j.manni surma şarkı sözleri
Desi crew, desi crew
Desi crew, desi crew
ਲੱਕ ਪਤਲਾ ਏ ਗੱਡ ਦੇ ਵਰਗਾ
ਤੋਰ ਜਿਵੇਂ ਹੈ ਮੋਰਾਂ ਦੀ
ਨਸ਼ੀਲੀ ਏਂ ਤੂੰ ਪੂਰੀ ਬੱਲੀਏ
ਭੰਗ ਸ਼ਰਾਬ ਦੀ ਲੋਰਾਂ ਜਿਹੀ
ਮੁੰਡੇਆਂ ਦਾ ਕਾਫਲਾ ਪਿੱਛੇ ਪਿੱਛੇ
ਕੁੜੀਆਂ side ਤੇ ਰੱਖੀਆਂ ਨੇ
ਅੱਖੀਆਂ ਸੁਰਮੇ ਨਾਲ ਡੱਕਿਆਂ ਨੇ
ਨਾ ਲੁੱਟ ਲੈਣ ਡਾਕੂ ਏ ਪੱਕੀਆਂ ਨੇ
ਅੱਖੀਆਂ ਸੁਰਮੇ ਨਾਲ ਡੱਕਿਆਂ ਨੇ
ਨਾ ਲੁੱਟ ਲੈਣ ਡਾਕੂ ਏ ਪੱਕੀਆਂ ਨੇ
ਗੁੱਤ ਚ ਪਰਾਂਦੀ ਪਾਈ ਜੋ
ਡੰਗ ਦਿਲਾਂ ਤੇ ਮਾਰੇ ਨੀ
Case ਹੋਣਗੇ ਤੇਰੇ ਤੇ
ਕਿੰਨੇ ਗਬਰੂ ਸੁਲੀ ਚਾਡੇ ਨੀ
ਗੁੱਤ ਚ ਪਰਾਂਦੀ ਪਾਈ ਜੋ
ਡੰਗ ਦਿਲਾਂ ਤੇ ਮਾਰੇ ਨੀ
Case ਹੋਣਗੇ ਤੇਰੇ ਤੇ
ਕਿੰਨੇ ਗਬਰੂ ਸੁਲੀ ਚਾਡੇ ਨੀ
ਗਬਰੂ ਸੁਲੀ ਚਾਡੇ ਨੀ
ਪਟਿਆਲਾ ਸ਼ਾਹੀ ਸੂਟ ਕੁੜੇ
ਮੁਰੀਆਂ ਪੱਬਾਂ ਤੋੰ ਚੱਕੀਆਂ ਨੇ
ਅੱਖੀਆਂ ਸੁਰਮੇ ਨਾਲ ਡੱਕਿਆਂ ਨੇ
ਨਾ ਲੁੱਟ ਲੈਣ ਡਾਕੂ ਏ ਪੱਕੀਆਂ ਨੇ
ਅੱਖੀਆਂ ਸੁਰਮੇ ਨਾਲ ਡੱਕਿਆਂ ਨੇ
ਨਾ ਲੁੱਟ ਲੈਣ ਡਾਕੂ ਏ ਪੱਕੀਆਂ ਨੇ
ਅੱਖਾਂ ਮੇਰੀਆਂ ਦੀਦ ਤੇਰੀ ਨੂੰ
Notice ਦੇ ਵਿੱਚ ਰੱਖ ਦੀਆਂ
ਜੇਹੜਾ ਕਹੇਗੀ ਦੇਸ਼ ਘੁਮਾਊਂ
ਉੰਗਲ ਜਿੱਥੇ ਵੀ ਰੱਖ ਦੀਆਂ
ਅੱਖਾਂ ਮੇਰੀਆਂ ਦੀਦ ਤੈਥੋਂ ਨੂੰ
Notice ਦੇ ਵਿੱਚ ਰੱਖ ਦੀਆਂ
ਜੇਹੜਾ ਕਹੇਗੀ ਦੇਸ਼ ਘੁਮਾਊਂ
ਉੰਗਲ ਜਿੱਥੇ ਵੀ ਰੱਖ ਦੀਆਂ
ਉੰਗਲ ਜਿੱਥੇ ਵੀ ਰੱਖ ਦੀਆਂ
ਹੋਸ਼ ਰਹੀ ਨਾ ਕਈ ਦਿਨਾ ਤੋਂ
ਨਿਗਾਹਾਂ ਸਾਡੇ ਤੇ ਚੱਕੀਆਂ ਨੇ
ਅੱਖੀਆਂ ਸੁਰਮੇ ਨਾਲ ਡੱਕਿਆਂ ਨੇ
ਨਾ ਲੁੱਟ ਲੈਣ ਡਾਕੂ ਏ ਪੱਕੀਆਂ ਨੇ
ਅੱਖੀਆਂ ਸੁਰਮੇ ਨਾਲ ਡੱਕਿਆਂ ਨੇ
ਨਾ ਲੁੱਟ ਲੈਣ ਡਾਕੂ ਏ ਪੱਕੀਆਂ ਨੇ
ਲੁੱਡੀ ਵੀ ਹੈ ਪਾਵੇ ਨਖਰੋਂ
ਰੂਪ ਸ਼ਾਨ ਤੇ ਲਾਵੇ ਨਖਰੋਂ
ਕਿਵੇਂ ਬਚਾ ਤੇਰੇ ਜਾਦੂ ਤੋਂ
ਆਪਣਾ ਮਨੀ ਬਨਾਵੇ ਨਖਰੋਂ
ਲੁੱਡੀ ਵੀ ਹੈ ਪਾਵੇ ਨਖਰੋਂ
ਰੂਪ ਸ਼ਾਨ ਤੇ ਲਾਵੇ ਨਖਰੋਂ
ਕਿਵੇਂ ਬਚਾ ਤੇਰੇ ਜਾਦੂ ਤੋਂ
ਆਪਣਾ ਮਨੀ ਬਨਾਵੇ ਨਖਰੋਂ
ਪਿੰਡ ਖਗਰਾਲੇ ਪਹੁੰਚੀ ਏ ਖਬਰਾਂ
ਨਾ ਰੋਕਿਆ ਏ ਰੁਕ ਸਕੀਆਂ ਨੇ
ਅੱਖੀਆਂ ਸੁਰਮੇ ਨਾਲ ਡੱਕਿਆਂ ਨੇ
ਨਾ ਲੁੱਟ ਲੈਣ ਡਾਕੂ ਏ ਪੱਕੀਆਂ ਨੇ
ਅੱਖੀਆਂ ਸੁਰਮੇ ਨਾਲ ਡੱਕਿਆਂ ਨੇ
ਨਾ ਲੁੱਟ ਲੈਣ ਡਾਕੂ ਏ ਪੱਕੀਆਂ ਨੇ

