k hardeep shudh vaishnu şarkı sözleri

ਦਿਲਾਂ ਉੱਤੇ ਤੂਨੇ ਤੇਰੀ ਅੱਖ ਕਰਦੀ ਭੰਗ ਦੇ ਨਸ਼ੇ ਦੇ ਵਾਂਗੂ ਜਾਵੇ ਛੱਡੀ ਦਿਲਾਂ ਉੱਤੇ ਤੂਨੇ ਤੇਰੀ ਅੱਖ ਕਰਦੀ ਭੰਗ ਦੇ ਨਸ਼ੇ ਦੇ ਵਾਂਗੂ ਜਾਵੇ ਛੱਡੀ ਨੀ ਤੂ ਸਿਰੇ ਦੀ ਸ਼ਕੀਂ ਕੁੜੀਏ ਨੀ ਮੈਨੂੰ ਜ਼ੁਲਫ਼ਾਂ ਦੇ ਜਾਲ ਚ ਫਸਾ ਲਿਆ ਮੁੰਡਾ ਸੋਹਣੀਏ ਨੀ ਮੁੰਡਾ ਸੋਹਣੀਏ ਨੀ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਾ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਾ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਾ ਹੁਸਨ ਕਮਾਲ ਤੇਰਾ ਲੱਗੇ ਪੂਰੀ ਅੱਤ ਨੀ ਵੇਖ ਲਵਾ ਤੈਨੂੰ ਮੇਰਾ ਵਧਜੇ blood ਨੀ ਹੁਸਨ ਕਮਾਲ ਤੇਰਾ ਲੱਗੇ ਪੂਰੀ ਅੱਤ ਨੀ ਵੇਖ ਲਵਾ ਤੈਨੂੰ ਮੇਰਾ ਵਧਜੇ blood ਨੀ ਪਾਕੇ ਰਖਦੀ ਤੂ ਸੂਟ ਕਸਮੇ ਮੁੰਡਾ ਕੁੜਤੀ ਦਾ ਬਟਨ ਬਣਾ ਲਿਆ ਮੁੰਡਾ ਸੋਹਣੀਏ ਨੀ ਮੁੰਡਾ ਸੋਹਣੀਏ ਨੀ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਿਆ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਿਆ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਿਆ Figure slim ਤੇਰਾ ok ਆ report ਨੀ ਮੇਰੇ ਹਿੱਸੇ ਆ ਗਈ ਤੇਰੇ ਦਿਲ ਵਾਲੀ ਵੋਟ ਨੀ Figure slim ਤੇਰਾ ok ਆ report ਨੀ ਮੇਰੇ ਹਿੱਸੇ ਆ ਗਈ ਤੇਰੇ ਦਿਲ ਵਾਲੀ ਵੋਟ ਨੀ ਸਾਨੂ ਸੋਫੀਆਂ ਨੂ ਨਸ਼ਾ ਹੋ ਗਿਆ ਕਾਹਦਾ ਹੱਸ ਕੇ ਤੂ ਸੋਹੁਣ ਈਏ ਬੁਲਾ ਲਾ ਮੁੰਡਾ ਸੋਹਣੀਏ ਨੀ ਮੁੰਡਾ ਸੋਹਣੀਏ ਨੀ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਾ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਿਆ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਿਆ ਗੋਰਾ ਗੋਰਾ face ਤੇਰਾ ਲਗਦਾ ਏ end ਨੀ ਤੇਰੇ ਤੋਂ ਹੇ ਸ਼ੁਰੂ ਹੁੰਦੇ ਸੋਹਣੀਏ trend ਨੀ ਗੋਰਾ ਗੋਰਾ face ਤੇਰਾ ਲਗਦਾ ਏ end ਨੀ ਤੇਰੇ ਤੋਂ ਹੇ ਸ਼ੁਰੂ ਹੁੰਦੇ ਸੋਹਣੀਏ trend ਨੀ ਕੈਦ ਕਰਦਿਆਂ ਅਖਾਂ ਬਿਲੀਆਂ ਉੱਤੋਂ ਮਿਹਿਂਗਾ ਮਸਕਾਰਾ ਬਿੱਲੋ ਲਾ ਲਿਆ ਮੁੰਡਾ ਸੋਹਣੀਏ ਨੀ ਮੁੰਡਾ ਸੋਹਣੀਏ ਨੀ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਿਆ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਿਆ ਮੁੰਡਾ ਸੋਹਣੀਏ ਨੀ ਸ਼ੁਧ ਵੈਸ਼ਣੂ ਗੋਰੇ ਰੰਗ ਦੇ ਨਸ਼ੇ ਦੇ ਉੱਤੇ ਲਾ ਲਿਆ
Sanatçı: K Hardeep
Türü: Belirtilmemiş
Ajans/Yapımcı: Belirtilmemiş
Şarkı Süresi: 3:45
Toplam: kayıtlı şarkı sözü
K Hardeep hakkında bilgi girilmemiş.

Fotoğrafı