jai dhir taaj [acoustic] şarkı sözleri
ਬਾਹਾਂ ਮੇਰੀ ਸੂਨਿਯਾ ਵੇ ਚੰਗੀ ਨਯੋ ਲਗਦੀਆਂ
ਚੂੜਾ ਮੇਰੀ ਬਾਹਾਂ ਵਿਚ ਪਾਦੇ
ਮੇਰੀ ਵੀ ਈ ਹਾਂ ਤੇ ਨਾਲੇ ਤੇਰੀ ਮਨਜ਼ੂਰੀ ਵੀ
ਤਾਂਵੀ ਮੇਂਨੂ ਲੈਕੇ ਕਿਯੂ ਨਾ ਜਾਵੇ
ਤੂ ਆਵੇ
ਤੈਨੂੰ ਯਾਦ ਨਾ ਵੀ ਕਰਾਂ ਤਾਂ ਵੀ ਤੇਰੀ ਯਾਦ ਆ ਜਾਵੇ
ਤੇਰੇ ਸਾਹਾ ਦੀ ਮਿਹਕ ਮੇਰੇ ਸਾਹਾ ਵਿਚ ਘੁਲ ਜਾਵੇ
ਤੈਨੂੰ ਯਾਦ ਨਾ ਵੀ ਕਰਨ ਤਾਂ ਵੀ ਤੇਰੀ ਯਾਦ ਆ ਜਾਵੇ
ਤੇਰੇ ਸਾਹਾ ਦੀ ਮਿਹੇਕ ਮੇਰੇ ਸਾਹਾ ਵਿਚ ਘੁਲ ਜਾਵੇ
ਅੱਜ ਖੋਲ ਦਿੱਤੇ ਦਿਲ ਦੇ ਸਾਰੇ ਰਾਜ਼ ਮੇ
ਅੱਜ ਤੋਂ ਹਾਂ ਤੇਰੇ ਸਰ ਦਾ ਤਾਜ ਮੇ
ਤੇਰੇ ਇਸ਼ਕ਼ੇ ਚ ਹੋਯਾ ਵੇ ਮੇ ਹੁਣ ਬਦਨਾਮ
ਤਾਹਿ ਕਰਦੀ ਸ਼ਰਾਰਤਾਂ ਨਦਾਨ ਮੇ
ਮੇਰੀ ਮਿਹੰਦੀ ਚ ਤੇਰਾ ਹੀ ਨਾਮ ਲੁੱਕੇਯਾ
ਮੇਰੀ ਮਿਹੰਦੀ ਚ ਤੇਰਾ ਹੀ ਨਾਮ ਲੁੱਕੇ
ਹਥ ਫੜ ਛੇਤੀ ਹਾਂ ਛੇਤੀ ਤੂ ਲਬ ਢੋਲਨਾ
ਰੂਸ ਜਾਣਾ ਮੇ ਜਾਣਾ ਤੈਨੂੰ ਜੇ ਨਈ ਲਬੇਯਾ
ਊ ਦਿੱਤੀ ਜਿੰਦ ਮੇਰੀ ਤੈਨੂੰ ਅਜ ਮੇ
ਰੂਹ ਵੀ ਤੇਰੀ ਮੇ ਚੁਰਲਨ ਬੇਈਮਾਨ ਮੇ
ਤੇਰੇ ਇਸ਼ਕ਼ੇ ਚ ਹੋਯਾ ਵੇ ਮੇ ਹੁਣ ਬਦਨਾਮ
ਤਾਹਿ ਕਰਦੀ ਸ਼ਰਾਰਤਾਂ ਨਦਾਨ ਮੇ

