kabir jaadugariyan şarkı sözleri
ਆਸ਼ਿਕ਼ ਦੀਵਾਣੇ ਹੋਗੇ ਰਹਿੰਦੇ ਨੇਂ ਕਾਲੇ ਕਾਲੇ
ਸਾਡੇ ਵੀ ਹਾਲ ਬੁਰੇ ਨੇਂ , ਕੁਝ ਤਾਂ ਨੇਂ ਮਰ ਹੀ ਚੱਲੇ
ਤੋਬਾ ਜ਼ੁਲਫਾ ਦੇ ਛੱਲੇ , ਲਾ ਗਏ ਨੇਂ ਰੋਗ ਅਵੱਲੇ
ਕੁਝ ਵੀ ਛੱਡਣ ਨਾ ਪੱਲੇ , ਨਜ਼ਰਾਂ ਵੀ ਘਟ ਕਿਹੜੀਆਂ ਨੇਂ
ਇਹ ਜਾਦੂਗਰੀਆਂ ਤੇਰੀਆਂ ਨੇਂ
ਇਹ ਜਾਦੂਗਰੀਆਂ ਤੇਰੀਆਂ ਨੇਂ
ਇਹ ਜਾਦੂਗਰੀਆਂ ਤੇਰੀਆਂ ਨੇਂ
ਇਹ ਜਾਦੂਗਰੀਆਂ
Face ਉੱਤੇ ਸੰਗ cherry ਬੁੱਲੀਆਂ ਦਾ ਰੰਗ
Ready, ਤੇਰੇ ਪਿੱਛੇ ਬੈਠੇ ਮੁੰਡੇ ਲੜਣੇ ਨੁੰ young ਆ
ਤੇ Rhythm ਚ ਸ਼ੰਕੜੇ ਘੁੰਘਰੁ ਜੋ ਪੈਰ ਚ
ਤੂੰ ਚਰਚੇ ਦਾ ਵਿਸ਼ਾ ਬਨੇ ਬਿੱਲੋ ਸਾਰੇ ਸ਼ਹਿਰ ਚ
ਸੰਧਲੀ ਜੈ ਅੱਖ ਨਾਲ ਇੱਲਮ ਕੋਈ ਪੜ੍ਹਦਾ
ਜ਼ੁਲਫ਼ ਕਾਲੀ ਨੇਂ ਵਸ਼ੀਕਰਨ ਜਯਾ ਕਰਤਾ
ਮੁੰਡਾ 'VVS' ਤੇਰੇ ਮੂਹਰੇ ਹੋਈ ਖਾਰਾ ਬੈੰਡ ਆ
God damn ਹੁਸਨ ਦਾ ਤੂੰ ਤਾਂ dead end ਆ
ਤੋਬਾ ਜ਼ੁਲਫਾ ਦੇ ਛੱਲੇ ਲਾ ਗਏ ਨੇਂ ਰੋਗ ਅਵੱਲੇ
ਕੁਝ ਵੀ ਛੱਡਣ ਨਾ ਪੱਲੇ ਨਜ਼ਰਾਂ ਵੀ ਘਟ ਕਿਹੜੀਆਂ ਨੇਂ
ਇਹ ਜਾਦੂਗਰੀਆਂ ਤੇਰੀਆਂ ਨੇਂ ਇਹ ਜਾਦੂਗਰੀਆਂ ਤੇਰੀਆਂ ਨੇਂ
ਇਹ ਜਾਦੂਗਰੀਆਂ ਤੇਰੀਆਂ ਨੇਂ ਇਹ ਜਾਦੂਗਰੀਆਂ