jaidev kumar dil taan pagal-je tu na şarkı sözleri

ਆ ਜਦੋਂ ਕਦੇ ਤੇਰਾ ਦਿਲ ਕਰੇ ਤੂ ਉਦੋਂ ਹੀ ਗਲ ਕਰਦਾ ਏ ਮੇਰੇ ਤੋਂ ਵਧ ਕੇ ਖਾਸ ਕੇਡਾ ਜੇਡਾ ਤੂ ਕਮ ਕਰਦਾ ਏ ਦੁਨਿਯਾ ਤੋਂ ਓਹਲੇ-ਓਹਲੇ ਰਿਹਕੇ ਤੇਰੇ ਸੁਪਨੇ ਸਜਾਵਾਂ ਮੈਂ, ਤੇਰੇ ਗੁੱਸੇ ਕੋਲੋ ਲਗੇ ਦਰ ਤਾਂ ਵੀ ਨੇੜੇ-ਨੇੜੇ ਤੇਰੇ ਆਵਾਂ ਮੈਂ ਦਿਲ ਤਾਂ ਪਾਗਲ ਹੈ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਜਿਥੇ ਸਾਰੀ ਦੁਨਿਯਾ ਛਡੀ ਤੇਰੇ ਬਿਨ ਵੀ ਸਰ ਜਾਯੂ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਨਾ ਦਿਲ ਕਡ਼ੇ ਮਿਲੇਯਾ ਹੀ ਨਈ ਪ੍ਯਾਰ ਤਾ ਸੀ ਜਿਸਮਾਨੀ ਤੱਤੀਆ ਠੰਡੀ ਆ ਸਾਹਾ ਲਾਹਕੇ ਤੁਰ ਗੇਹ ਦਿਲ ਦੇ ਜਾਣੀ ਓ ਦਿਲ ਨਾ ਦਿਲ ਕਡ਼ੇ ਮਿਲੇਯਾ ਹੀ ਨਈ ਪ੍ਯਾਰ ਤਾ ਸੀ ਜਿਸਮਾਨੀ ਤੱਤੀਆ ਠੰਡੀ ਆ ਸਾਹਾ ਲਾਹਕੇ ਤੁਰ ਗੇਹ ਦਿਲ ਦੇ ਜਾਣੀ ਛੱਡ ਗਯਾ ਜੇ ਤੂ ਮੈਨੂੰ ਮੈਂ ਤਾਂ ਜੀਤ ਕੇ ਵੀ ਹਰ ਜੂੰਗੀ ਜੇ ਤੂ ਨਾ ਮਿਲੇਯਾ ਮੈਨੂ ਯਾਰਾ ਮੈਂ ਤੇਰੇ ਬਿਨਾ ਮਰ ਜੂੰਗੀ ਜੇ ਤੂ ਨਾ ਮਿਲੇਯਾ ਮੈਨੂ ਯਾਰਾ ਮੈਂ ਤੇਰੇ ਬਿਨਾ ਮਰ ਜੂੰਗੀ ਆ ਓ ਹਰ ਵੇਲੇ ਕਿਯੂ ਰਹੇ ਵਜੌਂਦਾ ਆਸਾ ਦੀ ਸ਼ਿਹਿਨਾਈ ਇਕ ਦਿਨ ਤੇਿਨੂ ਸਾੜ ਡੇਯਾ ਗੀ ਯਾਦਾਂ ਦੀ ਗਰਮਾ ਈ ਇਕ ਵਾਰੀ ਮੇਰੇ ਨਾਲ ਪ੍ਯਾਰ ਨਾਲ ਗਲ ਕਰ ਲੇਯਾ ਕਰ ਵੇ ਨਿਭਣੀ ਨੀ ਤੇਰੀ-ਮੇਰੀ ਏਹੋ ਗਲ ਮੈਨੂ ਨਾ ਤੂ ਕਿਹਾ ਕਰ ਵੇ ਕਿ ਪਤਾ ਸੀ ਮੈਨੂ ਹਾਏ ਕਿ ਪਤਾ ਸੀ ਮੈਨੂ ਹਾਏ ਹਿਜਰ ਦਾ ਬਦਲ ਵਰ ਜਾਉ ਦਿਲ ਤਾਂ ਪਾਗਲ ਹੈ ਦੋ ਘੜਿਆ ਰੋ ਕੇ ਚੁਪ ਕਰ ਜਾਉ ਦਿਲ ਤਾਂ ਦਿਲ ਏ ਦਿਲ ਦਾ ਕਿ ਏ ਇਹਨੂੰ ਛੇੜ ਛੇੜ ਕੇ ਹਾਏ ਮਿਲਦਾ ਕਿ ਏ ਦਿਲ ਤਾਂ ਦਿਲ ਏ ਦਿਲ ਦਾ ਕਿ ਏ ਇਹਨੂੰ ਛੇੜ ਛੇੜ ਕੇ ਹਾਏ ਮਿਲਦਾ ਕਿ ਏ ਦਿਲ ਤਾਂ ਦਿਲ ਏ ਦਿਲ ਦਾ ਕਿ ਏ ਇਹਨੂੰ ਛੇੜ ਛੇੜ ਕੇ ਹਾਏ ਮਿਲਦਾ ਕਿ ਏ ਛੱਡ ਗਯਾ ਜੇ ਤੂ ਮੈਨੂੰ ਮੈਂ ਤਾਂ ਜੀਤ ਕੇ ਵੀ ਹਰ ਜੂੰਗੀ
Sanatçı: Jaidev Kumar
Türü: Belirtilmemiş
Ajans/Yapımcı: Belirtilmemiş
Şarkı Süresi: 4:52
Toplam: kayıtlı şarkı sözü
Jaidev Kumar hakkında bilgi girilmemiş.

Fotoğrafı