kailash kher veer bhagat singh şarkı sözleri

ਸਰਦਾਰ ਕਿਸ਼ਨ ਦਾ ਪੁੱਤ ਰਾਜ ਮਾਤਾ ਵਿਦਿਆ ਦਾ ਜਾਯਾ ਧੰਨਭਾਗ ਖੱਟ-ਕਲਾ ਤੋਂ ਜਾਗ ਮੀਨ ਪ੍ਰਕਾਸ਼ ਕੋ ਆਯਾ ਝੇਲਮ ਦੀਆਂ ਲਹਰਾਂ ਬੋਲ ਉਠੀ ਗ਼ਜ਼ਲਾਂ ਦੀਆਂ ਬਹਾਰਾਂ ਬੋਲ ਉੱਠੀ ਝੇਲਮ ਦੀਆਂ ਲਹਰਾਂ ਬੋਲ ਉਠੀ ਗ਼ਜ਼ਲਾਂ ਦੀਆਂ ਬਹਾਰਾਂ ਬੋਲ ਉੱਠੀ ਪਿੰਡਾਂ ਵਿਚ ਜਾਗੀ ਪੁਕਾਰ ਜਦੋ ਖੁਦ ਸ਼ਿਰਾਨ ਸ਼ਿਰਾਨ ਬੋਲ ਉੱਠੀ ਸੋਏ ਮੁਲਕ ਵਿਚ ਬਲੀਦਾਣਾ ਦਾਨ ਸ਼ੁਰੂ ਕਿੱਤਾ ਜਗਰਾਤਾ ਓਏ ਵੀਰ ਭਗਤ ਸਿੰਘ ਵੇ ਓਏ ਵੀਰ ਭਗਤ ਸਿੰਘ ਵੇ ਓਏ ਵੀਰ ਭਗਤ ਸਿੰਘ ਵੇ ਤੇਰੇ ਨਾਲ ਜੁਡ ਗਿਆ ਨਾਤਾ ਓਏ ਵੱਡੇ ਵੀਰ ਸਾਡੇ ਸਾਡੀ ਏਕ ਹੈ ਭਾਰਤ ਮਾਤਾ ਓਏ ਵੀਰ ਭਗਤ ਸਿੰਘ ਵੇ ਤੇਰੇ ਨਾਲ ਜੁਡ ਗਿਆ ਨਾਤਾ ਓਏ ਵੱਡੇ ਵੀਰ ਸਾਡੇ ਸਾਡੀ ਏਕ ਹੈ ਭਾਰਤ ਮਾਤਾ ਸਾਹਿਬਜਾਦਿਆਂ ਦੀ ਗਾਥਾ ਬੰਦਾ ਬੈਰਾਗੀ ਤਾਪ ਸੁਣਿਓ ਬਾਬਾ ਦੀਪ ਸਿੰਘ ਦੀ ਕਥਾ ਸੁਣੀ ਗੁਰੂਆਂ ਦੇ ਪੁੰਨ ਪ੍ਰਤਾਪ ਸੁਣੇ ਸਾਹਿਬਜਾਦਿਆਂ ਦੀ ਗਾਥਾ ਬੰਦਾ ਬੈਰਾਗੀ ਤਾਪ ਸੁਣਿਓ ਬਾਬਾ ਦੀਪ ਸਿੰਘ ਦੀ ਕਥਾ ਸੁਣੀ ਗੁਰੂਆਂ ਦੇ ਪੁੰਨ ਪ੍ਰਤਾਪ ਸੁਣੇ ਖੇਤਾਂ ਵਿਚ ਬੰਦੂਕ ਬੋਈਂ ਚਾਚੇ ਅਜੀਤ ਦੇ ਕਰਮ ਸੁਣੇ ਕੂਕਾਂ ਸਰਦਾਰੀ ਕੰਠ ਧਾਰੀ ਗੁਰੁਗਰੰਥ ਸਾਹਿਬ ਦੇ ਜਾਪ ਸੁਣੇ ਜਾਂ-ਗਣ-ਮਣ ਦਾ ਤੂੰ ਹੀ ਸਚਾ ਭਾਰਤ ਭਗਯਾ ਵਿਧਾਤਾ ਓਏ ਵੀਰ ਭਗਤ ਸਿੰਘ ਵੇ ਓਏ ਵੀਰ ਭਗਤ ਸਿੰਘ ਵੇ ਤੇਰੇ ਨਾਲ ਜੁਡ ਗਿਆ ਨਾਤਾ ਓਏ ਵੱਡੇ ਵੀਰ ਸਾਡੇ ਸਾਡੀ ਏਕ ਹੈ ਭਾਰਤ ਮਾਤਾ ਓਏ ਵੀਰ ਭਗਤ ਸਿੰਘ ਵੇ ਤੇਰੇ ਨਾਲ ਜੁਡ ਗਿਆ ਨਾਤਾ ਓਏ ਵੱਡੇ ਵੀਰ ਸਾਡੇ ਸਾਡੀ ਏਕ ਹੈ ਭਾਰਤ ਮਾਤਾ ਆਜ਼ਾਦ ਵੋ ਪਰਵਾਨਾ ਬੋਲਾ ਅੰਗਰੇਜ਼ੋ ਕੇ ਕਾਰਖਾਨੇ ਮੈ ਅਭੀ ਵਾ ਗੋਲੀ ਨਹੀ ਬਣੀ ਜੋ ਮੁਝੇ ਗਿਰਫਤਾਰ ਕਰ ਸਕੇ ਭਾਰਤ ਕੀ ਫ਼ਜ਼ਾਯੋ ਕੋ ਸਦਾ ਯਾਦ ਰਾਖੂੰਗਾ ਆਜ਼ਾਦ ਥਾ , ਆਜ਼ਾਦ ਹੂੰ , ਆਜ਼ਾਦ ਰਹੂੰਗਾ ਝਾਂਸੀ ਦੀ ਦੀਵਾਨੀ ਬੋਲੀ ਜਬ ਤਕ ਮੇਰੀ ਰਗੋ ਮੈ ਲਹੂ ਕਾ ਏਕ ਭੀ ਕਤਰਾ ਹੈ ਅੰਗਰੇਜ਼ੋ ਕੀ ਮਜ਼ਾਲ ਨਹੀ ਜੋ ਮੇਰੀ ਝਾਂਸੀ ਪਰ ਕਬਜ਼ਾ ਕਰ ਸਕੇ ਜਦ ਸ਼ਾਹ ਜਾਫਰ ਦੀ ਸਾਂਸ ਆਖਿਰੀ ਹਰ ਆਨਿ ਜਾਣੀ ਬੋਲੀ ਵਾਜ਼ਿਯੋ ਮੈ ਬੁ ਰਹੇਗੀ ਕਬ ਤਲਾਕ ਈਮਾਨ ਕੀ ਤਖਤ London ਤਕ ਚਲੇਗੀ ਤੇਜ਼ ਹਿੰਦੁਸਤਾਨ ਕੀ ਆਜ਼ਾਦ ਵੋ ਪਰਵਾਨਾ ਬੋਲਾ ਝਾਂਸੀ ਦੀ ਦੀਵਾਨੀ ਬੋਲੀ ਜਦ ਸ਼ਾਹ ਜਾਫਰ ਦੀ ਸਾਂਸ ਆਖਿਰੀ ਹਰ ਆਨਿ ਜਾਣੀ ਬੋਲੀ London ਤਕ ਤਖਤ ਹੀਲਾ ਆਖਿਰ ਸੁਖਦੇਵ ਰਾਜਗੁਰੂ ਨਾਲ ਜਦੋਂ Delhi ਵਿਚ ਭਗਤ ਬਸੰਤੀ ਪਾ ਗੁਰੂਆਂ ਦੀ ਕ਼ੁਰਬਾਣੀ ਬੋਲੀ ਮੇਰੀ ਕੋਖ ਭੀ ਜਾਏ ਭਗਤ ਸਿੰਘ ਦੁਆ ਕਰੇ ਹਰ ਮਾਂ ਓਏ ਵੀਰ ਭਗਤ ਸਿੰਘ ਓਏ ਵੀਰ ਭਗਤ ਸਿੰਘ ਵੇ ਓਏ ਵੀਰ ਭਗਤ ਸਿੰਘ ਵੇ ਤੇਰੇ ਨਾਲ ਜੁਡ ਗਿਆ ਨਾਤਾ ਓਏ ਵੱਡੇ ਵੀਰ ਸਾਡੇ ਸਾਡੀ ਏਕ ਹੈ ਭਾਰਤ ਮਾਤਾ ਓਏ ਵੀਰ ਭਗਤ ਸਿੰਘ ਵੇ ਤੇਰੇ ਨਾਲ ਜੁਡ ਗਿਆ ਨਾਤਾ ਓਏ ਵੱਡੇ ਵੀਰ ਸਾਡੇ ਸਾਡੀ ਏਕ ਹੈ ਭਾਰਤ ਮਾਤਾ
Sanatçı: Kailash Kher
Türü: Belirtilmemiş
Ajans/Yapımcı: Belirtilmemiş
Şarkı Süresi: 5:03
Toplam: kayıtlı şarkı sözü
Kailash Kher hakkında bilgi girilmemiş.

Fotoğrafı