kadir thind 7 tattoo şarkı sözleri
ਨਾ ਕਿੱਸੇ Superstar ਦੇ
ਨਾ ਕਿੱਸੇ ਵੱਡੀ ਥਾਂ ਦੇ
ਨਾ ਕਿੱਸੇ Superstar ਦੇ
ਨਾ ਕਿੱਸੇ ਵੱਡੀ ਥਾਂ ਦੇ
ਮੇਰੀ Body ਉੱਤੇ 7 Tattoo
ਸੱਤੇ ਤੇਰੇ ਨਾ ਦੇ
ਨੀ ਸੱਤੇ ਤੇਰੇ ਨਾ ਦੇ
ਮੇਰੀ Body ਉੱਤੇ Tattoo ਸੱਤ
ਸੱਤੇ ਤੇਰੇ ਨਾ ਦੇ
ਨੀ ਸੱਤੇ ਤੇਰੇ ਨਾ ਦੇ
Meri Body
ਸੱਤੇ ..Body..ਸੱਤੇ ..body ..ਸੱਤੇ
ਲੋਕੀ ਕਹਿੰਦੇ ਮੈਨੂੰ Psycho
I Don’t Give A Damn
ਕਰਦੇ ਨੇ Like ਉਹ
I Don’t Give A Damn
ਲੋਕੀ ਕਹਿੰਦੇ ਮੈਨੂੰ Psycho
I Don’t Give A Damn
ਕਰਦੇ ਨੇ Like ਉਹ
I Don’t Give A Damn
ਬੱਸ ਤੈਨੂੰ ਮੈਂ ਪਸੰਦ ਹੋਣਾ ਚਾਹੀਦਾ
ਬੱਸ ਤੈਨੂੰ ਮੈਂ ਪਸੰਦ ਹੋਣਾ ਚਾਹੀਦਾ
ਜੋ ਕਹੇਂਗੀ ਕਰਾਂਗੇ ਜੋ ਕਹੇਂਗੀ ਕਰਾਂਗੇ
ਜੋ ਕਹੇਂਗੀ ਕਰਾਂਗੇ ਜੋ ਕਹੇਂਗੀ ਕਰਾਂਗੇ
ਮੇਰੀ Body ਉੱਤੇ 7 Tattoo
ਸੱਤੇ ਤੇਰੇ ਨਾ ਦੇ
ਨੀ ਸੱਤੇ ਤੇਰੇ ਨਾ ਦੇ
ਮੇਰੀ Body ਉੱਤੇ Tattoo ਸੱਤ
ਸੱਤੇ ਤੇਰੇ ਨਾ ਦੇ
ਨੀ ਸੱਤੇ ਤੇਰੇ ਨਾ ਦੇ
ਇਕ ਗੁੱਤ ਦੂਜਾ ਉਂਗਲਣ ਤੇ
ਤੀਜਾ Bicep ਤੇ
Chest ਤੇ Back ਤੇ
ਛੇਵਾਨ Tattoo Neck ਤੇ
ਇਕ ਗੁੱਤ ਦੂਜਾ ਉਂਗਲਣ ਤੇ
ਤੀਜਾ Bicep ਤੇ
Chest ਤੇ Back ਤੇ
ਛੇਵਾਨ Tattoo Neck ਤੇ
ਤੈਨੂੰ ਸਤਵੈਂ ਦੀ ਥਾਂ ਨੀ ਹੱਲੇ ਦੱਸਣੀ
ਤੈਨੂੰ ਸਤਵੈਂ ਦੀ ਥਾਂ ਨੀ ਹੱਲੇ ਦੱਸਣੀ
ਜਾਣੀ ਨੂੰ ਪਹਿਲਾਂ ਹਾਨ ਦੇ
ਨੀ ਪਹਿਲਾਂ ਮੈਨੂੰ ਹਾਨ ਦੇ
ਜਾਣੀ ਨੂੰ ਪਹਿਲਾਂ ਹਾਨ ਦੇ
ਨੀ ਪਹਿਲਾਂ ਮੈਨੂੰ ਹਾਨ ਦੇ
ਮੇਰੀ Body ਉੱਤੇ 7 Tattoo
ਸੱਤੇ ਤੇਰੇ ਨਾ ਦੇ
ਨੀ ਸੱਤੇ ਤੇਰੇ ਨਾ ਦੇ
ਮੇਰੀ Body ਉੱਤੇ 7 Tattoo
ਸੱਤੇ ਤੇਰੇ ਨਾ ਦੇ
ਸੱਤੇ ਤੇਰੇ ਨਾ ਦੇ
ਮੇਰੀ Body ਉੱਤੇ 7 Tattoo
Body Body
Body ਉੱਤੇ Tattoo ਸੱਤ
ਸੱਤੇ ਤੇਰੇ ਨਾ ਦੇ
Body ਉੱਤੇ Tattoo ਸੱਤ
ਸੱਤੇ ਤੇਰੇ ਨਾ ਦੇ
ਨੀ ਸੱਤੇ ਤੇਰੇ ਨਾ ਦੇ
Body ਉੱਤੇ Tattoo ਸੱਤ ਸੱਤੇ

