kabir fade şarkı sözleri

ਗੂੜੇ ਗੂੜੇ ਸੂਟ ਤੇਰੇ ਉਤੋਂ fade fade ਚੁੰਨੀਆਂ ਦੱਬ ਉਂਗਲ ਨੂੰ ਦੰਦਾਂ ਥਲੇ ਮਿੰਨਾ ਮਿੰਨਾ ਸ਼ਰਮਾਉਣੀ ਆ ਹਾਏ ਤੇਰੇ ਬੁੱਲਾਂ ਦੀ ਆ shape ਜਿਵੇਂ heart ਹੋਵੇ ਨੀ ਲਾਲ ਸੂਹੇ ਜਿਵੇਂ ਫੁੱਲਾਂ ਦਾ ਏ part ਹੋਵੇ ਨੀ ਤਿੱਖੇ ਤਿੱਖੇ ਨੋਕ ਵਾਂਗੂ ਕਜਲੇ ਦੀ ਧਾਰ ਆ ਸਜਾਵਟ ਲਯੀ ਪਲਕਾਂ ਦੀ ਲੈਂਦੀ ਸਾਰ ਆ ਫੁੱਲਾਂ ਦੇ ਤੂੰ ਰੰਗ ਤੂੰ ਚੁਰਾਏ ਹੋਏ ਆ ਸਾਰੇ ਤੂੰ ਦੁੱਪਟੇ ਚ ਸਮਾਏ ਹੋਏ ਆ ਅਸਮਾਨ ਨੂੰ ਫਿਕਰ ਹੋਗੀ ਕਿਥੇ ਤੁਰ ਗਏ ਤਾਰੇ ਤੋੜ ਕੇ ਕੰਨਾਂ ਚ ਨੀ ਤੂੰ ਪਾਏ ਹੋਏ ਆ ਜਦੋ ਜਦੋ ਦੇਵੇ ਦਰਸ਼ਨ ਤੂੰ ਤੈਨੂੰ ਨੀਰ ਦਾ ਬਣੌਣੀ ਆ ਗੂੜੇ ਗੂੜੇ ਸੂਟ ਤੇਰੇ ਉਤੋਂ fade fade ਚੁੰਨੀਆਂ ਦੱਬ ਉਂਗਲ ਨੂੰ ਦੰਦਾਂ ਥਲੇ ਮਿੰਨਾ ਮਿੰਨਾ ਸ਼ਰਮਾਉਣੀ ਆ ਤੇਰੀ ਸਿਫਤਾਂ ਤੇ ਸ਼ਾਇਰ ਤਾ ਲੱਗੇ ਹੋਏ ਆ ਤੇਰੇ ਹੁਸਨ ਚ ਚਾਰ ਚੰਨ ਲੱਗੇ ਹੋਏ ਆ ਤੇਰੀ ਝਾਂਜਰ ਕੁੜੇ ਨੀ ਕਿੰਨੀ ਖੁਸ਼ ਏ ਨਸੀਬ ਹਰ ਵੇਲੇ ਰਹੇ ਤੇਰੇ ਜੋ ਪੈਰਾਂ ਦੇ ਕਰੀਬ ਲਾਲ ਰੀਬਨ ਜੋ ਬੰਨ ਦੀ ਏ ਸਿਧੇ ਵਾਲਾਂ ਤੇ ਪਹਿਰੇਦਾਰੀ ਆ ਏ ਕਰਦਾ ਏ ਤੇਰੇ ਵਾਲਾਂ ਤੇ ਓ ਸੂਰਜ ਮੁਖੀ ਵੀ ਤੇਰੇ ਵੱਲ ਕਰ ਲਏ ਪਾਣੀ ਵਗਦਾ ਹੋਇਆ ਵੀ ਤੇਰੇ ਲਈ ਖੜ ਜੇ ਆਈ ਏ ਉਸ ਚੋ ਪਰੀ ਇਕ ਤੇਰੇ ਲਈ ਕਯੋ ਤਿੱਖੇ ਜਿਹੇ ਬਣਾਉਣੀ ਆ ਗੂੜੇ ਗੂੜੇ ਸੂਟ ਤੇਰੇ ਉਤੋਂ fade fade ਚੁੰਨੀਆਂ ਦੱਬ ਉਂਗਲ ਨੂੰ ਦੰਦਾਂ ਥਲੇ ਮਿੰਨਾ ਮਿੰਨਾ ਸ਼ਰਮਾਉਣੀ ਆ
Sanatçı: Kabir
Türü: Belirtilmemiş
Ajans/Yapımcı: Belirtilmemiş
Şarkı Süresi: 2:47
Toplam: kayıtlı şarkı sözü
Kabir hakkında bilgi girilmemiş.

Fotoğrafı