jagveer gill bloodline şarkı sözleri
ਗਬਰੂ
ਨਵੀ ਜੀ ਉਮਰ ਨਵਿਆ ਸਹੇਲਿਆ
ਕਰ ਦੇਆ ਐਸ਼ ਨਾਲ ਯਾਰਾ ਬੇਲੀਆ(ਕਰ ਦੇਆ ਐਸ਼ ਨਾਲ ਯਾਰਾ ਬੇਲੀਆ)
ਪੇਗ ਚਲੀ ਨੀਟ ਨਾਲੇ ਓਠਵੀ ਜੀ beat
ਮਾੜਾ ਸੋਚਦੇ ਨੀ ਦਿਲਾਂ ਦੇ clean ਗਬਰੂ
ਚਕਵੀ ਆ ਕਾਰਾ ਦੇ ਸ਼ਕੀਂ ਗਬਰੂ
ਨੀ ਰੌਣਕੀ ਸੁਭਾ ਦੇ ਆ ਰੰਗੀਨ ਗਬਰੂ
ਗੇੜੀ ਛੇੜੀ ਲੌਂਦੇ ਆ ਚੇਤ੍ਤ ਪੜਚੌਂਦੇ ਆ
ਕੁੜੀਆ ਨੂ ਲਗਦੇ ਹਸੀਨ ਗਬਰੂ
ਅਖਾ ਵੀ ਸ਼ਰਾਬੀ ਉਂਝ ਪੂਰੇ fine ਨੀ
ਮੜਕਾ ਨਾਲ ਭਰੀ ਆ bloodline ਨੀ
ਮੜਕਾ ਨਾਲ ਭਰੀ ਆ bloodline ਨੀ
ਅਖਾ ਵੀ ਸ਼ਰਾਬੀ ਉਂਝ ਪੂਰੇ ਫਾਇਨ ਨੀ
ਨਾਲ ਭਾਰੀ ਆ ਬ੍ਲਡਲਾਇਨ ਨੀ
ਚੜਦੀ ਜਵਾਨੀ ਸਾਰੇ ਭੇਦ ਖੋਲਦੀ
ਪਹਿਰਾਵੇ ਚੋਂ ਖਾਨਦਾਨੀ ਬੋਲਦੀ
ਰਖਿਆ ਵਿਰਾਸਤ ਨੇ ਸਾਂਭ ਸਾਂਭ ਕੇ
ਪੁੱਤਾ ਵਾਂਗੂ ਪਾਲਦੇ ਜ਼ਮੀਨ ਗਬਰੂ
ਚਕਵੀ ਆ ਕਾਰਾ ਦੇ ਸ਼ਕੀਂ ਗਬਰੂ
ਨੀ ਰੌਣਕੀ ਸੁਭਾ ਦੇ ਆ ਰੰਗੀਨ ਗਬਰੂ
ਗੇੜੀ ਛੇੜੀ ਲੌਂਦੇ ਆ ਚੇਤ੍ਤ ਪੜਚੌਂਦੇ ਆ
ਕੁੜੀਆ ਨੂ ਲਗਦੇ ਹਸੀਨ ਗਬਰੂ
ਬਾਪੂ ਦੀ ਵੀ ਮੂੰਚ ਦੇਖ ਤਾਂ ਰਿਹਦਿਆ
Set ਆ ਕਬੀਲਦਾਰੀ ਤਾਂ ਰਿਹਦਿਆ
Set ਆ ਕਬੀਲਦਾਰੀ ਤਾਂ ਰਿਹਦਿਆ
ਹੋ ਬਾਪੂ ਦੀ ਵੀ ਮੂੰਚ ਦੇਖ ਤਾਂ ਰਿਹਦਿਆ
ਸੇਟ ਆ ਕਬੀਲਦਾਰੀ ਤਾਂ ਰਿਹਦਿਆ
ਹੋ ਨੀਲੀ ਛਤ ਵਾਲੇ ਦੀ ਮੇਹਰ ਪੂਰੀ ਆਂ
ਸਿਰ ਉੱਤੇ ਸਦਾ ਓਹ੍ਦਿ ਛਾ ਰਿਹੰਦੀ ਆ
ਓ ਚਰਚਾ’ਚ ਰਿਹੰਦਾ ਸ਼ਿਵਜੋਤ ਬਲਿਏ
ਨੀ ਸਾਰੇ Downtown ਚੋਂ ਕ੍ਰੀਮ ਗਬਰੂ
ਚਕਵੀ ਆ ਕਾਰਾ ਦੇ ਸ਼ਕੀਂ ਗਬਰੂ
ਨੀ ਰੌਣਕੀ ਸੁਭਾ ਦੇ ਆ ਰੰਗੀਨ ਗਬਰੂ
ਗੇੜੀ ਛੇੜੀ ਲੌਂਦੇ ਆ ਚੇਤ੍ਤ ਪੜਚੌਂਦੇ ਆ
ਕੁੜੀਆ ਨੂ ਲਗਦੇ ਹਸੀਨ ਗਬਰੂ
ਯਾਰੀਆਂ ਪੂਗਾਇਏ ਯਾਰ ਨਾਲ ਖੜੇਆ
ਏਸੇ ਗੱਲੋਂ ਰਿਹੰਦਾ ਸਾਨੂ ਚਾਹ ਚੜਿਆ ਆ
ਏਸੇ ਗੱਲੋਂ ਰਿਹੰਦਾ ਸਾਨੂ ਚਾਹ ਚੜਿਆ ਆ
ਯਾਰੀਆਂ ਪੂਗਾਈਏ ਯਾਰ ਨਾਲ ਖੜੇਆ
ਏਸੇ ਗੱਲੋਂ ਰਿਹੰਦਾ ਸਾਨੂ ਚਾਹ ਚੜਿਆ
ਅੰਨਖ ਆ ਨੇ ਕੇਮ ਸਦਾ ਲੋੜ ਟੁੱਟੇ ਨਾ
ਜਿੰਨੀ ਵਾਰੀ ਲੜੇ ਯਾਰਾ ਲਇ ਲ੍ੜੇ ਆ
ਓ ਵੈਰਿਆ ਦੀ ਆਂਖ ਦੀ ਰੜਕ ਭੰਨ ਦਾ
ਨੀ ਆਂਖਾ ਵਿਚ ਵੱਜੇ ਬਣ ਬੀਮ ਗਬਰੂ
ਚਕਵੀ ਆ ਕਾਰਾ ਦੇ ਸ਼ਕੀਂ ਗਬਰੂ
ਨੀ ਰੌਣਕੀ ਸੁਭਾ ਦੇ ਆ ਰੰਗੀਨ ਗਬਰੂ
ਗੇੜੀ ਛੇੜੀ ਲੌਂਦੇ ਆ ਚੇਤ੍ਤ ਪੜਚੌਂਦੇ ਆ
ਕੁੜੀਆ ਨੂ ਲਗਦੇ ਹਸੀਨ ਗਬਰੂ

