kaiskhan (uk) vaari jawan şarkı sözleri

ਜਿਸ ਪਾਸੇ ਵੀ ਮੈਂ ਜਾਵਾਂ ਮੈਂ ਮੁੜ ਮੁੜ ਵਾਪਿਸ ਆਵਾਂ ਤੈਨੂ ਦਿਲ ਦਾ ਹਾਲ ਸੁਣਾ ਕੇ ਫੇਰ ਮਸਤੀ ਵਿਚ ਮੈਂ ਗਾਵਾਂ ਤੇਰੇ ਸਦਕੇ ਨੀ ਮੈਂ ਜਾਵਾਂ ਤੈਨੂ ਆਪਣੀ ਹੀਰ ਬਣਾਵਾਂ ਤੈਨੂ ਸੀਨੇ ਨਾਲ ਲਾ ਕੇ ਮੈਂ ਗਿਲ ਗਿਲ ਗਿਲ੍ਡਾ ਜਵਾਨ ਨੀ ਮੈਂ ਵਾਰੀ ਜਾਵਾਂ ..ਹੋ ਨੀ ਮੈਂ ਵਾਰੀ ਜਾਵਾਂ ..ਹੋ ਨੀ ਮੈਂ ਵਾਰੀ ਜਾਵਾਂ ..ਹੋ ਨੀ ਮੈਂ ਵਾਰੀ ਜਾਵਾਂ ..ਹੋ Yeah Yeah Yeah Yeah, Yo Hot Girl I Want Some Pot Girl, I Didn’t Get Hot Girl, I Want Some Pot Girl, ਦਿਲ ਕੱਢਕੇ ਤੂ ਸਿੰਨੇ ਵਿਚੋਂ ਲੇ ਗਈ ਆਂ ਅੱਖ ਦੇ ਇਸ਼ਾਰੇ ਨਾਲ Love You Too ਤੂ ਕਿਹ ਗਈ ਓਏ ਦਿਲ ਕੱਢਕੇ ਤੂ ਸਿੰਨੇ ਵਿਚੋਂ ਲੇ ਗਈ ਆਂ ਅੱਖ ਦੇ ਇਸ਼ਾਰੇ ਨਾਲ Love You Too ਤੂ ਕਿਹ ਗਈ ਓਏ Your Beauty Is Fine & Body Design Give Me Signal Girl You’re My Valentine Audi Ae ਤੇ Girl Main Tan All The Time I Just Wanna Tell You Girl You’re On My Mind Tell Me Where You From I’m Canada Munda Desi Par Style ਮੇਰਾ Jamaica Body Meri Baby Doll Kanika You’re My Buddy But We’re Like ਡੇਬਿਕਾ ਨੀ ਮੈਂ ਵਾਰੀ ਜਾਵਾਂ ..ਹੋ ਨੀ ਮੈਂ ਵਾਰੀ ਜਾਵਾਂ ..ਹੋ ਨੀ ਮੈਂ ਵਾਰੀ ਜਾਵਾਂ ..ਹੋ ਨੀ ਮੈਂ ਵਾਰੀ ਜਾਵਾਂ ..ਹੋ ਤੈਨੂ ਅਖਾਂ ਵਿਚ ਵਸਾਵਾਂ ਮੈਂ ਘੁਟ ਘੁਟ ਪੀਂਦਾ ਜਾਵਾਂ ਤੈਨੂ sexy vexy ਬਣਾਕੇ Beemer ਦੀ ਸੈਰ ਕਰਾਵਾਂ ਤੈਨੂ ਹੂਕਾ Lounge ਲੇ ਜਾਵਾਂ Table Vip ਤੇ ਬਿਠਾਵਾਂ ਤੇਰੇ ਗਲ ਨਾਲ ਗਲ ਮਿਲਕੇ ਤੈਨੂ ਚੂਂ ਚੂਂ ਚੁਂਦਾ ਜਾਵਾਂ ਨੀ ਮੈਂ ਵਾਰੀ ਜਾਵਾਂ ਹੋ ਤੈਥੋਂ ਵਾਰੀ ਜਾਵਾਂ ਹੋ ਨੀ ਮੈਂ ਵਾਰੀ ਜਾਵਾਂ ..ਹੋ ਨੀ ਮੈਂ ਵਾਰੀ ਜਾਵਾਂ ..ਹੋ ਨੀ ਮੈਂ ਵਾਰੀ ਵਾਰੀ..Hot Hot ਨੀ ਮੈਂ ਵਾਰੀ ਵਾਰੀ..Pot Pot ਨੀ ਮੈਂ ਵਾਰੀ ਜਵਾਨ..ਹੋ ਨੀ ਮੈਂ ਵਾਰੀ ਵਾਰੀ Hot Hot ਨੀ ਮੈਂ ਵਾਰੀ ਵਾਰੀ Pot Pot ਨੀ ਮੈਂ ਵਾਰੀ ਜਵਾਨ..ਹੋ
Sanatçı: KaisKhan (UK)
Türü: Belirtilmemiş
Ajans/Yapımcı: Belirtilmemiş
Şarkı Süresi: 3:15
Toplam: kayıtlı şarkı sözü
KaisKhan (UK) hakkında bilgi girilmemiş.

Fotoğrafı