kabal saroopwali 90 hisse şarkı sözleri

ਬਾਰ ਬਾਰ ਪੁੱਛ ਨਾ ਨੀ ਪਿੱਛੋਂ ਪਛਤਾਏਂਗੀ ਨਿਭੀ ਚੱਲ ਸਾਡੇ ਨਾਲ ਮੁਨਾਫਿਆਂ ਚ ਜਾਏਂਗੀ ਜੇ ਤੂੰ ਪੁੱਛੇ ਮੇਰੇ ਦਿਲ ਵਿਚ ਕਿੰਨੀ ਥਾਂ ਨੀ ਜਿਹੜੀ ਤੇਰੇ ਨਾਲੇ ਘੇਰੀ ਬੱਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ ਓ ਸਾਨੂੰ ਸਾਰਿਆਂ ਨੂੰ ਥਾਓਂ ਥਾਈਂ ਰਖਣਾ ਆਏ ਔਂਦਾ ਐਵੇ ਦਿਲ ਤੇ ਨਾ ਲਾ ਲੀ ਸਾਡੀ ਗੱਲ ਨੂੰ ਤੂੰਵੀ ਓਹਨਾ ਜਿੰਨ੍ਹੀ ਪਹਿਲਾਂ ਕਰ ਕੁਰਬਾਨੀ ਮੁੰਡਾ ਕਰਨਾ ਜੇ ਆਪਣੇ ਤੂੰ ਵੱਲ ਨੂੰ ਓ ਖੂਨ ਵਿਚੋ ਥੋਡਾ ਨਸ਼ਾ ਪਤਾ ਕਦ ਦੇ ਨੀ ਬਾਕੀ ਬਚਦੀ ਦਲੇਰੀ ਬੱਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ ਓ ਜੱਟ ਦੀ ਕਲਾਸ ਵਿਚ ਗਿਣਤੀ ਦੇ ਬੰਦੇ ਅਸੀ ਦਿੱਤੀ ਨਾ ਤਵਜਜੋ ਬਹੁਤੇ ਕੱਠ ਨੂੰ ਓ ਯਾਰਾਂ ਦੀਆਂ ਯਾਰੀਆਂ ਨੂੰ ਦਿਲ ਤੋ ਸਲੂਟ ਕਰੇ ਕਦੇ ਕੀਤੀ ਨਾ ਸਲਾਮੀ ਬਿੱਲੀ ਅੱਖ ਨੂੰ ਓ ਕੁੜੀਆਂ ਹੀ ਨਖਰੇ ਨਾਲ ਚਾੜ ਦੀਆਂ ਨੱਕ ਮੁੰਡੇ ਚੜਦੇ ਹਨੇਰੀ ਬਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ ਹੋ ਮਿਤ੍ਰਾ ਦਾ ਦਿਲ ਜਿਵੇ Beach ਤੇ plot ਮਿਹਿੰਗੇ ਕਿੰਨ੍ਹਾ ਕ ਰਕਾਨੇ ਮੂਲ ਪੁਛ੍ਹ ਨਾ DNA ਵਿਚ ਹੈਨੀ ਸ਼ੁਰੂ ਤੋ ਚਲਾਕੀ ਔਣੀ ਅੱਲੜੇ ਰਿਪੋਰਟਾਂ ਵਿਚ ਸੁਖ ਨਾਲ ਓ ਕਾਬਲ ਸਰੂਪਵਲੀ ਦਿਲ ਦਾ ਨੀ ਮਾੜਾ ਓ ਦਾ ਜਹਿਰ ਵੀ ਬਥੇਰੀ ਬੱਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ Jassi ਓਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬਲੀਏ ਓ ੧੦੦ ਦੇ ਵਿਚੋ ੯੦ ਹਿੱਸੇ ਯਾਰ ਘੇਰਦੇ ਨੀ ਬਾਕੀ ਬਚੇ ਜਗਾਹ ਤੇਰੀ ਬੱਲੀਏ
Sanatçı: Kabal Saroopwali
Türü: Belirtilmemiş
Ajans/Yapımcı: Belirtilmemiş
Şarkı Süresi: 2:48
Toplam: kayıtlı şarkı sözü
Kabal Saroopwali hakkında bilgi girilmemiş.

Fotoğrafı