kabir malik bonfire şarkı sözleri

Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ ਸਾਰੇ ਮਿੱਤਰਾਂ ਨੂੰ ਜਾਕੇ ਦੱਸਣਾ ਮੈਂ ਇਸ਼ਕ ਦੇ ਚੱਕਰਾਂ ਚ ਫਸਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ ਠੰਡੀ ਠੰਡੀ ਵਾਦਿਯੋ ਮੈਂ Bonfire ਚੱਲੇ ਤੇਰੀ ਆਖਿਆ ਫਿਰ ਮੇਰੀ ਆਂਖੋਂ ਸੇ ਯੂੰ ਮਿਲੇ ਜ਼ਿੰਦਗੀ ਕੇ ਚਾਰ ਪਲ ਤੂੰ ਭੀ ਮੇਰੇ ਸਾਥ ਜੀ ਲੈ ਦਿਲ ਮੇਰਾ stop ਹੋ ਜਾਏ ਜਬ ਤੂੰ ਚੱਲੇ ਮਜਾ ਤੈਨੂੰ ਪਾਉਣ ਦਾ ਤੇਰੀ ਬਾਹਾਂ ਦੇ ਵਿਚ ਆਉਣ ਦਾ ਸ਼ੌਕ ਮਿੱਤਰਾਂ ਨੂੰ ਬਸ ਇੱਕ ਗਾਉਣ ਦਾ ਤੇ ਦੂਜਾ ਸੋਹਣੀ ਸੋਹਣੀ ਕੁੜੀਆਂ ਫਸਾਉਣ ਦਾ ਤੇ ਦੂਜਾ ਸੋਹਣੀ ਸੋਹਣੀ ਕੁੜੀਆਂ ਫਸਾਉਣ ਦਾ ਮਜ਼ਾ ਤੈਨੂੰ ਪਾਉਣ ਦਾ ਤੇਰੀ ਬਾਹਾਂ ਦੇ ਵਿਚ ਆਉਣ ਦਾ ਸ਼ੌਕ ਮਿੱਤਰਾਂ ਨੂੰ ਬਸ ਇੱਕ ਗਾਉਣ ਦਾ ਤੇ ਦੂਜਾ ਸੋਹਣੀ ਸੋਹਣੀ ਕੁੜੀਆਂ ਫਸਾਉਣ ਦਾ ਤੇਰੇ ਦਿਲ ਵਿਚ ਸੋਹਣੀਏ ਨੀ ਵਸਦਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ ਸਾਰੇ ਮਿੱਤਰਾਂ ਨੂੰ ਜਾਕੇ ਦੱਸਣਾ ਮੈਂ ਇਸ਼ਕ ਦੇ ਚੱਕਰਾਂ ਚ ਫਸਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ Move ਕਰਦੀ ਹੋ body ਜੈਸੇ ਕਰੀਨਾ World Wide ਢੂੰਡਾ ਫਿਰ ਭੀ ਤੁਝ ਸੀ ਕਹੀ ਨਾ ਤੁਝੇ ਭੀ ਪਤਾ ਹੈ ਮੈਂ ਹੂੰ ਕਿਤਨਾ ਕਮੀਨਾ ਜਿਤਨਾ ਭੀ ਪਰਖ ਲੈ ਮੁਝ ਮੈਂ ਕਮੀ ਨਾ ਓ ਮੇਰੇ ਕੋਲ ਆਕੇ ਪੁੱਛਿਆ ਨੱਚ ਲੈ ਵੇ ਮੇਰੇ ਨਾਲ ਮੁੰਡਿਆਂ ਤੇਰੀ ਮੈਂ ਦੀਵਾਨੀ ਹੋ ਗਈਆਂ ਹੋ ਮੇਰਾ ਸਬ ਕੁਛ ਤੂੰ ਹੀ ਲੁੱਟਿਆ ਮੇਰਾ ਸਬ ਕੁਛ ਤੂੰ ਹੀ ਲੁੱਟਿਆ ਮੇਰਾ ਸਬ ਕੁਛ ਤੂੰ ਹੀ ਲੁੱਟਿਆ ਓ ਮੇਰੇ ਕੋਲ ਆਕੇ ਪੁੱਛਿਆ ਨੱਚ ਲੈ ਵੇ ਮੇਰੇ ਨਾਲ ਮੁੰਡਿਆਂ ਤੇਰੀ ਮੈਂ ਦੀਵਾਨੀ ਹੋ ਗਈ ਹੋ ਮੇਰਾ ਸਬ ਕੁਛ ਤੂੰ ਹੀ ਲੁੱਟਿਆ ਭੁੱਲ ਸਕਦਾ ਨਹੀਂ ਤੇਰਾ ਕਦੀ ਹੱਸਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ ਸਾਰੇ ਮਿੱਤਰਾਂ ਨੂੰ ਜਾਕੇ ਦੱਸਣਾ ਮੈਂ ਇਸ਼ਕ ਦੇ ਚੱਕਰਾਂ ਚ ਫਸਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ ਕੋਚਿੰਗਲੈਣੀ ਆ ਯਾਰਾ Center ਵਿਚ ਵੇ ਪੰਜਤਾਰਾ ਤੈਨੂੰ ਪੁੱਲਣਾ ਨੀ ਕਦੇ ਵੀ ਦੋਬਾਰਾ ਐਸਾ ਨੱਚਦੇ ਦਾ ਆਊਗਾ ਨਜ਼ਾਰਾ ਐਸਾ ਨੱਚਦੇ ਦਾ ਆਊਗਾ ਨਜ਼ਾਰਾ ਕੋਚਿੰਗਲੈਣੀ ਆ ਯਾਰਾ Center ਵਿਚ ਵੇ ਪੰਜਤਾਰਾ ਤੈਨੂੰ ਪੁੱਲਣਾ ਨੀ ਕੱਢਿਗੀ ਦੋਬਾਰਾ ਐਸਾ ਨੱਚਦੇ ਦਾ ਆਊਗਾ ਨਜ਼ਾਰਾ ਪੂਰੀ ਨਜ਼ਰਾਂ ਤੋਂ ਸੋਹਣਿਆਂ ਵੇ ਬਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ ਸਾਰੇ ਮਿੱਤਰਾਂ ਨੂੰ ਜਾਕੇ ਦੱਸਣਾ ਮੈਂ ਇਸ਼ਕ ਦੇ ਚੱਕਰਾਂ ਚ ਫਸਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ Bonfire ਪੈ ਤੇਰੇ ਨਾਲ ਨੱਚਣਾ ਮੈਂ ਸਬ ਤੋਂ ਜ਼ਿਆਦਾ ਜੱਚਣਾ ਮੈਂ
Sanatçı: Kabir Malik
Türü: Belirtilmemiş
Ajans/Yapımcı: Belirtilmemiş
Şarkı Süresi: 4:12
Toplam: kayıtlı şarkı sözü
Kabir Malik hakkında bilgi girilmemiş.

Fotoğrafı