kajal bottle şarkı sözleri
ਓ ਨਾ ਰੋਕੀ ਨਾ ਟੋਕੀ
ਨਾ ਰੋਕੀ ਨਾ ਟੋਕੀ
ਸੋਹਣੀਏ ਅੱਜ ਘੁੱਟ ਪੇ ਲਾਂ ਦੇ
ਸੋਹਣੀਏ ਅੱਜ ਘੁੱਟ ਪੇ ਲਾਂ ਦੇ
ਕਾਹਤੋ ਘੂਰੀ ਜਾਵੇ ਕਮਲੀਏ ਅੱਜ ਮੈਨੂ ਜੀ ਲੈਣ ਦੇ
ਕਾਹਤੋ ਘੂਰੀ ਜਾਵੇ ਕਮਲੀਏ ਅੱਜ ਮੈਨੂੰ ਪੀ ਲੈਣ ਦੇ
ਮੈਂ ਤਾ ਏਦਾਂ ਈ ਘੁਰੂ, ਮੈਂ ਤਾ ਏਦਾਂ ਈ ਘੁਰੂ
ਵੇ ਤੇਰੀ ਪੀਤੀ ਮਾੜੀ ਏ
ਕਮਲਿਆ ਪੀਤੀ ਮਾੜੀ ਏ
ਮੇਰੇ ਨਾਲੋ ਤੇਰੀ ਬੋਤਲ ਦੇ ਨਾਲ ਡੂੰਗੀ ਯਾਰੀ ਏ
ਮੇਰੇ ਨਾਲੋ ਤੇਰੀ ਬੋਤਲ ਦੇ ਨਾਲ ਪੱਕੀ ਯਾਰੀ ਏ
ਮੈਂ ਰੋਜ ਰੋਜ ਨੀ ਪੀਂਦਾ ਪੈ ਗਿਆ ਤੇਰੇ ਦਿਲ ਵਿਚ ਵਹਿਮ ਕੁੱਡੇ
ਐਵੇਂ ਕ੍ਯੋ ਘੂਰੀ ਜਾਵੇ ਸੋਹਣੀਏ ਜੱਟ ਦੀ ਤੂ ਮਲਵੈਂ ਖੁਦੇ
ਬੋਤਲ ਚੋ ਦਿਸਦੀ ਆਵੇ
ਬੋਤਲ ਚੋ ਦਿਸਦੀ ਆਵੇ
ਜੀ ਲਾ ਕੇ ਪੀ ਲੇਂਦੇ
ਕਾਹਤੋ ਘੂਰੀ ਜਾਵੇ ਕਮਲੀਏ ਅੱਜ ਮੈਨੂੰ ਪੀ ਲੈਣ ਦੇ
ਕਾਹਤੋ ਘੂਰੀ ਜਾਵੇ ਕਮਲੀਏ ਅੱਜ ਮੈਨੂੰ ਪੀ ਲੈਣ ਦੇ
ਤੂ ਰੋਜ ਰੋਜ ਹੀ ਪੀਂਦਾ ਗੱਪਿਯਾ
ਰਾਤਾਂ ਨੂ ਨੀਂਦ ਨਾ ਔਂਦੀ ਵੇ
ਤੇਰੇ ਫਿੱਕਰਾਂ ਦੇ ਵਿਚ ਡੁੱਬ ਕੇ ਸੋਨੇਯਾ ਰੱਬ ਦਾ ਨਾਮ ਥਔਂਦੀ ਵੇ
ਬੋਤਲ ਤੇਰੀ ਛੁੱਟ ਜਾਵੇ
ਬੋਤਲ ਤੇਰੀ ਛੁੱਟ ਜਾਵੇ ਮੈਂ ਹੋ ਨੂ ਭਾਗਾ ਵਾਲੀ ਵੇ
ਮੇਰੇ ਨਾਲੋ ਤੇਰੀ ਬੋਤਲ ਦੇ ਨਾਲ ਡੂੰਗੀ ਯਾਰੀ ਏ
ਮੇਰੇ ਨਾਲੋ ਤੇਰੀ ਬੋਤਲ ਦੇ ਨਾਲ ਪੱਕੀ ਯਾਰੀ ਏ
ਅੱਜ ਤੋਂ ਛਡ ਤੀ ਦਾਰੂ ਗਿੰਦਰ ਨੇ ਮੈਂ ਨੀ ਪੀਂਦਾ ਹੋਰ ਕੁੜੇ
ਜੈਜ਼ ਸਿਧੂ ਨੂ ਇਕ ਮੌਕਾ ਦੇ ਦੇ ਤੇਰੇ ਵਰਗੀ ਨਾ ਕੋਈ ਹੋਰ ਕੁੱਡੇ
ਜੇ ਤੂ ਪੀਤੀ ਆਜ ਤੋਂ ਦਾਰੂ
ਸਿਧੂ ਜੇ ਤੂ ਪੀਤੀ ਦਾਰੂ ਮੈਂ ਪੇਕੇਆਂ ਨੂ ਤੁਰ ਜੁ ਵੇ