jagraj veervaar şarkı sözleri
Desi Crew
ਹੋ ਹੋਈ ਫਿਰਦੀ flat ਨੀ ਤੂ ਜੱਟ ਤੇ
ਮੈਂ ਸੁਣਿਆ ਤੂ fan ਮੁੱਛ ਦੀ
ਜੇੜੀ ਨਾਗਾਂ ਵਾਂਗੂ ਜੇੜੀ ਡੰਗ ਮਾਰਦੀ
ਚਲੇ ਚਰਚਾ ਵੀ ਤੇਰੀ ਗੁੱਤ ਦੀ
ਮੇਨੂ ਦੱਸਣ ਸਹੇਲੀਆਂ ਜੋ ਤੇਰੀਆਂ
ਨੀ ਤੂ ਦਿਲ ਤੂ ਵਾਤੋਂ ਨੂ ਫ਼ਿਰੇਂ
ਬਿੱਲੋ ਸੁੱਖ ਕੇ ਪਤਾਸੇ ਵੀਰਵਾਰ ਦੇ
ਨੀ ਤੂ ਜੱਟ ਨੂ ਟਿਕੌਣ ਨੂ ਫ਼ਿਰੇਂ
ਬਿੱਲੋ ਸੁੱਖ ਕੇ ਪਤਾਸੇ ਵੀਰਵਾਰ ਦੇ
ਨੀ ਤੂ ਜੱਟ ਨੂ ਟਿਕੌਣ ਨੂ ਫ਼ਿਰੇਂ
ਨੀ ਮੈਂ ਕੱਲਾ ਕਿਹਰ ਮਾਂ ਪਿਆ ਦਾ ਪੁੱਤ ਨੀ
ਪੂਰੀ ਕੈਮ ਸਰਦਾਰੀ ਰਖਦਾ
ਯਾਰ ਮਿਲੇ ਨੇ ਕਈ ਕਾਰਤੂਸਾਂ ਵਰਗੇ
ਨੀ ਯਾਰਾਂ ਦੇ ਸਿਰਾਂ ਤੇ ਨੱਚਦਾ
ਯਾਰ ਮਿਲੇ ਨੇ ਕਈ ਕਾਰਤੂਸਾਂ ਵਰਗੇ
ਓਨਾ ਯਾਰਾਂ ਦੇ ਸਿਰਾਂ ਤੇ ਨੱਚਦਾ
ਲਾਕੇ ਯਾਰੀ ਨੀ ਗਬਰੂ ਨਵਾਬੀ ਨਾ
ਐਂਵੈ ਠੁੱਕ ਜਿਹੀ ਬਣਾਉਣ ਨੂ ਫ਼ਿਰੇਂ
ਬਿੱਲੋ ਸੁੱਖ ਕੇ ਪਤਾਸੇ ਵੀਰਵਾਰ ਦੇ
ਨੀ ਤੂ ਜੱਟ ਨੂ ਟਿਕੌਣ ਨੂ ਫ਼ਿਰੇਂ
ਬਿੱਲੋ ਸੁੱਖ ਕੇ ਪਤਾਸੇ ਵੀਰਵਾਰ ਦੇ
ਨੀ ਤੂ ਜੱਟ ਨੂ ਟਿਕੌਣ ਨੂ ਫ਼ਿਰੇਂ
ਓ ਤੋੜ ਛੱਡੀ ਨਾ ਬਾਬੇ ਨੇ ਕਿਸੇ ਚੀਜ਼ ਦੀ
ਤਾਈਂ ਓ ਓਦਾ ਸ਼ੁਕਰਾਨਾ ਕਰੀ ਦਾ
ਓ ਧੱਕਾ ਹੁੰਦਾ ਹੋਵੇ ਕਿਸੇ ਮਜਲੂਮ ਨਾਲ
ਹਿੱਕ ਤਾਣ ਕੇ ਆ ਓਥੇ ਖਡ਼ੀ ਦਾ
ਓ ਧੱਕਾ ਹੁੰਦਾ ਹੋਵੇ ਕਿਸੇ ਮਜਲੂਮ ਨਾਲ
ਹਿੱਕ ਤਾਂਣ ਕੇ ਆ ਓਥੇ ਖਡ਼ੀ ਦਾ
ਓ ਜੇਡਾ ਕੀਲਿਆ ਨਾ ਕਿਸੇ ਤੋਂ ਵੀ ਗੇਯਾ ਸੀ
ਤੂ ਪਟਾਰੀ ਵਿਚ ਪੌਣ ਨੂ ਫ਼ਿਰੇਂ
ਬਿੱਲੋ ਸੁੱਖ ਕੇ ਪਤਾਸੇ ਵੀਰਵਾਰ ਦੇ
ਨੀ ਤੂ ਜੱਟ ਨੂ ਟਿਕੌਣ ਨੂ ਫ਼ਿਰੇਂ
ਬਿੱਲੋ ਸੁੱਖ ਕੇ ਪਤਾਸੇ ਵੀਰਵਾਰ ਦੇ
ਨੀ ਤੂ ਜੱਟ ਨੂ ਟਿਕੌਣ ਨੂ ਫ਼ਿਰੇਂ
ਓ ਸ਼ੋੰਕ ਭੁੱਲਰ ਨੇ ਰਖੇ ਕੁੜੇ ਮੁੱਢ ਤੋ
ਇੱਕ ਘੋੜੀਆਂ ਤੇ ਦੂਜਾ ਅਸਲਾ
ਜੇਡਾ ਬੋਹਤੀ ਤਿੰਨ ਪੰਜ ਆਕੇ ਕਰਦੈ
ਓਦਾ ਝੱਟ ਸੁਲਝਾਈਏ ਮਸਲਾ
ਜੇਡਾ ਬੋਹਤੀ ਤਿੰਨ ਪੰਜ ਆਕੇ ਕਰਦੈ
ਓਦਾ ਝੱਟ ਸੁਲਝਾਈਏ ਮਸਲਾ
ਓ ਲੇਂਦੀ ਸੁਪਨੇ ਤੂ ਪਿੰਡ ਨੀ ਮਹੇਰਾਂ ਦੇ
ਡੋਲੀ ਛਡ ਕੇ ਵਿਆਉਣ ਨੂ ਫ਼ਿਰੇਂ
ਬਿੱਲੋ ਸੁੱਖ ਕੇ ਪਤਾਸੇ ਵੀਰਵਾਰ ਦੇ
ਨੀ ਤੂ ਜੱਟ ਨੂ ਟਿਕੌਣ ਨੂ ਫ਼ਿਰੇਂ
ਬਿੱਲੋ ਸੁੱਖ ਕੇ ਪਤਾਸੇ ਵੀਰਵਾਰ ਦੇ
ਨੀ ਤੂ ਜੱਟ ਨੂ ਟਿਕੌਣ ਨੂ ਫ਼ਿਰੇਂ

