kabir chak mera dil şarkı sözleri
ਨੀ ਚਕ ਚਕ ਚਕ ਮੇਰਾ ਦਿਲ
ਨੀ ਆਜਾ ਮੈਨੂ ਬਦਲਾ ਚ ਮਿਲ
ਪੇਂਡਿਂਗ ਚ ਸਾਰਾ ਕੁਛਹ ਰਖੇਯਾ ਹੋਇਆ
ਨਖੜਾ ਵੀ ਤੇਰਾ ਹਰ ਚਕੇਯਾ ਹੋਇਆ
ਰਾਹਾ ਡੱਕ ਤੇਰਾ ਕੋਯੀ ਖੜ ਦਾ ਨਹੀ
ਕਿ ਚਾਹੀਦਾ ਜੇ ਜਵੇਂਗੀ ਤੂ ਮੈਨੂ ਮਿਲ
ਨੀ ਚਕ ਚਕ ਚਕ ਮੇਰਾ ਦਿਲ
ਨੀ ਆਜਾ ਮੈਨੂ ਬਦਲਾ ਚ ਮਿਲ
ਨੀ ਚਕ ਚਕ ਚਕ ਮੇਰਾ ਦਿਲ
ਨੀ ਆਜਾ ਮੈਨੂ ਬਦਲਾ ਚ ਮਿਲ ਨੀ ਆਜਾ ਮੈਨੂ ਬਦਲਾ ਚ ਮਿਲ
ਕਿ ਕਰੂ ਚਿਹਰੇ ਤੇ ਨਕਾਬ ਗੋਰੀਏ
ਤੇਰਿਯਾ ਤਾਂ ਅਖਾਂ ਚ ਸ਼ਰਾਬ ਗੋਰੀਏ
ਗੱਬਰੂ ਨੇ ਕੱਲੀ ਕੱਲੀ ਆਦਾ ਵੇਖ ਕੇ
ਤੇਰੇ ਉੱਤੇ ਲਿਖਣੀ ਕਿਤਾਬ ਗੋਰੀਏ
ਓਹ੍ਨਾ ਦੀ ਹਾਏ ਮੈਨੂ ਤਾਂ
ਝਾਤ ਹੀ ਨਜ਼ਰ ਲਾਗ ਜਾਔ
ਜਿਨਾ 36 ਆ ਦੇ ਨੀ ਤੂ
ਤੋਡ਼ੇ ਆ ਨੀ ਦਿਲ
ਨੀ ਚਕ ਚਕ ਚਕ ਮੇਰਾ ਦਿਲ
ਨੀ ਆਜਾ ਮੈਨੂ ਬਦਲਾ ਚ ਮਿਲ
ਨੀ ਚਕ ਚਕ ਚਕ ਮੇਰਾ ਦਿਲ
ਨੀ ਆਜਾ ਮੈਨੂ ਬਦਲਾ ਚ ਮਿਲ
ਤੇਰੇ ਜਿਹੀ ਆਸਾਨੀ ਨਾਲ ਲਭਦੀ ਨਈ
ਮੈਨੂ ਇਸ਼੍ਸ ਦੁਨਿਯਾ ਦੀ ਲਗਦੀ ਨਈ
ਮੇਰੇ ਨਾਲ ਖਡ਼ੀ ਨੂ ਜਹਾਂ ਤਕਦਾ
ਨੀ ਤੂ ਹੋਰ ਕਿੱਸੇ ਨਾਲ ਖਡ਼ੀ ਫਬਦੀ ਨਈ
ਨੀ ਮੇਰੀ ਦਿਤੀ ਗਾਨੀ ਪਾਲੇ
Avvy Avvy ਨਾਮ ਕਾਰਾਲੇ
ਮੇਰੇ ਜਿਹਾ ਮੇਰੇ ਜਿਹਾ ਮਿਲੂ ਮੁਸ਼ਕਿਲ
ਨੀ ਚਕ ਚਕ ਚਕ ਮੇਰਾ ਦਿਲ
ਨੀ ਆਜਾ ਮੈਨੂ ਬਦਲਾ ਚ ਮਿਲ
ਨੀ ਚਕ ਚਕ ਚਕ ਮੇਰਾ ਦਿਲ
ਨੀ ਆਜਾ ਮੈਨੂ ਬਦਲਾ ਚ ਮਿਲ