kadir thind safe side şarkı sözleri

Khushdili da swag billo Kadir Thind Mista Baaz Yeah ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ Safe side ਮਿਤਰਾਂ ਨੇ ਰੱਖੀ ਦਿਲ ਟੁੱਟੇ ਨਾ ਇਕ ਸੇਹਲੀ ਲੁਧਿਆਣੇ ਦੂਜੀ ਆ Spain ਤੋ ਚੰਡੀਗੜ੍ਹ ਜਿਹਦੀ ਬਿੱਲੋ ਵੱਜੇ midnight ਤਕ Newspaper ਚ ਰੌਲੇ ਔਂਦੇ sunlight ਤਕ ਗੱਡੀਆਂ black ਦਿਲ ਕਰ ਦਿਯਾ hack ਟੌਰ ਸੜਕਾਂ ਦੀ ਬਣੇ ਜਦੋ ਲੰਘਦੇ lane ਤੋ ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ Safe side ਮਿਤਰਾਂ ਨੇ ਰੱਖੀ ਦਿਲ ਟੁੱਟੇ ਨਾ ਇਕ ਸੇਹਲੀ ਲੁਧਿਆਣੇ ਦੂਜੀ ਆ Spain ਤੋ ਹਰ ਟਾਇਮ ਰਿਹੰਦਾ ਸਾਡਾ chill mode ਏ ਯਾਰ ਆਏ ਸੁਕੂਨ ਸਾਡੇ ਯਾਰ backbone ਆਏ ਕਦੇ Barcelona ਤੇ ਕਦੇ Venice ਦਾ tour ਜੱਟ ਚਾਰੇ ਪੈਸੇ ਜ਼ਿੰਦਾ ਦਿਲੀ ਕਰਕੇ ਮਸ਼ਹੂਰ ਆਏ Life ਨੂੰ present ਚ ਜੀਨ ਵੇਲ ਬੰਦੇ ਕਰ ਲਯੀ ਦੇ Prank ਯਾਰਾ ਮਿੱਤਰਾ ਨਾਲ ਵੱਡੇ ਆ ਪੱਟੀ ਦਾ ਖਰੂਦ ਇਹੀ ਕਰਦਾ proof ਬਿੱਲੋ ਕਾਰਨਾਮੇ ਸਾਡੇ ਨਾਹੀਓ ਘੱਟ insane ਤੋ ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ Safe side ਮਿਤਰਾਂ ਨੇ ਰੱਖੀ ਦਿਲ ਟੁੱਟੇ ਨਾ ਇਕ ਸੇਹਲੀ ਲੁਧਿਆਣੇ ਦੂਜੀ ਆ Spain ਤੋ ਨਾਮ ਬਦਨਾਮ ਸਾਡੇ affair ਸਰੇਆਮ ਸਾਡੇ Lifestyle ਖਾਸ ਚਰਚੇ ਨੇ ਆਮ ਸਾਡੇ ਸ਼ੋੰਕ ਪੁਰ ਕਰਦੇ ਆ ਖਰਚੇ ਨੀ ਵੇਖਦੇ ਉਪ ਦੇ ਨੇ ਨਾਮ ਅੱਗੇ ਸਾਰੇ ਹੀ ਸਲਾਮ ਸਾਡੇ ਸਾਡੇ ਨੀ ਸਿਰਹਾਣੇ success ਕਿਸੇ ਰੱਖਣੀ ਹੌਲੀ ਹੌਲੀ up ਵੀਰੇ ਹੋ ਜਾਣੇ ਨਾਮ ਸਾਡੇ ਸਾਡੀ ਹਸਲ ਦਾ ਮੁੱਲ ਵੀਰੇ ਪੈਣਾ ਜਿਸ ਦਿਨ ਜਿਹੜੇ ਬੰਦੇ ਨੇ king ਸਾਲੇ ਹੋਣ ਗੇ ਗੁਲਾਮ ਸਾਡੇ ਸਾਲੇ ਹੋਣ ਗੇ ਗੁਲਾਮ ਸਾਡੇ ਹੋ cheater'ਆ ਦੀ ਦੁਨੀਆ ਤੋ ਹੋ ਗਏ ਅਸੀ known ਆਏ ਲੋਕ ਸੀਨੇਯਾ ਚ heart ਦੀ ਤਾ ਰਖਦੇ stone ਆਏ ਐਥੇ 40% ਨਾਰਾਂ ਖੇਲ ਦਿਯਾ game ਆਏ ਦਿਲ ਟੁੱਟਣੇ ਨਾ ਕਿੱਤੇ ਵੀ ਨਾ ਮਿਲਦਾ claim ਆਏ Risk ਨੀ ਲੈਣਾ ਤਾਈਓਂ ਰੱਖੀ Dual sim ਪੂਜਾ ਛੱਡ ਵੀ ਗਯੀ ਤੇ ਆਪੇ ਸਾਂਭ ਲੁਗੀ kim ਇਕ ਗੱਲ ਕਿਹਨੀ ਕਦੇ ਟੇਂਸ਼ਨ ਨੀ ਲੈਣੀ ਰਵੀ ਰਾਜ ਬੜਾ ਕੁਝ ਸਿਖ ਚੁਕਾ Pain ਤੋ ਹੋ ਚਲਦੇ ਦਿਮਾਗ ਬਿੱਲੋ ਤੇਜ਼ Aeroplane ਤੋ ਯਾਰਾ ਨਾਲ ਦਿਲੋ ਆ ਤੇ ਆਸਕੀ brain ਤੋ Safe side ਮਿਤਰਾਂ ਨੇ ਰੱਖੀ ਦਿਲ ਟੁੱਟੇ ਨਾ ਇਕ ਸੇਹਲੀ ਲੁਧਿਆਣੇ ਦੂਜੀ ਆ Spain ਤੋ
Sanatçı: Kadir Thind
Türü: Belirtilmemiş
Ajans/Yapımcı: Belirtilmemiş
Şarkı Süresi: 3:13
Toplam: kayıtlı şarkı sözü
Kadir Thind hakkında bilgi girilmemiş.

Fotoğrafı