kaater engine [remix] şarkı sözleri

A-Vee on the track ਲਗੀਏ ਪੂਰੇ ਨਵਾਬ ਜੀ ਹੋ ਲਗੀਏ ਪੂਰੇ ਨਵਾਬ ਜੀ ਜਦੋ ਬਈ ਏ Ford ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ ਹੋ ਜ਼ੁਰਤਾਂ ਨਾਲ ਤਾਂ ਜਿਓਂਣ ਦਾ ਭਈ ਸਵਾਦ ਹੀ ਵਖਰਾ ਉੱਤੋਂ ਦੇ ਦਿੱਤਾ ਤੂ ਸਾਨੂ ਰੱਬਾ ਸਭਾਵ ਵੀ ਅਥਰਾ ਜ਼ੁਰਤਾਂ ਨਾਲ ਤਾਂ ਜਿਓਂਣ ਦਾ ਭਈ ਸਵਾਦ ਹੀ ਵਖਰਾ ਉੱਤੋਂ ਦੇ ਦਿੱਤਾ ਤੂ ਸਾਨੂ ਰੱਬਾ ਸਭਾਵ ਵੀ ਅਥਰਾ ਮੁੰਡਾ ਬੁੱਗੇਆਂ ਦਾ ਸੁਲਤਾਨ ਗੌਂਦਾ ਹਿਕ਼ ਦੇ ਜੋਰ ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ 7 pairs of probably a shoe like a This is special... 7 pairs of probably a shoe like a This is special... If You pull your luck Had your money in your suck Your luck If they back you , you get f*ck If they fight you , you get f*ck If they snap you Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ ਲਾਈ ਫਿਰਦੇ ਭੂੰਡ ਪਟਾਕੇ ਏਹ ਕਲ ਦੇ ਬੱਚੇ Ford ਗੱਡੀ ਹੈਗੀ ਐਸੀ ਜੋ ਮਰਦਾਂ ਨੂ ਜੱਚੇ Tire ਵੀ ਕਢ ਦੇ ਚੀਕਾਂ ਜੀ ਜਦ ਔਦਾ ਮੋੜ ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ 7 pairs of probably a shoe like a This is special 7 pairs of probably a shoe like a This is special
Sanatçı: Kaater
Türü: Belirtilmemiş
Ajans/Yapımcı: Belirtilmemiş
Şarkı Süresi: 2:57
Toplam: kayıtlı şarkı sözü
Kaater hakkında bilgi girilmemiş.

Fotoğrafı