Kaka

Aashiq Purana [Concert Hall Version]

kaka aashiq purana [concert hall version] şarkı sözleri

ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ Supply'an ਵੱਧ ਗਈਆਂ ਤੇਰੇ ਕਰਕੇ ਹਾਲ ਤੋਂ ਬੇਹਾਲ ਹੋਇਆ ਤੇਰੇ ਕਰਕੇ ਤੇਰੇ ਕਰਕੇ ਹੀ ਸਜ ਦੀਆਂ ਮਹਿਫ਼ਲਾਂ ਰਾਂਝਾ ਮਹੀਂਵਾਲ ਹੋਇਆ ਤੇਰੇ ਕਰਕੇ ਹੋ, ਲੜਿਆਂ ਨੂੰ ਜਦੋਂ ਖਾਸੀ ਦੇਰ ਹੋ ਗਈ Library ਵਿੱਚ ਸੀ mic' ਲੱਗਿਆ ਭੁੱਲਣ ਵਾਲ਼ਾ ਨੀ ਕਿੱਸਾ ਯਾਦ ਹੀ ਐ ਤੈਨੂੰ ਤੇਰੇ ਨਾਂ 'ਤੇ ਗਾਣਾ ਮੈਂ ਸੁਣਾਇਆ ਸੀ ਕਦੇ ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ ਇੱਕ ਵਾਰ ਤੈਨੂੰ ਨੀਂਦ ਨਈਂ ਸੀ ਆ ਰਹੀ ਮੈਂ ਹਰੀ ਬੱਤੀ ਦੇਖ ਕੇ message ਭੇਜਤਾ ਇੱਕ ਵਾਰ ਤੈਨੂੰ ਨੀਂਦ ਨਈਂ ਸੀ ਆ ਰਹੀ ਮੈਂ online ਦੇਖ ਕੇ message ਭੇਜਤਾ ਤੇਰੇ ਪਿੱਛੇ ਰਹੇ ਖੌਰੇ ਕਿੰਨੇ ਜਾਗਦੇ ਯਾਦ ਰੱਖੀਂ ਤੈਨੂੰ ਮੈਂ ਜਗਾਇਆ ਸੀ ਕਦੇ ਕਾਗ਼ਜ਼ਾਂ 'ਤੇ ਰਿਹਾ ਤੈਨੂੰ ਨਿਤ ਛਾਪਦਾ ਲਿਖਤਾਂ 'ਚ ਤੈਨੂੰ ਮੈਂ ਵਸਾਇਆ ਸੀ ਕਦੇ ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ ਮੈਨੂੰ ਪਤਾ-ਪਤਾ, ਓਹੀ ਆਂ ਨੀ ਮੈਂ ਆਸ਼ਿਕ ਪੁਰਾਣਾ ਤੇਰਾ-, ਆਸ਼ਿਕ ਪੁਰਾਣਾ ਤੇਰਾ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ', ਨਾ', ਨਾ'... College ਦਾ ਵੇਲ਼ਾ ਜਦੋਂ ਪੂਰਾ ਹੋ ਗਿਆ ਹੋਲੀ ਵਾਲ਼ੇ ਦਿਨ ਤੇਰਾ phone ਆਇਆ ਸੀ College ਦਾ ਵੇਲ਼ਾ ਜਦੋਂ ਪੂਰਾ ਹੋ ਗਿਆ ਹੋਲੀ ਵਾਲ਼ੇ ਦਿਨ ਤੇਰਾ phone ਆਇਆ ਸੀ ਅਗਲੀ ਸਵੇਰ ਤੇਰੇ ਸ਼ਹਿਰ ਆ ਗਿਆ ਤੂੰ ਵੀ ਤਾਂ ਬਹਾਨਾ ਘਰੇ ਲਾਇਆ ਸੀ ਕਦੇ ਇੱਕ minute ਵਾਲ਼ੀ ਮੁਲਾਕਾਤ ਵਾਲ਼ੀਏ ਤੇਰੀ ਗੱਲ੍ਹ ਉਤੇ ਰੰਗ ਲਾਇਆ ਸੀ ਕਦੇ ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ ਸੱਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਇਆ ਏ ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ ਸੱਚੀ ਗੱਲ ਐ ਮੈਨੂੰ ਸੱਚਾ ਪਿਆਰ ਹੋਇਆ ਏ ਤੈਨੂੰ ਪਤਾ ਮੈਨੂੰ ਬੜੀ ਵਾਰ ਹੋਇਆ ਏ ਇੱਕ ਸੱਚ ਦੱਸਣਾ ਮੈਂ ਤੈਨੂੰ ਭੁੱਲਿਆ ਤੇਰੇ ਨਾਲ਼ ਹੋਇਆ ਜਿੰਨੀ ਵਾਰ ਹੋਇਆ ਏ ਮਿਲਾਂਗੇ ਜ਼ਰੂਰ ਕਦੇ ਕਿਸੇ ਮੋੜ 'ਤੇ ਦੱਸੂੰਗਾ ਮੈਂ ਤੈਨੂੰ ਤੜਫ਼ਾਇਆ ਸੀ ਕਦੇ ਆਸ਼ਿਕ ਪੁਰਾਣਾ ਤੇਰਾ ਓਹੀ ਆਂ ਨੀ ਮੈਂ ਤੇਰੇ ਲਈ ਜੋ ਸੁਰਮਾ ਲਿਆਇਆ ਸੀ ਕਦੇ ਮੈਨੂੰ ਪਤਾ ਗੱਲ ਤੈਨੂੰ ਯਾਦ ਹੋਣੀ ਐ ਤੂੰ ਵੀ ਮੈਨੂੰ ਪਿਆਰ ਨਾ' ਬੁਲਾਇਆ ਸੀ ਕਦੇ
Sanatçı: Kaka
Türü: Belirtilmemiş
Ajans/Yapımcı: Belirtilmemiş
Şarkı Süresi: 3:29
Toplam: kayıtlı şarkı sözü
Kaka hakkında bilgi girilmemiş.

Fotoğrafı