kaka kaler laare şarkı sözleri
ਵੇ ਦਿਲਵਾਲੀ ਗੱਲ ਨਾ ਤੂੰ share ਕਰਦਾ
ਮੇਰੀ ਨਾ ਤੂੰ ਚੰਨਾ ਹੁਣ care ਕਰਦਾ
ਮੇਰੀ ਨਾ ਤੂੰ ਚੰਨਾ ਹੁਣ care ਕਰਦਾ
ਹਾਏ ਮੇਰੇ ਨਾਲੋ ਵੱਧ ਲੋਕ book ਚ ਧਯਾਨ ਨੇ
ਇਹ ਕੰਮ ਜੱਟਾ ਨਾ ਤੂੰ fair ਕਰਦਾ
ਘੁੰਮੇ ਯਾਰਾ ਨਾਲ ਮੈਨੂੰ ਕੱਲੀ ਛੱਡਕੇ
ਜੇ ਘੁੰਮੇ ਯਾਰਾ ਨਾਲ ਮੈਨੂੰ ਕੱਲੀ ਛੱਡਕੇ
ਓ ਵੇਖੀ ਹੈ ਮੈਂ ਤੇਰੀਆ story ਆ
ਮੈਨੂੰ ਲਾਰੇਆ ਦੇ ਇਲੁਆ ਚ ਬੰਨਕੇ
ਰੰਨਾਂ ਵੇਖਣ ਤੂੰ ਜਾਣਾ ਓਥੇ ਗੋਰੀਆਂ
ਮੈਨੂੰ ਲਾਰੇਆ ਦੇ ਇਲੁਆ ਚ ਬੰਨਕੇ
ਰੰਨਾਂ ਵੇਖਣ ਤੂੰ ਜਾਣਾ ਓਥੇ ਗੋਰੀਆਂ
ਓ ਜਾਣ ਕੇ ਸਰਾਣੇ ਆਕੇ ਖੜਿਆ ਨਾ ਕਰ
ਨਿਕੀ ਨਿਕੀ ਗੱਲ ਉੱਤੇ ਲੜਿਆ ਨਾ ਕਰ
ਬੇਟ ਕੀ ਤੂੰ ਪਹਿਲਾਂ ਨੂ fight ਜੱਟੀਏ
Proof ਤੋ ਬਿਨਾ ਤੂੰ ਸ਼ੱਕ ਕਰੇਆ ਨਾ ਕਰ
Peaceful ਰਹਿਣ ਦੇ ਮਹੋਲ ਬੱਲੀਏ
Peaceful ਰਹਿਣ ਦੇ ਮਹੋਲ ਜੱਟੀਏ
ਕਿਉਂ ਤੜਕੇ ਹੀ ਗੱਲਾਂ ਇਹ ਤੋਰੀਆਂ
ਮੈਨੂੰ ਐਤਕੀ ਦਾ ਗੇੜਾ ਚੱਕ ਲੈਂਦੇ
ਤੈਨੂੰ LA ਤੋ ਲਿਆ ਕੇ ਦਊਂਗਾ ਡੋਰੀਆਂ
ਮੈਨੂੰ ਐਤਕੀ ਦਾ ਗੱਡਾ ਚੱਕ ਲੈਂਦੇ
ਤੈਨੂੰ LA ਤੋ ਲਿਆ ਕੇ ਦਊਂਗਾ ਡੋਰੀਆਂ
ਹਾਏ ਸ਼ਾਮੀ ਦਾ ਨਾ ਘਰ ਮੇਰਾ ਲੱਗੇ ਚਿਤ ਵੇ
ਦੇਖਦੀ ਮੈਂ ਰਹਿੰਦੀ ਤੇਰੀ ਮੇਰੀ ਪਿਕ ਵੇ
ਓ ਬੱਸੀਆਂ ਦੇ ਕਾਕੇ ਮੈਨੂੰ ਸ਼ੱਕ ਜਿਹਾ ਰਹਿੰਦਾ
