jagraj ik teri naa şarkı sözleri
ਗਲਤੀ ਵੀ ਕੋਈ ਨਈ ਸੀ
ਗਲਤੀਯਾਂ ਵੀ ਹਜ਼ਾਰ ਕਰ ਬੈਠੀ
ਸਬ ਤੋਂ ਵੱਡੀ ਗਲਤੀ
ਏ ਹੋਈ ਸੱਜਣਾਂ
ਅਸੀ ਤੈਨੂ ਪ੍ਯਾਰ ਕਰ ਬੈਠੇ
ਇਕ ਤੇਰੀ ਨਾ ਮੇਰੀ ਜ਼ਿੰਦਗੀ ਦੇ
ਪੰਨੇ ਹੀ ਪਲਟ ਗਯੀ ਏ
ਇਕ ਤੇਰੀ ਨਾ ਮੇਰੀ ਜ਼ਿੰਦਗੀ ਦੇ
ਪੰਨੇ ਹੀ ਪਲਟ ਗਯੀ ਏ
ਮੈਂ ਬੰਣ ਦਾ ਰਿਹ ਗਯਾ ਸੁਪਨੇ
ਓ ਸੁਪਨੇ ਤੋਡ਼ ਕੇ ਤੁਰ ਗਯੀ
ਮੈਂ ਤਕਦਾ ਰਿਹ ਗਯਾ ਰਾਵਾ
ਮੁਖ ਨੂ ਮੋਡ ਕੇ ਤੁਰ ਗਯੀ
ਮੈਂ ਬੰਣ ਦਾ ਰਿਹ ਗਯਾ ਸੁਪਨੇ
ਓ ਸੁਪਨੇ ਤੋਡ਼ ਕੇ ਤੁਰ ਗਯੀ
ਮੈਂ ਤਕਦਾ ਰਿਹ ਗਯਾ ਰਹਵਾਂ
ਮੁਖ ਨੂ ਮੋਡ ਕੇ ਤੁਰ ਗਯੀ
ਪੱਥਰ ਹੋ ਗਯੀ, ਮੋਮ ਜੇਈ ਸੀ
ਯਾਰਾ ਤੇਰੀ ਸੋਚ ਬਦਲ ਗਯੀ ਏ
ਇੱਕ ਤੇਰੀ ਨਾ ਮੇਰੀ ਜ਼ਿੰਦਗੀ ਦੇ
ਪੰਨੇ ਹੀ ਪਲਟ ਗਯੀ ਏ
ਇੱਕ ਤੇਰੀ ਨਾ ਮੇਰੀ ਜ਼ਿੰਦਗੀ ਦੇ
ਪੰਨੇ ਹੀ ਪਲਟ ਗਯੀ ਏ
ਬੇਵਫਾ ਓ ਨਿਕਲੇ ਨੇ
ਦਿਲ ਨੂ ਰੋਗ ਲੱਗੇਯਾ ਏ
ਲੁਟੇਰੇ ਸੀ ਓ ਲੁਟ ਗਏ ਨੇ
ਪ੍ਯਾਰ ਪਾ ਸਾਨੂ ਠੱਗੇਯਾ ਏ
ਬੇਵਫਾ ਓ ਨਿਕਲੇ ਨੇ
ਦਿਲ ਨੂ ਰੋਗ ਲੱਗੇਯਾ ਏ
ਲੁਟੇਰੇ ਸੀ ਓ ਲੁਟ ਗਏ ਨੇ
ਪ੍ਯਾਰ ਪਾ ਸਾਨੂ ਠੱਗੇਯਾ ਏ
ਸੱਟ ਐਸੀ ਮਾਰੀ ਦਿਲ ਤੇ
ਜ਼ਿੰਦਗੀ ਫੌਟ ਹੋ ਗਯੀ ਏ,
ਇੱਕ ਤੇਰੀ ਨਾ ਮੇਰੀ ਜ਼ਿੰਦਗੀ ਦੇ
ਪੰਨੇ ਹੀ ਪਲਟ ਗਯੀ ਏ
ਇੱਕ ਤੇਰੀ ਨਾ ਮੇਰੀ ਜ਼ਿੰਦਗੀ ਦੇ
ਪੰਨੇ ਹੀ ਪਲਟ ਗਯੀ ਏ
ਇਕ ਦਿਨ ਤੂ ਪੱਛਤੌਣਾ
ਸਾਡੇ ਜੇਯਾ ਪ੍ਯਾਰ ਨਈ ਮਿਲਣਾ
ਨਿਭਾਵੇ ਜੋ ਸਿਖਰਾਂ ਤੇ
ਐਸਾ ਯਾਰ ਨਈ ਮਿਲਣਾ
ਇਕ ਦਿਨ ਤੂ ਪੱਛਤੌਣਾ
ਸਾਡੇ ਜੇਯਾ ਪ੍ਯਾਰ ਨਈ ਮਿਲਣਾ
ਨਿਭਾਵੇ ਜੋ ਸਿਖਰਾਂ ਤੇ
ਐਸਾ ਯਾਰ ਨਈ ਮਿਲਣਾ
ਤੂ ਪੱਛਤੌਣਾ, ਤੂ ਕੁਰਲੌਣਾ
ਚੀਮੇ ਮੇਰੀ ਜਾਂ ਅਟਕ ਗਯੀ ਏ
ਇੱਕ ਤੇਰੀ ਨਾ ਮੇਰੀ ਜ਼ਿੰਦਗੀ ਦੇ
ਪੰਨੇ ਹੀ ਪਲਟ ਗਯੀ ਏ
ਇੱਕ ਤੇਰੀ ਨਾ ਮੇਰੀ ਜ਼ਿੰਦਗੀ ਦੇ
ਪੰਨੇ ਹੀ ਪਲਟ ਗਯੀ ਏ

