kaka didaar şarkı sözleri
ਇਕ ਤੇਰਾ ਪਰਦਾ ਬੜਾ ਤੰਗ ਕਰਦਾ
ਹੁਸ੍ਨ ਬੇਦਰਦਾਂ ਮੈਂ ਐਨੀ ਪਰ ਡਰਦਾ
ਮੈਂ ਰਾਹ ਨੀ ਸਰ੍ਦਾ ਤੇਰੇ ਦੀਦਾਰ ਬਿਨਾ
ਤੇਰੇ ਦੀਦਾਰ ਬਿਨਾ
ਤੇਰਿਆ ਰਾਹਵਾਂ ਵਿਚ ਮੈਂ ਆਵਾਂ
ਸੌ ਨਾ ਪਾਵਾਂ ਖ੍ਵਾਬ ਸਜਾਵਾਂ
ਆਪਣੇ ਮੰਨ ਨੂੰ ਨਿੱਤ ਸਮਝਾਵਾਂ
ਜੀ ਲੇ ਪ੍ਯਾਰ ਬਿਨਾ
ਜੀ ਲੇ ਪ੍ਯਾਰ ਬਿਨਾ
ਰੌਲਾ ਨੀ ਹੁਣ ਦਾ ਦਿਲ ਮੇਰੀ ਸੁਣਦਾ
ਤੈਨੂ ਹੀ ਚੁਣਦਾ ਸਾਜ਼ਿਸ਼ਾਨ ਬੂਨ'ਦਾ
ਖੂਨ ਮੇਰਾ ਪੁਣਦਾ ਕਿਸੇ ਔਜ਼ਾਰ ਬਿਨਾ
ਔਜ਼ਾਰ ਬਿਨਾ
ਲਾਦੇ ਇਕ ਪੈਸੇ ਦਿਖਾ ਦੇ ਹਾਸੇ
ਭਰਦੇ ਕਾਸੇ ਦੇ ਦਿਲਾਸੇ ਬੜੇ ਪ੍ਯਾਸੇ
ਤੇਰੇ ਇਕਰਾਰ ਬਿਨਾ, ਤੇਰੇ ਇਕਰਾਰ ਬਿਨਾ
ਕਰੇ ਇਕਰਾਰ ਤਾਂ ਮਿਲੇ ਕਰਾਰ
ਮਿਲੇ ਇਕ ਵਾਰ ਕਰੇ ਐਤਬਾਰ
ਫਕਰ ਫਨਕਾਰ ਹੈ ਬੁਰੇ ਵਿਚਾਰ ਬਿਨਾ
ਬੁਰੇ ਵਿਚਾਰ ਬਿਨਾ
This Is Arrow Soundz
ਤੂ ਸੋਚ ਵਿਚਾਰ ਨੂ ਗੋਲੀ ਮਾਰ
ਤੇ ਹੋ ਤੈਯਾਰ ਆਜਾ ਮੇਰੇ ਯਾਰ
ਤੇ ਗਰਦੇ ਪਰਦੇ ਨੂ ਪਰੇ ਉਤਾਰ
ਕਿ ਜੀਣਾ ਖੁਮਾਰ ਬਿਨਾ
ਕਿ ਜੀਣਾ ਖੁਮਾਰ ਬਿਨਾ

