kadam verma billo ni şarkı sözleri

ਬਿੱਲੋ ਨੀ ਐਵੈਂ ਨਖਰਾ ਨਾ ਕਰ ਬੱਲੀਏ ਆਜਾ ਮੇਰੇ ਨਾਲ ਨੱਚ ਸੋਹਣੀਏ ਮੈਂ ਵਖਾਵਨ ਕਿਵੇਂ ਨੱਚਣ ਹੀਰੀਏ ਬਿੱਲੋ ਨੀ ਐਵੈਂ ਨਖਰਾ ਨਾ ਕਰ ਬੱਲੀਏ ਆਜਾ ਮੇਰੇ ਨਾਲ ਨੱਚ ਸੋਹਣੀਏ ਮੈਂ ਵਖਾਵਨ ਕਿਵੇਂ ਨੱਚਣ ਹੀਰੀਏ ਆਜਾ ਤੂੰ ਮੇਰੇ ਨਾਲ ਮੈਂ ਕਰਨ ਤੈਨੂੰ ਪਿਆਰ ਸਾਰੀ ਸਾਰੀ ਰਾਤ I’ll take you in the club ਬੇਹਜਾ ਨੀ ਬੇਹਜਾ ਨਾਲ ਐਵੈਂ ਨਾ ਸੰਗ ਕਰ ਆਜਾ ਤੈਨੂੰ ਸੈਰ ਕਰਾਵਾਂ ਬਿੱਲੋ ਬਿੱਲੋ ਨੀ ਐਵੈਂ ਨਖਰਾ ਨਾ ਕਰ ਬੱਲੀਏ ਆਜਾ ਮੇਰੇ ਨਾਲ ਨੱਚ ਸੋਹਣੀਏ ਮੈਂ ਵਖਾਵਨ ਕਿਵੇਂ ਨੱਚਣ ਹੀਰੀਏ ਤੂੰ ਮੇਰੀ ਜਾਣ you Just ਬਣੂ when i see ਤੈਨੂੰ ਵਖਾ baby I just don’t know what to do ਇਕ ਵਾਰੀ ਤਾਂ ਬਿੱਲੋ ਹਾਨ ਮੈਨੂੰ ਕਰ ਦੇ ਦਿਲ ਆਪਣਾ ਬਿੱਲੋ ਮੇਰੇ ਨਾ ਤੂੰ ਕਰ ਦੇ ਆਜਾ ਤੂੰ ਮੇਰੇ ਨਾਲ ਮੈਂ ਕਰਨ ਤੈਨੂੰ ਪਿਆਰ ਸਾਰੀ ਸਾਰੀ ਰਾਤ I’ll take you in the club ਬੇਹਜਾ ਨੀ ਬੇਹਜਾ ਨਾਲ ਐਵੈਂ ਨਾ ਸੰਗ ਕਰ ਆਜਾ ਤੈਨੂੰ ਸੈਰ ਕਰਾਵਾਂ ਬਿੱਲੋ ਬਿੱਲੋ ਨੀ ਐਵੈਂ ਨਖਰਾ ਨਾ ਕਰ ਬੱਲੀਏ ਆਜਾ ਮੇਰੇ ਨਾਲ ਨੱਚ ਸੋਹਣੀਏ ਮੈਂ ਵਖਾਵਨ ਕਿਵੇਂ ਨੱਚਣ ਹੀਰੀਏ ਹੀਰੀਏ ਹੀਰੀਏ ਬਿੱਲੋ ਨੀ ਐਵੈਂ ਨਖਰਾ ਨਾ ਕਰ ਬੱਲੀਏ ਆਜਾ ਮੇਰੇ ਨਾਲ ਨੱਚ ਸੋਹਣੀਏ ਮੈਂ ਵਖਾਵਨ ਕਿਵੇਂ ਨੱਚਣ ਹੀਰੀਏ ਬਿੱਲੋ ਨੀ , ਬਿੱਲੋ ਨੀ , ਬਿੱਲੋ ਨੀ ਬਿੱਲੋ ਨੀ ,ਬਿੱਲੋ ਨੀ ,ਬਿੱਲੋ ਨੀ ਤੇਰੀ ਅੱਖਾਂ ਬਿੱਲੋ ਜਾਣ ਮੇਰੀ ਕੱਢ ਦੀ ਤੇਰੀ Smile ਮੇਰਾ ਪਿੱਛਾ ਨਾਇਯੋ ਛੱਡ ਦੀ ਇਕ ਵਾਰੀ ਤਾਂ ਬਿੱਲੋ ਹਾਨ ਮੈਨੂੰ ਕਰ ਦੇ ਦਿਲ ਆਪਣਾ ਬਿੱਲੋ ਕਦਮ ਦਾ ਕਰ ਦੇ ਆਜਾ ਤੂੰ ਮੇਰੇ ਨਾਲ ਮੈਂ ਕਰਨ ਤੈਨੂੰ ਪਿਆਰ ਸਾਰੀ ਸਾਰੀ ਰਾਤ I’ll take you in the club ਬੇਹਜਾ ਨੀ ਬੇਹਜਾ ਨਾਲ ਐਵੈਂ ਨਾ ਸੰਗ ਕਰ ਆਜਾ ਤੈਨੂੰ ਸੈਰ ਕਰਾਵਾਂ ਬਿੱਲੋ ਬਿੱਲੋ ਨੀ ਐਵੈਂ ਨਖਰਾ ਨਾ ਕਰ ਬੱਲੀਏ ਆਜਾ ਮੇਰੇ ਨਾਲ ਨੱਚ ਸੋਹਣੀਏ ਮੈਂ ਵਖਾਵਨ ਕਿਵੇਂ ਨੱਚਣ ਹੀਰੀਏ ਬਿੱਲੋ ਨੀ ਐਵੈਂ ਨਖਰਾ ਨਾ ਕਰ ਬੱਲੀਏ ਆਜਾ ਮੇਰੇ ਨਾਲ ਨੱਚ ਸੋਹਣੀਏ ਮੈਂ ਵਖਾਵਨ ਕਿਵੇਂ ਨੱਚਣ ਹੀਰੀਏ ਬਿੱਲੋ ਨੀ ,ਬਿੱਲੋ ਨੀ ,ਬਿੱਲੋ ਨੀ ਬਿੱਲੋ ਨੀ ,ਬਿੱਲੋ ਨੀ
Sanatçı: Kadam Verma
Türü: Belirtilmemiş
Ajans/Yapımcı: Belirtilmemiş
Şarkı Süresi: 3:03
Toplam: kayıtlı şarkı sözü
Kadam Verma hakkında bilgi girilmemiş.

Fotoğrafı