kadir thind end jatti şarkı sözleri

ਹੋ ਸਾਲ ਇੱਕੀਵੇ ਦਾ ਜ਼ੋਰ ਉਹਵੀ ਹੱਦ ਕਰ ਗਈ ਹੋ ਜੇ ਮੈਂ LG ਰਾਊਂਡ ਓ ਬਾਰੂਦ ਵਰਗੀ ਹੋ ਸਾਲ ਇੱਕੀਵੇ ਦਾ ਜ਼ੋਰ ਉਹਵੀ ਹੱਦ ਕਰ ਗਈ ਹੋ ਜੇ ਮੈਂ LG ਰਾਊਂਡ ਓ ਬਾਰੂਦ ਵਰਗੀ ਹੋ ਅੱਖ ਓਹਦੀ ਇੱਦਾਂ ਐ ਸ਼ਿਕਾਰ ਕਰਦੀ ਹੋ ਜਿਵੇਂ ਬਾਰਡਰ ਤੇ ਲਬ ਕੇ ਰਦਾਰ ਮਾਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ Desi Routz! ਹੋ ਮੇਰੇ ਕਰਕੇ ਓ ਦੇਸੀ ਪੁਣੇ ਵਿਚ ਪੈ ਗਈ ਹੋ ਕੇਂਦੇ ਬੇਚ ਕੇ ਪਾਜੇਰੋ ਲੈਂਦੀ ਜੀਪ ਲੈ ਲੈ ਹੋ ਮੇਰੇ ਕਰਕੇ ਓ ਦੇਸੀ ਪੁਣੇ ਵਿਚ ਪੈ ਗਈ ਹੋ ਕੇਂਦੇ ਬੇਚ ਕੇ ਪਾਜੇਰੋ ਲੈਂਦੀ ਜੀਪ ਲੈ ਲੈ ਹੋ ਕੇਂਦੀ ਚਰਚੇ ਕਰੋਨੇ ਤੇਰੇ ਮੇਰੇ ਪਿਆਰ ਦੇ ਚਰਚੇ ਕਰੋਨੇ ਤੇਰੇ ਮੇਰੇ ਪਿਆਰ ਦੇ ਹੋ seat ਮੂਰਖ ਲੈ ਬਿਠਾ ਕੇ ਜੱਦੋਂ ਗੇੜੀ ਮਾਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ ਹੋ ਕਰੀ ਜਾਵੇ ਅੱਤ ਉਹਵੀ ਨਾਹਿਯੋ ਡਰਦੀ ਹੋ ਜਿਵੇ ਚਲਦਾ ਜ਼ਮਾਨਾ ਉਹਵੀ ਉਵੇਂ ਚਲਦੀ ਹੋ ਕਰੀ ਜਾਵੇ ਅੱਤ ਉਹਵੀ ਨਾਹਿਯੋ ਡਰਦੀ ਹੋ ਜਿਵੇ ਚਲਦਾ ਜ਼ਮਾਨਾ ਉਹਵੀ ਉਵੇਂ ਚਲਦੀ ਓ ਬੰਦੇ ਖਾਨ ਰੱਖਦੀ ਐ load ਕਰਕੇ ਬੰਦੇ ਖਾਨ ਰੱਖਦੀ ਐ ਲੋਡ ਕਰਕੇ ਹੋ ਉਹਵੀ ਉਡਦੇ ਪੈਰੀਂਦੇ ਜਾਵੇ ਥਾਲੇ ਤਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡ ਤੇ ਦੁਨਾਲੀ ਰੱਖ ਗੇੜੀ ਮਾਰਦੀ ਹੋ ਕਿੰਨਯਾ ਨੇ ਮੱਥੇਯੋ ਵੀ ਲਾ ਕੇ ਵੇਖ ਲੈ ਹੋ ਓਹਨੇ ਫੁਕਰੀ ਮੰਡੀਰ ਦੇ ਤਾਂ ਕੰਨ ਮੈਰਤੇ ਹੋ ਕਿੰਨਯਾ ਨੇ ਮੱਥੇਯੋ ਵੀ ਲਾ ਕੇ ਵੇਖ ਲੈ ਹੋ ਓਹਨੇ ਫੁਕਰੀ ਮੰਡੀਰ ਦੇ ਤਾਂ ਕੰਨ ਮੈਰਤੇ ਜੱਸ ਘੁੰਮਣ ਦੀ ਓਹਨੂੰ ਵੀ ਸਪੋਰਟ ਪੂਰੀ ਐ ਘੁੰਮਣ ਦੀ ਓਹਨੂੰ ਵੀ ਸਪੋਰਟ ਪੂਰੀ ਐ ਹੋ ਤਾਈਓਂ Thind ਉਠੇ ਜਾਵੇ ਜੱਟੀ ਜਾਣ ਵਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡੇ ਤੇ ਦੁਨਾਲੀ ਰੱਖ ਗੇੜੀ ਮਾਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡੇ ਤੇ ਦੁਨਾਲੀ ਰੱਖ ਗੇੜੀ ਮਾਰਦੀ ਹੋ end ਆ ਵੀ ਜੱਟੀ ਯਾਰੋ ਨਾਹਿਯੋ ਹਾਰ ਦੀ ਹੋ ਜੱਦੋਂ ਮੋਡੇ ਤੇ ਦੁਨਾਲੀ ਰੱਖ ਗੇੜੀ ਮਾਰਦੀ
Sanatçı: Kadir Thind
Türü: Belirtilmemiş
Ajans/Yapımcı: Belirtilmemiş
Şarkı Süresi: 3:19
Toplam: kayıtlı şarkı sözü
Kadir Thind hakkında bilgi girilmemiş.

Fotoğrafı