kabir trailblazer şarkı sözleri
Red challenger ਤੇ ਤੂੰ ਪਾਉਂਦੀ ਫਿਰੇ ਗਾਹ ਨੀ
ਨੀ ਕਾਹਤੋਂ ਤੂੰ
ਅੱਖ ਤੇਰੀ ਗੱਬਰੂ ਨੁੰ ਕਰ ਗਈ ਫਨਾਹ ਨੀ
ਹਾਏ daily daily ਕਰਦੀ
ਬੱਸ ਤੈਨੂੰ ਵੇਖੀ ਜਾਵਾਂ ਰੁਕ ਜੇ ਸਮਾਂ ਨੀ
ਉਂਝ ਗੋਲਦਾ ਨੀ ਬਹੁਤ ਪਰ ਤੇਰੀ ਪ੍ਰਵਾਹ ਨੀ
ਕਿਥੋਂ ਦੀ ਐ ਸੋਹਣੀਏ ਨੀ ਦੱਸ ਕੇ ਤਾ ਜਾ ਨੀ
ਕਿਥੋਂ ਦੀ ਐ ਸੋਹਣੀਏ ਨੀ ਦੱਸ ਕੇ ਤਾ ਜਾ ਨੀ
ਕਿਥੋਂ ਦੀ ਐ ਸੋਹਣੀਏ ਨੀ ਦੱਸ ਕੇ ਤਾ ਜਾ ਨੀ
ਕਿਥੋਂ ਦੀ ਐ ਸੋਹਣੀਏ ਏ ਤੂੰ
ਕਿਥੋਂ ਦੀ ਐ ਸੋਹਣੀਏ ਏ ਤੂੰ
ਸਾਨੂੰ ਸੱਤਾਕੇ ਜਾਨ ਵਾਲੀਏ
ਨੀ ਦਿਲ ਤੇਰੇ ਉੱਤੋਂ ਹਾਰੀਏ
ਨਾ ਵੱਸ ਚੱਲੇ ਕਿਵੇਂ ਕਰਾਂ ਕਾਬੂ
ਕਿਵੇਂ ਬਾਜ਼ੀ ਤੇਰੇ ਤੇ ਮਾਰੀਏ
ਕਿਵੇਂ ਆਸ਼ਿਕ਼ਈ ਕਰੀਦੀ ਸਾਨੂੰ ਗਈ ਐ ਸਿਖਾ ਨੀ
Peach ਸਿਸਲੇ ਦਾ bag
Trailblazer ਦਾ tag ਦਿਤਾ
ਸ਼ਹਿਰ ਦੀ ਮੰਡੀਰ ਨੇ ਨੀ ਸੁਣ ਸੋਹਣੀਏ
ਕਦੇ baggy jean ਪਾਵੇਂ
ਕਦੇ ਸੂਟ ਵਿਚ ਆਵੇ
ਉੱਤੋਂ ਨਖ਼ਰਾ ਦਿਖਾਵੇ ਤੈਨੂੰ ਫਬੇ ਸੋਹਣੀਏ
ਮੋੜ੍ਹਦਾ ਨੀ ਗੱਲ ਕੋਈ ਹਕ਼ ਤਾ ਜਤਾ ਨੀ
ਮੋੜ੍ਹਦਾ ਨੀ ਗੱਲ ਕੋਈ
ਕਿਥੋਂ ਦੀ ਐ ਸੋਹਣੀਏ ਨੀ ਦੱਸ ਕੇ ਤਾ ਜਾ ਨੀ
ਕਿਥੋਂ ਦੀ ਐ ਸੋਹਣੀਏ ਨੀ ਦੱਸ ਕੇ ਤਾ ਜਾ ਨੀ
ਕਿਥੋਂ ਦੀ ਐ ਸੋਹਣੀਏ ਨੀ ਦੱਸ ਕੇ ਤਾ ਜਾ ਨੀ
ਕਿਥੋਂ ਦੀ ਐ ਸੋਹਣੀਏ ਏ ਤੂੰ
ਕਿਥੋਂ ਦੀ ਐ ਸੋਹਣੀਏ ਏ ਤੂੰ