kadir thind sohne mukhde şarkı sözleri
ਮਖਨ ਮਲਾਈ ਸੋਹਣੇ ਮੁਖੜੇ
ਕਾਹਤੋਂ ਹੋਏ ਨੇ ਨਰਾਜ਼ ਦੱਸ ਦਿਓ
ਝੱਟ ਮੰਗ ਲੈਣੇ ਅੱਜ ਮਾਫੀਆਂ
ਸਾਡੀ ਘਲਤੀ ਜਨਾਬ ਦੱਸ ਦਿਓ
ਕਿਹਦੀ ਗੱਲੋਂ ਮੁਰਝਾਏ ਫਿਰਦੇ
ਸੋਹਣਾ ਮੁਖੜਾ ਗੁਲਾਬ ਦੱਸ ਦਿਓ
ਪੱਲਾਂ ਵਿਚ ਪੂਰਾ ਕਰ ਦਿੰਨੇ ਆਂ ਜੀ
ਕਿਹੜਾ ਤੋੜਿਆ ਖ੍ਵਾਬ ਦੱਸ ਦਿਓ
ਝੱਟ ਮੰਗ ਲੈਣੇ ਅੱਜ ਮਾਫੀਆਂ
ਸਾਡੀ ਘਲਤੀ ਜਨਾਬ ਦੱਸ ਦਿਓ
ਮੱਖਣ ਮਲਾਈ ਸੋਹਣੇ ਮੁਖੜੇ
ਕਾਹਤੋਂ ਹੋਏ ਨੇ ਨਰਾਜ਼ ਦੱਸ ਦਿਓ
ਕੋਲੇ ਕੋਲੇ ਬੁੱਲਾਂ ਵਿਚੋਂ ਦਿੰਦੇ ਝਿੜਕਾਂ
ਏ ਤਾਂ ਥੋਨੂੰ ਜਚਦਾ ਹੀ ਨਈ
ਐਨਾ ਤਾਂ cute ਚਿਹਰਾ ਜਾਂ ਮੇਰੀ ਦਾ
ਕਾਹਤੋਂ ਦੱਸੋਂ ਹੱਸਦਾ ਹੀ ਨਈ
ਕਿਹੜੀ ਗੱਲੋਂ ਮੁਰਝਹਾਏ ਫਿਰਦੇ
ਸੋਹਣਾ ਮੁਖੜਾ ਗੁਲਾਬ ਦੱਸ ਦਿਓ
ਕੋਹਾਂ ਦੂਰ ਜਾਕੇ ਸੱਤ ਦਿੰਨੇ ਆ ਜੀ
ਕਿਹਦੀ ਆਦਤ ਖਰਾਬ ਦੱਸ ਦਿਓ
ਝੱਟ ਮੰਗ ਲੈਣੇ ਅੱਜ ਮਾਫੀਆਂ
ਸਾਡੀ ਗਲਤੀ ਜਨਾਬ ਦੱਸ ਦਿਓ
ਮੱਖਣ ਮਲਾਈ ਸੋਹਣੇ ਮੁਖੜੇ
ਕਾਹਤੋਂ ਹੋਏ ਨੇ ਨਾਰਾਜ਼ ਦੱਸ ਦਿਓ
ਕਾਹਤੋਂ ਹੋਏ ਨੇ ਨਰਾਜ਼ ਦੱਸ ਦਿਓ
ਕਾਹਤੋਂ ਹੋਏ ਨੇ ਨਰਾਜ਼ ਦੱਸ ਦਿਓ
ਗੱਲਾਂ ਤੇਰੀਆਂ ਦਾ cherry ਰੰਗ ਨਖਰੋ
ਗੁੱਸਾ ਐਵੇਂ dark ਜਿਹੀ shade ਕਰਦੂ
ਧੁੱਪ ਵਿਚ ਖਡ਼ਾ ਹੁਸਨ ਜੋ ਚਮਕੇ
ਮੱਥੇ ਦੀ ਤਿਉੜੀ ਸਬ fade ਕਰਦੂ
ਕਿਹਦੀ ਗੱਲੋਂ ਮੁਰਝਹਾਏ ਫਿਰਦੇ
ਸੋਹਣਾ ਮੁੱਖਦਾ ਗੁਲਾਬ ਦੱਸ ਦਿਓ
ਗੱਲ ਗੱਲ ਉੱਤੇ ਥੋੜੀਆਂ ਹੀ ਫਿਕਰਾਂ
ਭਾਵੇਂ loose ਏ ਦਿਮਾਗ ਦੱਸ ਦਿਓ
ਝੱਟ ਮੰਗ ਲੈਣੇ ਆਜ ਮਾਫੀਆਂ
ਸਾਡੀ ਗਲਤੀ ਜਨਾਬ ਦੱਸ ਦਿਓ
ਮਖਨ ਮਲਾਈ ਸੋਹਣੇ ਮੁਖੜੇ
ਕਾਹਤੋਂ ਹੋਏ ਨੇ ਨਾਰਾਜ਼ ਦੱਸ ਦਿਓ
ਉੱਤੋਂ ਉੱਤੋਂ ਕਰੀ ਜਾਵੇਂ ਖੂਬ ਨਖਰੇ
ਉਂਝ ਤੈਨੂੰ ਗਬਰੂ sweet ਲਗਦਾ
ਅਖਾਂ ਵਿਚ ਆਈ ਬੈਠਾ ਪਹਿਲਾਂ ਸਬਦੀ
ਮੁੰਡਾ ਏ ਸੋਹਣੀਏ ਪੂਰੇ ਕੱਚ ਦਾ
ਹੱਸਦੀ ਤੋਂ ਫਿਰੇ ਜਾਂ ਵਾਰਦਾ
ਕਾਹਨੂੰ ਵਾਂ ਇਕ ਰਾਜ਼ ਦਸ ਦਿਓ
ਹੱਸਦੀ ਤੋਂ ਫਿਰੇ ਜਾਂ ਵਾਰਦਾ
ਕਾਹਨੂੰ ਵਾਂ ਇਕ ਰਾਜ਼ ਦਸ ਦਿਓ
ਜੱਟ ਮੰਗ ਲੈਣੇ ਆਜ ਮਾਫਿਯਾਨ
ਸੱਦੀ ਘਲਤੀ ਜਨਾਬ ਦੱਸ ਡੇਯੋ
ਮਖਨ ਮਾਲਾਯੀ ਸੋਹਣੇ ਮੁੱਖਦੇ
ਕਾਹਤੋਂ ਹੋਏ ਨੇ ਨਾਰਾਜ਼ ਦੱਸ ਦਿਓ
ਕਾਹਤੋਂ ਹੋਏ ਨੇ ਨਾਰਾਜ਼ ਦੱਸ ਦਿਓ
ਕਾਹਤੋਂ ਹੋਏ ਨੇ ਨਾਰਾਜ਼ ਦੱਸ ਦਿਓ

