kaater circle şarkı sözleri

(Show MXRCI on it) ਗੱਲ ਸੁਨਲੇ ਮੇਰੀ ਜੱਟੀਏ ਨੀ ਤੇਰਾ ਜੱਟ ਜੋ ਕਹਿੰਦਾ ਜੱਟ ਜੋ ਕਹਿੰਦਾ ਹਾਂ ਹਾਂ ਲੱਲੀ ਛੱਲੀ ਨਾਲ ਬਿੱਲੋ ਨੀ ਤੇਰਾ ਜੱਟ ਨੀ ਬਹਿੰਦਾ ਜੱਟ ਨੀ ਬਹਿੰਦਾ ਹੋ ਖੜ ਜਾਂਦੇ ਜਿਥੇ ਯਾਰ ਬਿੱਲੋ ਨੀ ਮੁੱਢ ਕੇ ਨੀ ਹਿਲਦੇ ਉਹ ਓਥੇ ਨੀ ਬਹਿੰਦੇ ਬੱਲੀਏ ਨੀ ਜਿਥੇ ਦਿਲ ਨਹੀਂ ਮਿਲਦੇ ਜੱਟ ਓਥੇ ਨੀ ਬਹਿੰਦੇ ਬੱਲੀਏ ਨੀ ਜਿਥੇ ਦਿਲ ਨਹੀਂ ਮਿਲਦੇ ਓਏ Road ਤੇ ਗੱਡੀ ਗੱਡੀ ਗੱਡੀ ਥੋੜਦੀ ਵੱਡੀ ਵੱਡੀ ਵੱਡੀ ਵਿਚ ਬੰਦੇ ਬੈਠੇ ਚਾਰ ਨੇ ਚਾਰ ਨੇ ਹਾਹ੍ਹਾਹਾਹ ਚਾਰਾ ਕੋਲ ਦੇਸੀ ਅਸਲਾ ਦੱਸੀ ਕੋਈ ਅੜਿਆ ਮਸਲਾ ਬੰਦੇ ਨੂੰ ਬੰਦਾ ਨਾਂ ਏਹ ਜਾਂਦੇ ਹੋ ਸੱਡਾ Circle ਜਿੰਨਾ ਵੱਡਾ ਉਡਦੇ ਦਿਲ ਵੀ ਵੱਡੇ ਰੱਖੇ ਆ ਕੋਈ ਬੇਗੀ ਬੁੱਗੀ ਰੱਖੀ ਨੀ ਸਾਰੇ ਹੀ ਯੱਕੇ ਰੱਖੇ ਆ ਹੱਲੇ Cuff ਕੁੜਤੇ ਦੇ ਚੱਕਰ ਨੀ ਵੈਲੀ ਵੀ ਬਹੁਤੇ ਚੱਕਰ ਆ ਉਹ ਭੰਬੂ ਤਾਰੇ ਦਿਖਾਉਂਦਾ ਏ ਜੋ ਡੱਬ ਨਾਲ ਲਾਕੇ ਰੱਖੇ ਆ ਸਾਡੀ ਰਬ ਨੇ Duty ਲਾਈ ਏ ਨੀ 24 ਘੰਟੇ chill ਤੇ ਉਹ ਓਥੇ ਨੀ ਬਹਿੰਦੇ ਬੱਲੀਏ ਨੀ ਜਿਥੇ ਦਿਲ ਨਹੀਂ ਮਿਲਦੇ ਜੱਟ ਓਥੇ ਨੀ ਬਹਿੰਦੇ ਬੱਲੀਏ ਨੀ ਜਿਥੇ ਦਿਲ ਨਹੀਂ ਮਿਲਦੇ Give us some distance I got the vision now I'm on a mission, drippin' Some of the ass, I kick it, ayy We fly high, with my, slide If anyone touch the wap (pow, pow) What's up? ਉਹ ਸਾਡਾ ਹੱਥ ਵੀ ਓਥੇ ਮਿਲਦਾ ਏ ਨੀ ਜਿਥੇ ਮੱਤ ਜੀ ਸਾਡੀ ਮਿਲਦੀ ਆ ਉਹ ਅੱਸੀ ਖੁਲ ਕੇ ਖਾਣੇ ਪੀਣੇ ਆ ਨਾਂ ਕਦੇ ਕਿੱਤੀ ਪ੍ਰਵਾਹ ਬਿੱਲੋ ਦੀ ਆ ਅੱਸੀ ਜਲਦੀ ਕਬਜ਼ੇ ਲੈਂਦੇ ਨੀ ਪੈਲੀ ਦੇ ਕਬਜ਼ੇ ਲੈਣੇ ਆ ਅੱਸੀ ਗੱਲ ਨਾਲ ਲੱਗਦੇ ਜਿੰਨਾ ਦੇ ਓਹਨਾ ਲਈ ਗੱਲ ਵੀ ਪੈਣੇ ਆ ਕੱਲੀ Snapchat ਵਿਚ ਰੱਖੇ ਨੀ ਯਾਰ ਦਿਲ ਦੇ ਵਿਚ ਵੀ ਰਹਿੰਦੇ ਆ ਤੂੰ Varinder ਕਹਿ ਲਈ ਪਿਆਰ ਨਾਲ ਲੋਗ ਗੁੱਸੇ ਆਲਾ ਕਹਿੰਦੇ ਆ ਸਮਾਂ ਮਾਹਦਾ ਚੰਗਾ ਆਉਂਦਾ ਏ ਨੀ ਲਈ ਗੱਲ ਨੀ ਦਿਲ ਤੇ ਉਹ ਓਥੇ ਨੀ ਬਹਿੰਦੇ ਬੱਲੀਏ ਨੀ ਜਿਥੇ ਦਿਲ ਨਹੀਂ ਮਿਲਦੇ ਜੱਟ ਓਥੇ ਨੀ ਬਹਿੰਦੇ ਬੱਲੀਏ ਨੀ ਜਿਥੇ ਦਿਲ ਨਹੀਂ ਮਿਲਦੇ ਓਥੇ ਨੀ ਬਹਿੰਦੇ ਬੱਲੀਏ ਨੀ ਜਿਥੇ ਦਿਲ ਨਹੀਂ ਮਿਲਦੇ ਓਥੇ ਨੀ ਬਹਿੰਦੇ ਬੱਲੀਏ ਨੀ ਜਿਥੇ ਦਿਲ ਨਹੀਂ ਮਿਲਦੇ ਸਾਨੂੰ ਯਾਰੀਆਂ ਦਾ ਸੁਰੂਰ ਰਹਿੰਦਾ ਲੋਕਾਂ ਭਾਂਡੇ ਸੱਦੇ ਪੈਗ ਛੈਗ ਲਗੇ ਰਹਿੰਦੇ ਆ ਜਿੰਨਾ ਨਾਲ ਪੈਦਲ ਚਲ ਕੇ ਜ਼ਿੰਦਗੀ ਕੱਟੀ ਏ ਹੁਣ ਸਾਡੀ ਗੱਡੀਆਂ ਵਿਚ ਵੀ ਓਹੀ ਬਹਿੰਦੇ ਆ
Sanatçı: Kaater
Türü: Belirtilmemiş
Ajans/Yapımcı: Belirtilmemiş
Şarkı Süresi: 3:28
Toplam: kayıtlı şarkı sözü
Kaater hakkında bilgi girilmemiş.

Fotoğrafı