kahlon laala laala şarkı sözleri
ਜੁੱਤੀਆਂ ਤੇ ਵੇਲਵੇਟ ਪਹੁੰਚਿਆ ਨਾਂ ਕਹਿੰਦੀ ਆ
ਕਿਹੜਾ ਜਹਾਰੇ ਖੜ ਕੇ ਮੰਡੀਰ ਕਿਥੇ ਬਹਿੰਦੀ ਆ
ਪੜ੍ਹਦੇ ਤਾਂ ਖਾਲਸਾ college ਅੱਖਾਂ ਸੇਕਣੇ ਲਈ
ਪਰ ਗੇੜਾ ਦਵੇ ਰਕਾਨੇ ਲੱਗੂਗਾ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਛੱਡੂ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਚੜੂਗਾ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਛੱਡੂਗਾ
ਕਹਿੰਦੇ ਚਨ ਚੰਦਰਾ ਚੜਾ ਕੇ ਛੱਡੂਗਾ
ਕਹਿੰਦੇ ਚਨ ਚੰਦਰਾ ਚੜਾ ਕੇ ਛੱਡੂਗਾ
ਹਾਂ ਪੁੱਛ ਦੇ ਆ ਕਿਹੜੇ ਭਾ ਮੰਗਿਆ ਟੋਲਾ ਐਤਕੀਂ ਨੀ
ਪਹਿਲਾ ਨਾਲੋਂ ਥੋੜਾ ਜਿਹਾ ਵਧਾਈਆਂ ਗੋਲਾ ਐਤਕੀਂ ਨੀ
ਸਾਡੇ ਤਾਂ ਦਵਾਈ ਦੱਸ ਦੇ ਆ not bad ਬਿੱਲੋ
ਸ਼ਕਦੇ ਆ ਦਾਦੇ ਚਾਹ ਫਰਾਉਂਦੇ ਵੇਖ Dad ਬਿੱਲੋ
ਵਿੱਚੋ ਪੋਟਾ ਡੋਬ ਕੇ ਸਵਾਦ ਜਿਹਾ ਲੇ ਲੀਯੇ
Occasionaly ਖਾਸ ਮਿੱਤਰਾ ਨਾਂ ਕੁੜੇ ਬੇਹ ਲੀਯੇ
ਨੀ ਏਹ ਤਾਂ ਗੱਲ fun ਦੀ ਸੁਬਹ ਵੀ ਬਾਹਲਾ ਕੱਬੇ ਆ
ਰੂਪੋਵਾਲੀ ਕਾਹਲੋਂ ਹੋਣਾ ਵਲੋਂ ਖੁਲੇ ਸੱਦੇ ਆ
ਅਉਣਾ ਜਿਹਨੇ
ਨੀ ਅਉਣਾ ਜਿਹਨੇ ਆਵੇ ਉਹ ਜਰੂਰ ਘਰੇ ਦੱਸ ਕੇ
ਫੇਰ ਸਾਡੀ ਨਾਂ guarantee ਉਹ ਕਿਥੋਂ ਲੱਭੂਗਾ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਛੱਡੂਗਾ
ਨੀ ਬੱਲਾ ਬੱਲਾ ਗੱਭਰੂ ਕਾਰਾ ਕੇ ਛੱਡੂਗਾ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਛੱਡੂਗਾ
ਕਹਿੰਦੇ ਚਨ ਚੰਦਰਾ ਚਾੜਾ ਕੇ ਛੱਡੂਗਾ
ਬੱਸ ਕੋਲੇ ਖੜ੍ਹ yellow bus miss ਕਰ ਕੇ
ਮੈਂ ਵੇਖਾ ਤੈਨੂੰ ਜਿੰਦੇ ਅੱਖਾਂ ਗਹਿਰੀਆਂ ਨਾਂ ਭਰ ਕੇ
ਤੇਰੀਆਂ ਸਕੂਨਤਲਾ ਦੇ ਬੋਰ ਕੁੜੇ ਝਾੜਦੇ
ਮੈਂ ਗੱਲਾਂ ਕਾਰਾ eyebrow ਹੁੰਗਾਰੇ ਤੇਰੇ ਭਰਦੇ
ਨੀ ਗੁੱਟ ਨੂੰ ਘੁਮਾ ਕੇ ਮੋਢੇ ਉੱਤੋਂ ਸੁੱਟ ਹਿੱਕ ਤੇ
ਮੈਂ ਫੂਕਦੁ campus ਤੇਰੀ miss call ਏਕ ਤੇ
ਵੇਖੀ ਕੀਤੇ ਫੇਰ ਨਾਂ ਕਦਾ ਦੀ ਦਾਤ ਅੰਦਰ ਚੋਂ
ਜਿੰਦਾ ਦਾ ਬੈਠਵਾ ਸਿਧੇ ਗੁੱਟ ਵਡੁਗਾ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਛੱਡੂਗਾ
ਨੀ ਬੱਲਾ ਬੱਲਾ ਗੱਭਰੂ ਕਾਰਾ ਕੇ ਛੱਡੂਗਾ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਛੱਡੂਗਾ
ਕਹਿੰਦੇ ਚਨ ਚੰਦਰਾ ਚਾੜਾ ਕੇ ਛੱਦੁਗਾ
Melt ਕਰ ਪੇਪਰਾਂ ਤੇ ਖਿਚੜੀ ਲਗੋਰਹ ਜੇਹੜੀ
ਵੇਖੀ ਕਿਦਾ ਭੱਜਦੀ ਟਿਕਾਕੇ ਜਦੋਂ ਧੀ ਦੀ ਫੇਰੀ
Coffee ਰੰਗੇ ਜੱਟ ਬਿਲੋ ਆਉਂਦੇ ਨਾਂ ਸੁਨੱਖੀਆਂ ਚ
ਜਿਥੋਂ ਰਾਣਾ ਵਾਂਝਾ ਆ ਮਸ਼ਹੂਰ ਕੁੜੇ ਥਾਫਯਾ ਚ
ਨਿੱਘਰ ਮਝੈਲ ਜਜ਼ਬਾਤੀ ਜੱਟ ਦਿਲ ਤੋਂ
ਨੀ ਗਿੱਟੇ ਫੜ੍ਹ ਡਾਕੇ ਜਿਹੜਾ ਜਫੀ ਵੱਜੂਗਾ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਛੱਡੂਗਾ
ਨੀ ਬੱਲਾ ਬੱਲਾ ਗੱਭਰੂ ਕਾਰਾ ਕੇ ਛੱਡੂਗਾ
ਨੀ ਲਾਲਾ ਲਾਲਾ ਗੱਭਰੂ ਕਾਰਾ ਕੇ ਛੱਡੂਗਾ
ਕਹਿੰਦੇ ਛਾਂ ਚੰਦਰਾ ਚਾੜਾ ਕੇ ਛੱਡੂਗਾ
Kahlon Kahlon Kahlon ਗੱਭਰੂ ਕਾਰਾ ਕੇ ਛੱਡੂਗਾ

