jagveer gill yaar mere şarkı sözleri
Desi crew Desi crew
ਕੁੜੀਆਂ ਨੂੰ ਕਦੇ ਅਸੀਂ ਪਹਿਲ ਨਹੀਓ ਦਿੱਤੀ
ਯਾਰਾਂ ਦੇ ਪਿਆਰ ਅੱਗੇ ਡਾਲਰ ਵੀ ਮਿੱਟੀ
ਕੁੜੀਆਂ ਨੂੰ ਕਦੇ ਅਸੀਂ ਪਹਿਲ ਨਹੀਓ ਦਿੱਤੀ
ਯਾਰਾਂ ਦੇ ਪਿਆਰ ਅੱਗੇ ਡਾਲਰ ਵੀ ਮਿੱਟੀ
ਘਟ ਜਾਂਦਾ ਦੁਖ ਖੁਸ਼ੀ ਹੋ ਜਾਏ ਦੁੱਗਣੀ
ਸਮਾਂ ਕੱਠੇ ਜੋ ਬਿਤਾਏ ਹੀਰੇ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਕਦੇ ਕਦੇ ਅੱਤ ਕਦੇ ਦੇਈ ਦੀ ਆ ਮੱਤ
ਕਦੇ ਖਿੰਚ ਦੇ ਨੇ ਲੱਤ ਵੈ ਜੀ ਨਾ ਨਾ ਨਾ ਨਾ ਨਾ
ਹੋ ਯਾਰਾਂ ਪਿਛੇ ਡਾਂਗਾ ਐਸੀ ਬਹੁਤ ਖਾਦੀਆਂ
ਪਰ ਛੱਡੇ ਨਹੀਓ ਹੱਥ ਵੈ ਜੀ ਨਾ ਨਾ ਨਾ ਨਾ ਨਾ
ਕਦੇ ਕਦੇ ਅੱਤ ਕਦੇ ਦੇਈ ਦੀ ਆ ਮੱਤ
ਕਦੇ ਖਿੰਚ ਦੇ ਨੇ ਲੱਤ ਵੈ ਜੀ ਨਾ ਨਾ ਨਾ ਨਾ ਨਾ
ਹੋ ਯਾਰਾਂ ਪਿਛੇ ਡਾਂਗਾ ਐਸੀ ਬਹੁਤ ਖਾਦੀਆਂ
ਪਰ ਛੱਡੇ ਨਹੀਓ ਹੱਥ ਵੈ ਜੀ ਨਾ ਨਾ ਨਾ ਨਾ ਨਾ
ਹੋ ਯਾਰਾਂ ਦੇ ਵਿਛੋੜਿਆਂ ਦੇ ਹਟ ਬਾਈ ਜੀ
ਹੋ ਡੇਲੀ ਉੱਤੇ ਲੱਗੇ ਚੀਰਿਆਂ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਹੋ ਨੋਟ ਭਾਵੇਂ ਘਟ ਹੋਣੇ ਸਾਡੀ ਜੇਬ ਵਿੱਚ
ਪਰ ਦਿਲ ਦੇ ਆਂ rich ਵੈ ਜੀ ਹਾਂ ਹਾਂ ਹਾਂ
ਇਸ ਲਈ ਸਹੇਲੀ ਛੱਡੀ ਕਿਹੜਾ ਰੋਜ਼ ਰੋਜ਼ ਚਲੇ
ਓਹਦੀ ਰੋਜ਼ ਕਿਚ ਕਿਚ ਵੈ ਜੀ ਹਾਂ ਹਾਂ ਹਾਂ
ਹੋ ਨੋਟ ਭਾਵੇਂ ਘਟ ਹੋਣੇ ਸਾਡੀ ਜੇਬ ਵਿੱਚ
ਪਰ ਦਿਲ ਦੇ ਆਂ rich ਵੈ ਜੀ ਹਾਂ ਹਾਂ ਹਾਂ
ਇਸ ਲਈ ਸਹੇਲੀ ਛੱਡੀ ਕਿਹੜਾ ਰੋਜ਼ ਰੋਜ਼ ਚਲੇ
ਓਹਦੀ ਰੋਜ਼ ਕਿਚ ਕਿਚ ਵੈ ਜੀ ਹਾਂ ਹਾਂ ਹਾਂ
ਹੋ ਬੱਚੋ ਬੱਚੋ ਯਾਰਾਂ ਹੁਸਨੀ ਬਰਿੰਡ ਤੋਂ
ਇਹ ਤਾਂ ਦਾਰੂ ਵਾਲੇ ਕੀਨਿਆ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਖੂਨ ਵਿਚ ਵਫ਼ਾ ਦਿਲ ਸਾਡੇ ਕੌਰਾ ਸਫ਼ਾ
ਮਾਪੇ ਕੀਤੇ ਨਾ ਨਾਰਾਜ਼ ਭਾਈ ਜੀ ਨਾ ਨਾ ਨਾ ਨਾ ਨਾ
ਹੋ ਸਾਥ ਦੂੰਗਾ ਛੱਡ ਗੱਲ ਦਿਲੋਂ ਦੇਯੋ ਕੱਡ
ਕਦੇ ਖੋਟਾ Ravi Raj ਭਾਈ ਜੀ ਨਾ ਨਾ ਨਾ ਨਾ ਨਾ
ਖੂਨ ਵਿਚ ਵਫ਼ਾ ਦਿਲ ਸਾਡੇ ਕੌਰਾ ਸਫ਼ਾ
ਮਾਪੇ ਕੀਤੇ ਨਾ ਨਾਰਾਜ਼ ਭਾਈ ਜੀ ਨਾ ਨਾ ਨਾ ਨਾ ਨਾ
ਹੋ ਸਾਥ ਦੂੰਗਾ ਛੱਡ ਗੱਲ ਦਿਲੋਂ ਦੇਯੋ ਕੱਡ
ਕਦੇ ਖੋਟਾ Ravi Raj ਭਾਈ ਜੀ ਨਾ ਨਾ ਨਾ ਨਾ ਨਾ
ਹੋ ਜਿਹੜੇ ਬੰਦੇ ਤੀਵੀਂ ਪਿਛੇ ਮਾਪੇ ਛੱਡ ਦੇ
ਹੋ ਜਿਹੜੇ ਬੰਦੇ ਸਹੇਲੀ ਪਿਛੇ ਯਾਰ ਛੱਡ ਦੇ
ਰਹੋ ਜੈਸੇ ਜਾਏ ਬੀਵੀਆਂ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ
ਇੱਕ ਮਾਂ ਦੇ ਨਹੀਓ ਜਾਏ ਭਾਵੇਂ ਗੱਲ ਵੱਖਰੀ
ਉੰਝ ਯਾਰ ਮੇਰੇ ਮੈਨੂੰ ਹੀਰਿਆਂ ਤੋਂ ਵਧ ਨੇ

