kabir sandhu jutti şarkı sözleri

ਹੋ ਮਿੱਤਰਾਂ ਦੇ ਮੂਹਰੇ ਨਹੀਓ ਅੱਖ ਚੱਕਦੇ ਜੋ ਚੱਕਦੇ ਸਤਾਰਾਂ ਦਿਆਂ ਫੀਲਿੰਗਾ ਗੱਬਰੂ ਕਦੇ ਨੀ ਪੈਰ ਪਿੱਛੇ ਪਟਦੇ ਜਟ ਆਕੜਾਂ ਦਿਆਂ ਪੱਟ ਦਿੰਦੇ ਸੀਲਿੰਗਾ ਅੱਗੇ ਅੱਗੇ ਦੇਖੀ ਹੁਣ ਬਣਦਾ ਐ ਕੀ ਸਾਡੇ ਚਰਚੇ ਸੁਣੇ ਤੂੰ ਹੱਜੇ ਘਟ ਨੇ ਕੁੜੇ ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ ਆਪ ਮੂੰਹ ਤੇ ਗੱਲ ਕਰਦੇ ਆ ਠੋਕ ਕੇ ਹੱਥ ਵੈਰੀਆਂ ਦੇ ਗੱਲੇ ਨੂੰ ਵੀ ਪਏ ਨੇ ਅੱਖ ਅਲਾੜਾਂ ਦੀ ਅੰਖਾਂ ਵਿੱਚ ਪਾਈ ਨੀ ਜਿੰਨੂ ਛੱਡ ਦੀਏ ਕੈਰਾ ਫੇਰ ਮੂੜ ਨਾ ਬੁਲਾਈਏ ਸ਼ੌਂਕ ਵੀ ਪੁੱਗਈਏ ਨਾਲੇ goal ਵੀ ਪਗਾਈਏ ਬੰਦੇ ਮਾੜੇ ਨਾਲ ਵੈਰ ਨੀ ਪਾਇਆ ਮੁੱਢ ਤੋ ਉੱਤੋਂ ਯਾਰ ਵੀ ਰੱਖੇ ਨੇ ਖਰੇ ਜਟ ਨੇ ਕੁੜੇ ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ ਮਾਰੀ ਯਾਰਾਂ ਦੀ ਹਾਕਾਂ ਤੇ ਭੱਜੇ ਗਏ ਆ ਲੋੜ ਪਈ ਤੇ ਮਿਲਾਏ ਕੱਲੇ ਫੋਨ ਨੀ ਬੇਹਿਕੇ ਮਹਿਫ਼ਿਲਾਂ ਚ ਡੱਟ ਪੱਟੇ ਬੜੇ ਨੇ ਬੇਹਿਕੇ ਰੰਨਾਂ ਨਾਲ ਖਾਦੇ ice cone ਨੀ ਲੱਗਣ ਦਿੰਦਾ ਨੀ Gill ਲਾਗੇ ਬੰਦਾ ਜ਼ਹਿਰ ਤੂੰ ਪਾਉਂਦੀ ਰੀਲਾ ਕੁੜੇ ਐਥੇ ਜਟ ਪਾਉਂਦੇ ਵੈਰ ਨਵੇਂ ਸ਼ੋਰਾ ਅੱਗੇ ਕਰਦੇ ਉਸਤਾਦ ਗਿਰਿਆ ਸਾਲੇ ਚੇਲੇ ਹੀ ਹੁੰਦੇ ਸੀ ਕਦੇ ਜਟ ਦੇ ਕੁੜੇ ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ ਮਿੱਤਰਾਂ ਨੂੰ ਅਵਾ ਤਵਾ ਬੋਲਦੇ ਮਿੱਤਰਾਂ ਨਾਲ ਖੇਨ ਜੋਗੇ ਹੋਏ ਨੇ ਪੈਸੇ ਪੱਖੋਂ ਮਿੱਤਰਾਂ ਤੋਂ ਅੱਗੇ ਹੋਣਗੇ ਨੀ ਪਰ ਅੱਗੇ ਸਾਡੇ ਬਹਿਣ ਜੋਗੇ ਹੋਏ ਨੀ ਮੇਰਾ ਦੇਂਦੀ ਤੂੰ number ਜਿੰਨੇ ਆਕੜ ਭਨੋਣੀ ਘਰੇ ਦੱਸ ਕੇ ਆਈ ਜੇ ਜੱਟਾ ਸਾਡੇ ਨਾਲ ਫਸੋਨੀ ਜਦੋਂ ਹੋਵੇ ਪਾਣੀ ਵਿੱਚ ਦਮ ਅੱਲ੍ਹੜੇ ਫੇਰ ਜਾਕੇ ਪੁੱਲਾ ਤੋਂ ਨੇ ਟੱਪਦੇ ਕੁੜੇ ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ ਜਿੰਨ੍ਹਾਂ ਪਿੱਛੇ ਜੁੱਤੀਆਂ ਤੁੜਾਉਂਦੀ ਫਿਰਦੀ ਜੁੱਤੀ ਮੂਹਰੇ ਲਾਏ ਹੋਏ ਆ ਜਟ ਨੇ ਕੁੜੇ
Sanatçı: Kabir Sandhu
Türü: Belirtilmemiş
Ajans/Yapımcı: Belirtilmemiş
Şarkı Süresi: 3:13
Toplam: kayıtlı şarkı sözü
Kabir Sandhu hakkında bilgi girilmemiş.

Fotoğrafı