰਦਾ ਸੀ
ਤੁਵੀ ਝਾਕਦਾ ਤਾ ਪੱਟੁਵਾ ਬਥੇਰਾ ਹੁੰਦਾ ਸੀ
ਵੇ ਤੂ ਨੈਨਾ ਵਾਲੀ ਗਲ ਹੀ ਨਾ ਪੜ੍ਹੇਯਾ
ਤੇਰੇ ਪਿਛੇ ਲਯੀ ਜਵਾਨੀ ਚੰਨਾ ਗਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ
ਤੇਰੇ ਉੱਤੇ ਮਰਦੀ ਨੂ ਸੋਣਿਆ
ਹੋ ਗਏ ਨੇ ਪੁਰੇ ੫ ਸਾਲ ਵੇ

