kabir surma şarkı sözleri
High heel high feel
Heart ਕਰਿਆ steel
ਚਉਣਾ ਕਰਨਾ reveal ਤੈਨੂੰ ਮਿਲਕੇ
Dead ਹੋਇਆ ਵੇਖ reel
ਤੇਰੀ eyes like ਝੀਲ
ਮੁੰਡਾ ਰੱਖਤਾ ਤੂੰ ਸੋਹਣੀਏ ਨੀ kill ਕੇ
ਤੇਰੀ waist ਤੋਂ ਥੱਲੇ ਜਾਨ ਰੇਸ਼ਮੀ ਜਹੇ ਵਾਲ ਨੀ
Nature ਦਾ ਕਿੰਨਾ ਸੋਹਣਾ ਚੇਹਰੇ ਤੇ ਨੁਹਾਰ ਨੀ
ਹਾਏ ਜਮਾ ਏ ਨੀ ਤੂੰ Kylie ਵਾਂਗੂ ਪਾਈਆਂ
ਜੋ tail ਜੇਈ ਬਨਾਈ ਆ
ਨੀ ਤੂੰ ਸੂਰਮੇ ਨਾ ਭਰੀਆਂ ਸਲਾਈਆਂ ਤੇ ਅੱਖਾਂ ਵਿਚ ਪਾਈਆਂ
ਨੀ ਤੂੰ ਸੂਰਮੇ ਨਾ ਭਰੀਆਂ ਸਲਾਈਆਂ ਤੇ ਅੱਖਾਂ ਵਿਚ ਪਾਈਆਂ
Gold ਦੇ ਵਰਗਾ ਹਾਏ ਰੰਗ ਤੇਰਾ ਸੋਹਣੀਏ ਨੀ
ਹੀਰੇ ਵਾਂਗੂ ਮਾਰਦੀ ਤੂੰ ਚਮਕਾਂ
ਰੱਖਦੇ ਆ ਮੁੰਡੇ ਸਾਰੇ ਸ਼ਹਿਰ ਦੇ ਨੀ ਅੱਖ
ਤੇਰੇ ਪਿੱਛੇ ਆਉਣੋ ਕਿਨੂੰ ਕਿਨੂੰ ਵਰਜਆਂ
ਉੱਤੋਂ ਸੋਹਣੀਏ ਨੀ ਬੁੱਲਾਂ ਉੱਤੇ ਲਾਲੇ lipgloss
ਜਮਾ ਏ carnation appear ਨੀ
Careless ਬੋਹਤ ਸੀ ਮੈਂ ਤੇਰੇ ਨਾਲੋਂ ਪੇਲਾ
ਤੇਰੇ ਨੇੜੇ ਨਾ ਕੋਈ ਆਜੇ ਰਵਾਂ aware ਨੀ
ਸਰਪਾਲ ਤੋਂ ਜੋ ਸ਼ਾਇਰੀਆਂ ਲਿਖਿਈਆਂ ਮੈਂ ਤੇਰੇ ਉੱਤੇ ਗੱਈਆਂ
ਨੀ ਤੂੰ ਸੂਰਮੇ ਨਾ ਭਰੀਆਂ ਸਲਾਈਆਂ ਤੇ ਅੱਖਾਂ ਵਿਚ ਪਾਈਆਂ
ਨੀ ਤੂੰ ਸੂਰਮੇ ਨਾ ਭਰੀਆਂ ਸਲਾਈਆਂ ਤੇ ਅੱਖਾਂ ਵਿਚ ਪਾਈਆਂ
Cannas ਤੇ ਤੁਰਦੀ ਨੀ ਬੱਸ ਤੂੰ ਹੀ ਜੱਚੇ
ਫਿਰਦੇ grammy ਤੈਨੂੰ ਦੇਣ ਨੁੰ
ਕੇਡੀ dress ਕਦੋਂ ਨੀ ਤੂੰ ਕਿੱਥੇ ਕਿਵੇਂ ਪਾਉਣੀ ਐ
ਰਹਿੰਦੀ ਐ ਫਿਕਰ ਬਲਮੈਂ ਨੁੰ
ਰੀਝਾਂ ਰੱਬ ਨੇ ਹਾਏ ਤੇਰੇ ਉੱਤੇ ਲਾਈਆਂ ਤੇ ਤੇਰੇ ਤੇ ਹੀ ਮੁਕਾਇਆਂ
ਨੀ ਤੂੰ ਸੂਰਮੇ ਨਾ ਭਰੀਆਂ ਸਲਾਇਆਂ ਤੇ ਅੱਖਾਂ ਵਿਚ ਪਾਈਆਂ
ਨੀ ਤੂੰ ਸੂਰਮੇ ਨਾ ਭਰੀਆਂ ਸਲਾਈਆਂ ਤੇ ਅੱਖਾਂ ਵਿਚ ਪਾਈਆਂ