kabir strawberry şarkı sözleri

ਕਾਲੀ ਕਾਲੀ ਕਾਲੀ ਰੰਗ ਦੀ ਤਾਂ ਹੈਗੀ ਓਹਦੇ ਨੈਣਾ ਚੋਂ ਸਾਨੂੰ ਕੁਝ ਸ਼ਕਣੇ ਦੀ ਲੋੜ ਨਹੀਂ ਉਹ ਹਾਸੇ ਹਾਸੇ ਹਾਸੇ ਹਾਸੇ ਜਦੋਂ ਮਹਿਫ਼ਿਲ ਦੀ ਹੋਵੇ ਨਿਗਾਹ ਓਹਦੇ ਤੇ ਓਹਦੇ ਵਰਗੀ ਤਾ ਕੋਈ ਹੋਰ ਨਹੀਂ ਲਾਟੂ ਵੀ ਹਾਏ ਫਿੱਕੇ ਪਾਵੇ ਉਹ ਹੱਸ ਜਦੋਂ ਸੰਗਦੀ ਐ Strawberry ਵਰਗੀ ਐ ਉਹ ਕੋਲੋਂ ਕੋਲੋਂ ਲੰਘਦੀ ਐ Strawberry ਵਰਗੀ ਐ ਉਹ ਕੋਲੋਂ ਕੋਲੋਂ ਲੰਘਦੀ ਐ ਹੱਥ ਫ਼ੜਿਆ ਗੁਲਾਬ ਫ਼ਿੱਕਾ ਲੱਗੇ ਤੇਰੇ ਅੱਗੇ ਕਿੰਨਾ ਸੋਹਣਾ ਲੱਗੇ ਚੀਰ ਜਿਹੜਾ ਵਾਲਾਂ ਦੇ ਆ ਗੱਬੇ ਧੁੱਪ ਦੀ ਵੀ ਲੋਹ ਨੁੰ ਤੂੰ ਫ਼ਿੱਕਾ ਪਾਈ ਜਾਵੇਂ ਲੱਗੇ ਆਥਣ ਵੇਲੇ ਚੰਨ ਥੱਲੇ ਆਈ ਜਾਵੇ ਜਦੋਂ ਪਰਦੇ ਖੁਲਣ ਲਾਲ ਸੂਹੇ ਬੁੱਲਾਂ ਦੇ ਮੋਤੀ ਜਹੇ ਦੰਦ white ਵਿਚ ਬੁੱਲਾਂ ਦੇ ਧੁਕੇ ਕਿਹੜੀ ਸ਼ਾਇਰੀ ਸੋਚ ਤੇਰੇ ਉੱਤੇ ਨੀ ਰੋਜ਼ ਲਿਖੂ ਹੋਰ ਨੀ ਮੈਂ ਰੋਜ਼ ਭੁਲਣ ਜੇ ਜਦੋਂ ਹਿਲਾਵੇ ਮੀਰ ਝੱਟ ਸੁਣ ਲਏ ਆਵਾਜ਼ ਓਹਦੀ ਹੀ ਵਾਂਗ ਦੀ ਐ Strawberry ਵਰਗੀ ਐ ਉਹ ਕੋਲੋਂ ਕੋਲੋਂ ਲੰਘਦੀ ਐ Strawberry ਵਰਗੀ ਐ ਉਹ ਕੋਲੋਂ ਕੋਲੋਂ ਲੰਘਦੀ ਐ Notice ਤਾ ਮੈ ਵੀ ਪੂਰਾ ਕਰਿਆ ਹੋਇਆ ਮੇਰੇ ਇਸ਼ਾਰਿਆਂ ਦੀ ਚੱਕ ਦੀ ਓ ਫੀਲ ਆ ਮੋਢਿਆਂ ਦੇ ਉਤੋਂ ਮੇਰੇ ਆ ਜਾਵੇ ਸ਼ਾਇਦ ਉਹ ਮੇਰੇ ਲਈ ਹੀ ਪਾਉਂਦੀ ਉਹ ਰੀਲ ਆ ਸੁਨ hot ਲਗੇ ਜਦੋ ਸਿੱਟੇ ਵਾਲ ਮੱਥੇ ਅੱਗੇ ਪਰ ਦੇ ਤੂੰ ਪਰਾ ਦੀ ਏ ਹੂਰ ਜਹੀ ਲਗੇ ਦੁੱਪਟੇ ਦੇ ਪੱਟੇ ਉਤੇ ਮੋਤੀ ਏਦਾਂ ਰੰਗੇ ਜਿਵੇ ਬਦਲਾਂ ਤੇ ਸਤਰੰਗੀ ਪੀਂਘ ਜਿਹੀ ਸਜੇ ਕਦੇ ਕਦੇ ਇੰਝ ਜਾਪਦਾ ਜਿਵੇਂ ਦਿਲ ਸਾਥੋਂ ਮੰਗਦੀ ਏ Strawberry ਵਰਗੀ ਐ ਉਹ ਕੋਲੋਂ ਕੋਲੋਂ ਲੰਘਦੀ ਐ Strawberry ਵਰਗੀ ਐ ਉਹ ਕੋਲੋਂ ਕੋਲੋਂ ਲੰਘਦੀ ਐ
Sanatçı: Kabir
Türü: Belirtilmemiş
Ajans/Yapımcı: Belirtilmemiş
Şarkı Süresi: 2:33
Toplam: kayıtlı şarkı sözü
Kabir hakkında bilgi girilmemiş.

Fotoğrafı