jagz dhaliwal choorhey wali naar şarkı sözleri
Jagz Dhaliwal, Deep Jandu
ਸੋਹਣਿਆਂ ਵੇ ਅੱਜ ਦਿਨ ਕਿੰਨਾ ਸੋਹਣਾ ਚੜ੍ਹਿਆ
ਤੇਰੇਆਂ ਹੱਥਾਂ ਦੇ ਵਿਚ ਹੱਥ ਮੇਰਾ ਫੜ੍ਹਿਆ
ਸੋਹਣਿਆਂ ਵੇ ਅੱਜ ਦਿਨ ਕਿੰਨਾ ਸੋਹਣਾ ਚੜ੍ਹਿਆ
ਤੇਰੇਆਂ ਹੱਥਾਂ ਦੇ ਵਿਚ ਹੱਥ ਮੇਰਾ ਫੜ੍ਹਿਆ
ਮਾਪਿਆਂ ਦੇ ਕੋਲੋਂ ਗਈ ਏ ਮਿਲ ਮਨਜ਼ੂਰੀ
ਮਾਪਿਆਂ ਦੇ ਕੋਲੋਂ ਗਈ ਏ ਮਿਲ ਮਨਜ਼ੂਰੀ
ਤਾਈਓਂ ਹੋ ਕੇ ਆ ਨਿਡਰ ਮੈਂ ਖਲੋ ਗਈ
ਰੀਝਾਂ ਵੀ ਪੁਗਾ ਲੀ ਸਭ ਸ਼ਗਨ ਮਨਾ ਲੀ
ਅੱਜ ਚੂੜੇ ਵਾਲੀ ਨਾਰ ਤੇਰੀ ਹੋ ਗਈ
ਰੀਝਾਂ ਵੀ ਪੁਗਾ ਲੀ ਸਭ ਸ਼ਗਨ ਮਨਾ ਲੀ
ਅੱਜ ਚੂੜੇ ਵਾਲੀ ਨਾਰ ਤੇਰੀ ਹੋ ਗਈ
ਸੁਖ ਮੈਂ ਮਨੌਂਦੀ ਚੰਨਾ ਸਾਡੇ ਗੂੜੇ ਪਿਆਰ ਲਈ
ਨਾਲੇ ਮੰਗਾ ਖੈਰ ਤੇਰੀ ਸੋਹਣੇ ਦਿਲਦਾਰ ਲਈ
ਸੁਖ ਮੈਂ ਮਨੌਂਦੀ ਚੰਨਾ ਸਾਡੇ ਗੂੜੇ ਪਿਆਰ ਲਈ
ਨਾਲੇ ਮੰਗਾ ਖੈਰ ਤੇਰੀ ਸੋਹਣੇ ਦਿਲਦਾਰ ਲਈ
ਟੁੱਟਣ ਨਾ ਦੌਂ ਤੇਰੀ ਸੋਹਣਿਆਂ ਕਰੀਜ਼
ਟੁੱਟਣ ਨਾ ਦੌਂ ਤੇਰੀ ਸੋਹਣਿਆਂ ਕਰੀਜ਼
ਗੁੱਡੀ ਪ੍ਯਾਰ ਵਾਲੀ ਅੰਬਰਾਂ ਨੂੰ ਛੁ ਗਈ
ਰੀਝਾਂ ਵੀ ਪੁਗਾ ਲੀ ਸਭ ਸ਼ਗਨ ਮਨਾ ਲੀ
ਅੱਜ ਚੂੜੇ ਵਾਲੀ ਨਾਰ ਤੇਰੀ ਹੋ ਗਈ
ਰੀਝਾਂ ਵੀ ਪੁਗਾ ਲੀ ਸਭ ਸ਼ਗਨ ਮਨਾ ਲੀ
ਅੱਜ ਚੂੜੇ ਵਾਲੀ ਨਾਰ ਤੇਰੀ ਹੋ ਗਈ
ਖੁਸ਼ੀ ਦੀ ਮਾਰੀ ਦੇ ਪੁੰਜੇ ਲਗਦੇ ਨਾ ਪੈਰ ਵੇ
ਧਾਲੀਵਾਲ wait ਜਾਣੀ ਡੋਲੀ ਸੁਖੀ ਖੈਰ ਵੇ
ਖੁਸ਼ੀ ਦੀ ਮਾਰੀ ਦੇ ਪੁੰਜੇ ਲਗਦੇ ਨਾ ਪੈਰ ਵੇ
ਧਾਲੀਵਾਲ wait ਜਾਣੀ ਡੋਲੀ ਸੁਖੀ ਖੈਰ ਵੇ
ਬੇਬੇ ਤੇਰੀ ਪੀਣਾ ਵਾਰ ਸਿਰ ਉੱਤੋਂ ਪਾਣੀ
ਬੇਬੇ ਤੇਰੀ ਪੀਣਾ ਵਾਰ ਸਿਰ ਉੱਤੋਂ ਪਾਣ
ਇਸ ਸੁਪਨੇ ਹਸੀਨ ਵਿਚ ਖੋ ਗਾਯੀ
ਰੀਝਾਂ ਵੀ ਪੁਗਾ ਲੀ ਸਭ ਸ਼ਗਨ ਮਨਾ ਲੀ
ਅੱਜ ਚੂੜੇ ਵਾਲੀ ਨਾਰ ਤੇਰੀ ਹੋ ਗਈ
ਰੀਝਾਂ ਵੀ ਪੁਗਾ ਲੀ ਸਭ ਸ਼ਗਨ ਮਨਾ ਲੀ
ਅੱਜ ਚੂੜੇ ਵਾਲੀ ਨਾਰ ਤੇਰੀ ਹੋ ਗਈ
Jagz Dhaliwal, Deep Jandu

