kadir thind bhangra in pain şarkı sözleri
ਚਰਦੇ ਸਿਆਲ ਬਿੱਲਾ ਸਾਕ ਤੇ ਕਰਾ ਲਿਆ
ਯਾਰਾਂ ਨੇ ਵੀ ਨਾਤਾ ਬਿੱਲੋ ਗੀਤਾਂ ਨਾਲ ਪਾ ਲਿਆ
ਹੋ ਮਾਰ ਮਾਰ ਮਿੱਠੀਟੀਆਂ ਤੂੰ ਕਿੱਤਾ time ਪਾਸ
ਮੁੰਡਾ ਜੱਟਾਂ ਦਾ ਰਕਾਨੇ ਦਿੱਤਾ ਅਜਾਦ ਨੀ
ਓ sad song ਗੱਡੀ ਚ repeat ਚੱਲਦੇ ਨੀ
ਬਿੱਲੋ ਵੇਖ ਕੇ ਵਿਆਹ ਦਾ ਤੇਰਾ card ਨੀ
ਓ sad song ਗੱਡੀ ਚ repeat ਚੱਲਦੇ ਨੀ
ਬਿੱਲੋ ਵੇਖ ਕੇ ਵਿਆਹ ਦਾ ਤੇਰਾ card ਨੀ
ਓ ਵੇਖ ਕੇ ਵਿਆਹ ਦਾ ਤੇਰਾ card ਨੀ ..ਹੋ
ਹੋ ਪੜ੍ਹ ਕੇ ਤਾਰੀਕ ਵਿਆਹ ਦੀ ਨਹਿਰੀ ਜਿਹੀ ਝੂਲ ਗਈ
ਹੋ ਭਿੱਜੇਯਾ steering ਦੇ ਅੱਖ ਮੇਰੀ ਡੁੱਲ ਗਈ
ਹੋ ਪੜ੍ਹ ਕੇ ਤਾਰੀਕ ਵਿਆਹ ਦੀ ਨਹਿਰੀ ਜਿਹੀ ਝੂਲ ਗਈ
ਹੋ ਭਿੱਜੇਯਾ steering ਦੇ ਅੱਖ ਮੇਰੀ ਡੁੱਲ ਗਈ
ਗੁੱਸਾ ਵੀ ਐ ਆਉਂਦਾ ਨਾਲੇ ਹੁੰਦਾ ਪਛਤਾਵਾਂ
ਗੁੱਸਾ ਵੀ ਐ ਆਉਂਦਾ ਨਾਲੇ ਹੁੰਦਾ ਪਛਤਾਵਾਂ
ਕਰ ਕੱਲਾ ਕੱਲਾ ਵੱਡਾ ਤੇਰਾ ਯਾਦ ਨੀ ..ਯਾਦ ਨੀ
ਓ sad song ਗੱਡੀ ਚ repeat ਚੱਲਦੇ ਨੀ
ਬਿੱਲੋ ਵੇਖ ਕੇ ਵਿਆਹ ਦਾ ਤੇਰਾ card ਨੀ
ਓ sad song ਗੱਡੀ ਚ repeat ਚੱਲਦੇ ਨੀ
ਬਿੱਲੋ ਵੇਖ ਕੇ ਵਿਆਹ ਦਾ ਤੇਰਾ card ਨੀ
ਓ ਵੇਖ ਕੇ ਵਿਆਹ ਦਾ ਤੇਰਾ card ਨੀ
ਹੋ Insta ਤੇ ਫੋਟੋ ਵੀ ਫਿਨਸੀ ਦੀ ਛੱਡਤੀ
ਹੋ ਮਾਰ ਮਾਰ ਤੌਂਟ ਯਾਰਾ ਮਤ ਮੇਰੀ ਮਾਰਤੀ
ਹੋ Insta ਤੇ ਫੋਟੋ ਵੀ ਫਿਓਸ ਦੀ ਛੱਡਤੀ
ਹੋ ਮਾਰ ਮਾਰ ਤੌਂਟ ਯਾਰਾ ਮਤ ਮੇਰੀ ਮਾਰਤੀ
ਓ neat ਪੈਗ ਲਾਉਂਦਾ ਹੁਣ ਨਿੱਤ ਮੁਟਿਆਰੇ
ਓ neat ਪੈਗ ਲਾਉਂਦਾ ਹੁਣ ਨਿੱਤ ਮੁਟਿਆਰੇ
ਮੁੰਡਾ ਲਾਵੇ ਨਾ liver ਕਿੱਤੇ ਸਾਧ ਨੀ ..ਸਾਧ ਨੀ
ਓ sad song ਗੱਡੀ ਚ repeat ਚੱਲਦੇ ਨੀ
ਬਿੱਲੋ ਵੇਖ ਕੇ ਵਿਆਹ ਦਾ ਤੇਰਾ card ਨੀ
ਓ sad song ਗੱਡੀ ਚ repeat ਚੱਲਦੇ ਨੀ
ਬਿੱਲੋ ਵੇਖ ਕੇ ਵਿਆਹ ਦਾ ਤੇਰਾ card ਨੀ
ਓ ਵੇਖ ਕੇ ਵਿਆਹ ਦਾ ਤੇਰਾ card ਨੀ ..ਓ
ਹੋ ਮੌਜੂ ਖੇਡੇ ਵਾਲੇ ਨਾਲ ਕਿੱਤੀਆਂ ਤੂੰ ਮਾੜੀਆਂ
ਹੋ ਖਤ ਸੰਨੇ ਮੁੜ੍ਹੀਆਂ ਵਗਹ ਕੇ ਬਿੱਲੋ ਮਾਰੀਆਂ
ਹੋ ਮੌਜੂ ਖੇਡੇ ਵਾਲੇ ਨਾਲ ਕਿੱਤੀਆਂ ਤੂੰ ਮਾੜੀਆਂ
ਹੋ ਖਤ ਸੰਨੇ ਮੁੜ੍ਹੀਆਂ ਵਗਹ ਕੇ ਬਿੱਲੋ ਮਾਰੀਆਂ
ਹੋ ਘਾਟੇ ਦਾ ਸੌਦਾ ਮਾਵੀ ਅਲੱੜਾਂ ਨਾਲ ਯਾਰੀ
ਘਾਟੇ ਦਾ ਸੌਦਾ ਮਾਵੀ ਅਲੱੜਾਂ ਨਾਲ ਯਾਰੀ
ਮੁੰਡਾ ਚਿੰਨਦਾ ਦਾ ਕਹਿੰਦਾ ਸੀ ਵਾਰ ਵਾਰ ਨੀ ..ਵਾਰ ਨੀ
ਓ sad song ਗੱਡੀ ਚ repeat ਚੱਲਦੇ ਨੀ
ਬਿੱਲੋ ਵੇਖ ਕੇ ਵਿਆਹ ਦਾ ਤੇਰਾ card ਨੀ
ਨਿੱਤ ਪੈਗ ਗੱਡੀ ਚ repeat ਚੱਲਦੇ ਨੀ
ਬਿੱਲੋ ਵੇਖ ਕੇ ਵਿਆਹ ਦਾ ਤੇਰਾ card ਨੀ
ਓ ਵੇਖ ਕੇ ਵਿਆਹ ਦਾ ਤੇਰਾ card ਨੀ ..ਹੋ

