kabal saroopwali prada şarkı sözleri
ਦਿਨਾ ਵਿਚ ਬਦਲੀ ਰਕਾਨ ਬਦਲੀ
ਪਹੁੰਚ ਕੇ ਵਲੈਤ ਮੇਰੀ ਜਾਂ ਬਦਲੀ
ਦਿਨਾ ਵਿਚ ਬਦਲੀ ਰਕਾਨ ਬਦਲੀ
ਪਹੁੰਚ ਕੇ ਵਲੈਤ ਮੇਰੀ ਜਾਂ ਬਦਲੀ
Update ਹੋਗੀ ਆ ਦਿਨਾ ਚ ਨਖਰੋ
ਦੇਸੀਆਂ ਨੂੰ ਬਦਲੇ ਵਿਚਾਰ ਦਿਸਦੇ
ਕਿਥੋਂ ਤੂੰ Prada ਦੀਆਂ ਲਵੇਂ ਐਨਕਾ
ਜਿਹਦੇ ਚੋ ਪੁਰਾਣੇ ਨਹੀਓ ਯਾਰ ਦਿਸਦੇ
ਕਿਥੋਂ ਤੂੰ Prada ਦੀਆਂ ਲਵੇਂ ਐਨਕਾ
ਜਿਹਦੇ ਚੋ ਪੁਰਾਣੇ ਨਹੀਓ ਯਾਰ ਦਿਸਦੇ
ਹਾਲੇ ਪੈਹੇ ਰਹਿੰਦੇ ਆ ਯਾਰਾ ਨੂੰ ਮੋੜਨੇ
ਚੁੱਕੇ ਤੈਨੂੰ IELTS ਕ੍ਰੌਣ ਦੇ ਲਈ
ਕਾਬਲ ਨੂੰ ਯਾਰ ਤੇਰੇ ਸਾਰੇ ਵਾਸਤੇ
ਪਾਏ ਵਿਸ਼ੇ ਵਾਲੀ file ਲੌਂ ਦੇ ਲਈ
ਹਾਲੇ ਪੈਹੇ ਰਹਿੰਦੇ ਆ ਯਾਰਾ ਨੂੰ ਮੋੜਨੇ
ਚੁੱਕੇ ਤੈਨੂੰ IELTS ਕ੍ਰੌਣ ਦੇ ਲਈ
ਕਾਬਲ ਨੂੰ ਯਾਰ ਤੇਰੇ ਸਾਰੇ ਵਾਸਤੇ
ਪਾਏ ਵਿਸ਼ੇ ਵਾਲੀ file ਲੌਂ ਦੇ ਲਈ
ਆਪਾ ਤਾ ਪੁਰਾਣੇ ਝੇ ਨੋਟ ਹੋ ਗਏ
ਡੋਲਰਾਂ ਚੋ ਕੀਤੇ ਆਰ ਪਾਰ ਦਿਸਦੇ
ਕਿਥੋਂ ਤੂੰ Prada ਦੀਆਂ ਲਵੇਂ ਐਨਕਾ
ਜਿਹਦੇ ਚੋ ਪੁਰਾਣੇ ਨਹੀਓ ਯਾਰ ਦਿਸਦੇ
ਕਿਥੋਂ ਤੂੰ Prada ਦੀਆਂ ਲਵੇਂ ਐਨਕਾ
ਜਿਹਦੇ ਚੋ ਪੁਰਾਣੇ ਨਹੀਓ ਯਾਰ ਦਿਸਦੇ
ਕਿਥੋਂ ਤੂੰ Prada ਦੀਆਂ ਲਵੇਂ ਐਨਕਾ
ਜਿਹਦੇ ਚੋ ਪੁਰਾਣੇ ਨਹੀਓ ਯਾਰ ਦਿਸਦੇ
ਕਿਥੋਂ ਤੂੰ Prada ਦੀਆਂ ਲਵੇਂ ਐਨਕਾ
ਜਿਹਦੇ ਚੋ ਪੁਰਾਣੇ ਨਹੀਓ ਯਾਰ ਦਿਸਦੇ
ਕੰਮ ਨਹੀਓ ਔਣੇ like tik-tok ਦੇ
ਜਿਹਨਾ ਲਯੀ ਹਵਾ ਆ ਤੇਰੀ ਹੋਰ ਹੋ ਗਈ
ਗੈਰਾ ਨਾਲ chatting'ਆ ਵਧਾਇਆ ਨੱਢੀਏ
ਸਾਡੇ ਲਯੀ ਨਿਗ੍ਹਾ ਕਯੋਂ ਕਮਜ਼ੋਰ ਹੋ ਗਈ
ਕੰਮ ਨਹੀਓ ਔਣੇ like tik-tok ਦੇ
ਜਿਹਨਾ ਲਯੀ ਹਵਾ ਆ ਤੇਰੀ ਹੋਰ ਹੋ ਗਈ
ਗੈਰਾ ਨਾਲ chatting'ਆ ਵਧਾਇਆ ਨੱਢੀਏ
ਸਾਡੇ ਲਯੀ ਨਿਗ੍ਹਾ ਕਯੋਂ ਕਮਜ਼ੋਰ ਹੋ ਗਈ
ਓਦਾਂ ਵੀ Saroopwali ਵਾਲੇ ਜੱਟ ਨੂੰ
ਮਾਤਡਾ ਦੇ ਤੁਸੀ ਵੱਸੋ ਬਾਹਰ ਦਿਸਦੇ
ਕਿਥੋਂ ਤੂੰ Prada ਦੀਆਂ ਲਵੇਂ ਐਨਕਾ
ਜਿਹਦੇ ਚੋ ਪੁਰਾਣੇ ਨਹੀਓ ਯਾਰ ਦਿਸਦੇ
ਕਿਥੋਂ ਤੂੰ Prada ਦੀਆਂ ਲਵੇਂ ਐਨਕਾ
ਜਿਹਦੇ ਚੋ ਪੁਰਾਣੇ ਨਹੀਓ ਯਾਰ ਦਿਸਦੇ