ਨਗਣੀ ਲੁਕਾਏ ਕੇ ਰੱਖੇ ਡੱਬੀ ਵਿੱਚ ਵੇ
LA ਤੋਂ ਕੈਨੇਡਾ ਬਿਨਾ ਦੱਸੇ ਚਲਾ ਜਾਵੇ
LA ਤੋਂ ਕੈਨੇਡਾ ਬਿਨਾ ਦੱਸੇ ਚਲਾ ਜਾਵੇ
ਫੇਰ ਫੋਨ ਉੱਤੇ ਮੰਗਦਾ ਏ ਸੋਰੀਆਂ
ਫੇਰ ਫੋਨ ਉੱਤੇ ਮੰਗਦਾ ਏ ਸੋਰੀਆਂ
ਮੈਨੂੰ ਲਾਰੇਆ ਦੇ ਇਲੁਆ ਚ ਬੰਨਕੇ
ਰੰਨਾਂ ਵੇਖਣ ਤੂੰ ਜਾਣਾ ਓਥੇ ਗੋਰੀਆਂ
ਮੈਨੂੰ ਲਾਰੇਆ ਦੇ ਇਲੁਆ ਚ ਬੰਨਕੇ
ਤਿੰਨ ਵੇਖਣ ਤੂੰ ਜਾਣਾ ਓਥੇ ਗੋਰੀਆਂ
Load ਡਿਸਪੈਚਰਾਂ ਦੇ ਨਿੱਤ ਪਿੱਛੇ ਘੁੰਮਾਂ
Red bullਆ ਪੀਵਾਂ load ਖਿੱਚਵੇ ਤੇ ਹੁੰਨਾ
ਬੱਟੂਏ ਚ ਰਖਾਂ ਤੇਰੀ ਫੋਟੋ ਮਿੱਠੀਏ
ਲੰਮਿਆਂ ਰੂਟਾਂ ਦੇ ਉੱਤੇ ਜਦੋ ਕੱਲਾ ਕੇਰਾ ਹੁੰਦਾ
ਕਿਸੇ ਹੋਰ ਨਾਰ ਦੀ ਨਾ ਟੱਕਾ ਚਾਲ ਨੀ
ਮਹਫਿਲ ਵਿੱਚ ਲੱਗੇ ਬਸ ਯਾਰਾਂ ਨਾਲ ਨੀ
ਕਾਹਤੋਂ ਸੋਚਦੀ ਮੈਂ ਕਰਦਾ ਆ ਚੋਰੀਆਂ
ਮੈਨੂੰ ਐਤਕੀ ਦਾ ਗੇੜਾ ਚੱਕ ਲੈਂਦੇ
ਤੈਨੂੰ LA ਤੋ ਲਿਆ ਕੇ ਦਊਂਗਾ ਡੋਰੀਆਂ
ਮੈਨੂੰ ਐਤਕੀ ਦਾ ਗੇੜਾ ਚੱਕ ਲੈਂਦੇ
ਤੈਨੂੰ LA ਤੋ ਲਿਆ ਕੇ ਦਊਂਗਾ ਡੋਰੀਆਂ
ਮੈਨੂੰ ਲਾਰੇਆ ਦੇ ਇਲੁਆ ਚ ਬੰਨਕੇ
ਰੰਨਾਂ ਵੇਖਣ ਤੂੰ ਜਾਣਾ ਉੱਥੇ ਗੋਰੀਆਂ
ਮੈਨੂੰ ਐਤਕੀ ਦਾ ਗੇੜਾ ਚੱਕ ਲੈਂਦੇ
ਤੈਨੂੰ LA ਤੋ ਲਿਆ ਕੇ ਦਊਂਗਾ ਡੋਰੀਆਂ
ਮੈਨੂੰ ਲਾਰੇਆ ਦੇ ਇਲੁਆ ਚ ਬੰਨਕੇ
ਰੰਨਾਂ ਵੇਖਣ ਤੂੰ ਜਾਣਾ ਓਥੇ ਗੋਰੀਆਂ
ਮੈਨੂੰ ਲਾਰੇਆ ਦੇ ਇਲੁਆ ਚ ਬੰਨਕੇ
ਰੰਨਾਂ ਵੇਖਣ ਤੂੰ ਜਾਣਾ ਓਥੇ ਗੋਰੀਆਂ

