kaal kavi aa şarkı sözleri
Roach Kila, Arif Lahor
ਆ ਵੀ ਜਾ , ਤੈਨੂੰ ਸੋਨੇ ਚ ਮੜਾ ਦਿਆਂ
Deep Jandu, ਤਾਰੇ ਚੂਣੀ ਚ ਜੜਾ ਦਿਆਂ , ਆ ਵੀ ਜਾ
ਆ ! ਤੈਨੂੰ ਮੌਜ ਕਰਾਵਾਂ ਆ ! ਤੈਨੂੰ ਸੈਰ ਕਰਾਵਾਂ
ਆ ! ਤੇਰੇ ਸਦਕੇ ਜਾਵਾਂ ਆ ਵੀ ਜਾ
ਆ ਤੈਨੂੰ ਮੌਜ ਕਰਾਵਾਂ ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ ਆ ਵੀ ਜਾ
ਯਾਰ ਹੋਣੀ ਘੁੰਮਦੇ ਲਾਹੌਰ ਨੀ
Check ਕਰ ਡੌਲੇਆਂ ਦਾ ਜ਼ੋਰ ਨੀ
ਇਕ ਹੱਥ ਫੁੱਲ ਸੋਹਣੀਏ
ਦੂਜੇ ਹੱਥ ਗੋਲੀਆਂ ਦਾ ਸ਼ੋਰ
ਤੇਰਾ milk ਦਾ ਰੂਪ ਉੱਤੋਂ silk ਦਾ ਸੂਟ
ਐਨੀ soft skin ਜਾਵੇ ਤਿਲਕਦਾ ਸੂਟ
ਟਿਫਨੀ ਦੀ bracelet ਗੁੱਟ ਤੇਰਾ ਚੁੰਮਦੀ
ਜੰਡੂ ਦੇ ਨੇਂ ਗਾਣੇ ਜੋ ਤੂੰ ਗੱਡੀ ਵਿਚ ਸੁਣਦੀ
ਆ ! ਬੈਠੇ ਅਸਾਂ ਬੁਰਜ ਖਲੀਫਾ
ਆ ! ਸਾਰੀ life ਕਰੇਂਗੀ ਤਾਰੀਫਾਂ
ਆ ! private jet ਖੜਾ ਐ , ਦੱਸ ਕੀ ਦੂਰ America
ਆ ! ਤੈਨੂੰ ਮੌਜ ਕਰਾਵਾਂ ਆ ! ਤੈਨੂੰ ਸੈਰ ਕਰਾਵਾਂ
ਆ ! ਤੇਰੇ ਸਦਕੇ ਜਾਵਾਂ ਆ ਵੀ ਜਾ
ਆ ਤੈਨੂੰ ਮੌਜ ਕਰਾਵਾਂ ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ ਆ
ਅੱਖੀਆਂ ਦੇ ਵਿਚ ਤੂੰ ਐ , ਅੱਖੀਆਂ ਦੇ ਵਿਚ ਤੂੰ ਐ
ਦਿਲ ਮੇਰੇ ਵਿਚ ਤੂੰ ਐ , ਦਿਲ ਮੇਰੇ ਵਿਚ ਤੂੰ ਐ
ਅੱਖੀਆਂ ਦੇ ਵਿਚ ਤੂੰ ਐ , ਦਿਲ ਮੇਰੇ ਵਿਚ ਤੂੰ ਐ
ਤੈਥੋਂ ਵੱਖ ਨਈ ਜੀ ਸਕਦਾ , ਤੂੰ ਦੂਰ ਮੇਰੇ ਤੋਂ ਕਿਉਂ ਐ
ਆ ਵੀ ਜਾ, young's at a boy had wash me
Step-in Adidas on my basic
Champagne neck on my flassic, cause end It I’m Aa Stic (ਆ )
ਆ ਕਿਉਂ ਜਾਨ ਜਾਨ ਖੰਗਦੀ ਆ , ਦਿਲ ਮਿੱਤਰਾਂ ਦਾ ਮੰਗਦੀ ਆ
ਤੈਨੂੰ ਝੁਮਕੇ ਦਵਾ ਦਿਆਂ ਆ , ਤੇਰੇ ਠੁਮਕੇ ਲਵਾਂ ਦਿਆਂ ਆ
ਦੀਦ watch ਦੇ ਮੈਂ ਲਾ ਦਿਆਂ ਆ
ਤੇ ਜੁਗਨੀ Dj ਤੇ ਚਲਾ ਦਿਆਂ ਆ
ਤੈਨੂੰ ਸੋਨੇ ਚ ਮੜਾ ਦਿਆਂ ਆ
ਤਾਰੇ ਚੁੰਨੀ ਤੇ ਜਾਦਾ ਦਿਆਂ ਆ ਵੀ ਜਾ
ਆ ਤੈਨੂੰ ਮੌਜ ਕਰਾਵਾਂ ਆ ਤੈਨੂੰ ਸੈਰ ਕਰਾਵਾਂ
ਆ ਤੇਰੇ ਸਦਕੇ ਜਾਵਾਂ , ਆ ਵੀ ਜਾ
ਆ ਤੈਨੂੰ London ਫਰਾਵਾ, ਆ ਤੈਨੂੰ Chips ਖ਼ਵਾਵਾਂ
ਆ ਤੈਨੂੰ Love ਸਿਖਾਵਾਂ , ਆ ਤੈਨੂੰ ਪਿਆਰ ਸਿਖਾਵਾਂ
ਆ ਤੈਨੂੰ ਗ਼ਮ ਸੁਨਾਵਾਂ ਆ ਤੈਨੂੰ ਗੱਲ ਸੁਨਾਵਾਂ
ਆ ਤੈਨੂੰ ਸੀਨੇਂ ਲਾਵਾਂ
ਆ ਆ ਵੀ ਜਾ ਆ ਆ ਆ ਆ ਆ ਆ ਆ ਵੀ ਜਾ
ਤੈਨੂੰ ਸੋਨੇ ਚ ਮੜਾ ਦਿਆਂ
ਆ ਤਾਰੇ ਚੁੰਨੀ ਤੇ ਜੜਾ ਦਿਆਂ ਆ ਵੀ ਜਾ