kadir thind value şarkı sözleri
ਹੋ ਵੱਜਦੇ ਆ ਹਿੱਕਾਂ ਵਿਚ
ਜੱਪੀਆਂ ਦੇ ਵਾਂਗਰਾਂ
ਬੋਲਦੇ ਨੀ ਪਿਠਣ ਤੇ ਜਨਾਨੀਆਂ ਦੇ ਵਾਂਗਰਾਂ
ਵਲੁਏ ਵਧੀਆ ਆ ਸਾਡੀ ਹੋ day by day ਓਏ
ਰੁੱਲਦੇ ਨੀ ਫਿਰਦੇ ਜਵਾਨੀਆਂ ਦੇ ਵਾਂਗਰਾਂ
ਹੋ ਰੰਗੇ ਕਾਲੇ ਰੰਗ ਦੀ ਐ
ਹੋ ਦਿਲਾਂ ਵਿੱਚੋਂ ਲੰਘਦੀ ਐ
ਦੇੜ ਸਾਊ ਤੋਂ ਉੱਤੇ ਕੁੜੀ ਨੀ
ਦਿਲ ਸਾਡਾ ਮੰਗਦੀ ਐ
ਹੋ ਝਾਕਣੀ ਜੱਟਾ ਦੀ ਬਿੱਲੋ
ਲੋਰ ਨਿਰੀ ਭੰਗ ਦੀ ਐ
ਹੋ ਅੱਖੀਆਂ ਦੀ ਅੱਖੀਆਂ ਨਾਲ
ਤਿਆਰੀ ਪੂਰੀ ਜੰਗ ਦੀ ਐ
ਹੋ ਗਨ ਤੇਰੇ ਯਾਰ ਦੀਆਂ
ਰਹਿੰਦੀ ਸਾਡਾ ਭਾਲਦੀ
ਠੋਕੀ ਦੇ ਬੜੇ ਆ
ਬੰਦੇ ਬਿੱਲੋ ਮਾੜੀ ਗੱਲ ਦੀ
ਮਾਫ ਕਿੱਤਾ ਬੰਦਾ ਇਕ ਈਦ ਵਾਲਾ ਦਿਨ ਸੀ
ਹੋ ਕੁੱਟਿਆ ਸੀ ਢੋਲ ਵਾਂਗੂ
ਲੰਡੂ ਨਵੇਂ ਸਾਲ ਤੇ
ਹੋ ਗੱਡੀਆਂ ਦੇ ਰਿਮ ਜਦੋਂ
ਘੁੰਮਦੇ ਆ road ਤੇ
ਲੱਗ ਜਾਣ ਨਾਰਾਂ ਤਕ vibrate mode ਤੇ
ਇਕ ਦਿਨ hater’ਆਂ ਨੂੰ ਫੈਨ ਕਰ ਲੈਣਾ ਐ
ਹੋ ਰਵੀ ਰਾਜ ਐਨਾ ਕੇ believe ਕਰੇ god ਤੇ
Trust ਕਰੇ god ਤੇ
ਹੋ ਰੰਗੇ ਕਾਲੇ ਰੰਗ ਦੀ ਐ
ਹੋ ਦਿਲਾਂ ਵਿੱਚੋਂ ਲੰਘਦੀ ਐ
ਦੇੜ ਸਾਊ ਤੋਂ ਉੱਤੇ ਕੁੜੀ ਨੀ
ਦਿਲ ਸਾਡਾ ਮੰਗਦੀ ਐ
ਹੋ ਝਾਕਣੀ ਜੱਟਾ ਦੀ ਬਿੱਲੋ
ਲੋਰ ਨਿਰੀ ਭੰਗ ਦੀ ਐ
ਹੋ ਅੱਖੀਆਂ ਦੀ ਅੱਖੀਆਂ ਨਾਲ
ਤਿਆਰੀ ਪੂਰੀ ਜੰਗ ਦੀ ਐ
ਹੋ ਮਾਪੇ ਮੇਰੀ ਜਾਣ ਆਂ ਤੇ ਯਾਰ ਮੇਰੀ ਜਿੰਦ ਨੀ
ਸਨਾ ਨਾਲ ਭੀੜੇ ਮੁੰਡਾ ਕਹਿੰਦੇ ਲੋਕੀ ਥਿੰਦ ਨੀ
Cheater’ਆਂ ਤੇ teacher’ਆਂ ਨੂੰ ਟੀਚਰ ਕਰੇ ਗੱਬਰੂ
ਦੇਖ ਸਾਨੂੰ ਜਾਂਦੇ ਬਦਮਾਸ਼ ਆਪੇ ਖਿੰਡ ਨੀ
ਹੋ time ਤੇ ਨਾ ਪਹੁੰਚੇ
ਅੱਸੀ ਕਦੇ ਕਿਸੀ date ਤੇ
ਬੇਚੈ ਨਾ ਜ਼ਮੀਰ ਅੱਸੀ ਕਦੇ ਕਿਸੇ rate ਤੇ
ਛੱਡ ਦਿੱਤੇ ਨੈਣ ਮਟਕੇ ਹੋਰ ਹੋਣੇ ਨੀ
ਹੋ ਜ਼ਿੰਦਗੀ ਲਿਖਾਉਣੀ ਨਾਮ ਇੱਕੋ soulmate ਦੇ
ਹਾਨ ਇੱਕੋ soulmate ਦੇ
ਹੋ ਰੰਗੇ ਕਾਲੇ ਰੰਗ ਦੀ ਐ
ਹੋ ਦਿਲਾਂ ਵਿੱਚੋਂ ਲੰਘਦੀ ਐ
ਦੇੜ ਸਾਊ ਤੋਂ ਉੱਤੇ ਕੁੜੀ ਨੀ
ਦਿਲ ਸੱਦਾ ਮੰਗਦੀ ਐ
ਹੋ ਝਾਕਣੀ ਜੱਟਾ ਦੀ ਬਿੱਲੋ
ਲੋਰ ਨਿਰੀ ਭੰਗ ਦੀ ਐ
ਹੋ ਅੱਖੀਆਂ ਦੀ ਅੱਖੀਆਂ ਨਾਲ
ਤਿਆਰੀ ਪੂਰੀ ਜੰਗ ਦੀ ਐ

