kaka keh len de [8d] şarkı sözleri

ਦੱਸ ਕਿ ਕਰਾ ਤੇਰੇ ਤੇ ਮਰਾਂ ਕਿਹਨ ਤੋਂ ਢਰਾ ਕਿਹ ਲੇਨ ਦੇ ਤੂ ਮੇਰੇ ਜਜ਼ਬਾਤ ਛੇੜੇ ਇੱਕੋ ਗੱਲ ਕਿਹੰਦੇ ਜਿਹੜੇ ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ ਲਭ ਕੇ ਬਹਾਨੇ ਜਾਣੇ ਜੋਡ਼ ਲ ਯਰਾਨੇ ਜਾਣੇ ਘੜੀ ਬਿੰਦ ਤੇਰੇ ਵਿਹੜੇ ਬਿਹ ਲੈਣ ਦੇ ਮੈਨੂ ਤਾਂ ਨਾ ਰੋਕ ਮੈਂ ਤਾਂ ਪਿਹਲਾ ਹੀ ਡਰਪੋਕ ਮੇਰਾ ਹੌਸਲਾ ਨਾ ਸੋਖਿ ਏਹਨੂੰ ਵਿਹ ਲੈਣ ਦੇ ਦਿਲ ਵਿਚ ਹੋੜ ਲੱਗੀ ਤੋੜ ਲਗੀ ਥੋੜ ਲੱਗੀ ਲੋੜ ਲਗੀ ਯਾਰ ਨੂ ਏ ਤੇਰੀ ਦੀਦ ਦੀ ਕਿਹੜਾ ਕੰਜਰ ਤਰੀਖ ਦੇਖੇ ਮਹੀਨਾ ਦੇਖੇ weak ਦੇਖੇ ਕਰਕੇ ਉਡੀਕ ਦੇਖੇ ਔਂਦੀ ਈਦ ਦੀ ਮੁਹੱਬਤਾਂ ਨੇ ਗੂੜੀਆਂ ਲੈਕੇ ਔਣ ਚੂੜੀਆਂ ਪਯੀ ਨਾ ਤੇ ਤਊੜੀਆ ਤੂ ਖੇ ਲੈਣ ਦੇ ਦੱਸ ਕਿ ਕਰਾ ਤੇਰੇ ਤੇ ਮਰਾਂ ਕਿਹਨ ਤੋਂ ਢਰਾ ਕਿਹ ਲੇਨ ਦੇ ਤੂ ਮੇਰੇ ਜਜ਼ਬਾਤ ਛੇੜੇ ਇੱਕੋ ਗੱਲ ਕਿਹੰਦੇ ਜਿਹੜੇ ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ ਪੈਰ ਲੱਤਾਂ ਪੱਟ ਲੱਕ ਹਿਕ ਧੌਣ ਵੀਣੀਆਂ ਤੇਰੀਆਂ ਅਦਾਵਾਂ ਸਾਰੀਆਂ ਨੇ ਖੂਨ ਪੀਣੀਆਂ ਰਾਹਾਂ ਵਿਚ ਸਾਹਾਂ ਵਿਚ ਤੇਰੀਆਂ ਨਿਗਾਹਾਂ ਵਿਚ ਇਸ਼੍ਕ਼ ਤੋ ਹੀਣੀਆੰ ਨੀ ਜ਼ਿੰਦਗੀ ਆਂ ਜੀਣੀਆੰ ਗੱਲਾਂ ਥੋਡੀ ਬੁੱਲ ਨਾਕ ਜ਼ੁਲਫਾਂ ਮਥਾ ਤੇ ਅੱਖ ਆਸ਼ਿਕ਼ ਦਾ ਦਿਲ ਧਕ ਧਕ ਕਰਦਾ ਸੂਰਤ ਬਾਖੂਬ ਖੂਬਸੂਰਤ ਤੇਰੀ ਰਿਹਿਮ ਕਰ ਚਿਹਰੇ ਉੱਤੋਂ ਚਕ ਭਰਦਾ ਤੇਰੇ ਪਿੰਡ ਵਾਲੀ ਨਿਹਰ ਬਡਾ ਕਰਦੀ ਆ ਕੇਹਰ ਖੌਰੇ ਕੱਡੇ ਕਿਹਦਾ ਵੈਰ ਮੈਨੂ ਤੰਗ ਕਰਕੇ ਨੰਗ ਤੇ ਮਲੰਗ ਤਾਂ ਮੈਂ ਪਿਹਲਾਂ ਤੋਂ ਹੀ ਆਂ ਹੋ ਗਯਾ ਬੇਰੰਗ ਅੱਜ ਸੰਗ ਕਰਕੇ ਮੈਨੂ ਕਰ ਗਏ ਫਕ਼ੀਰ ਤੇਰੇ ਨਜ਼ਰਾਂ ਦੇ ਤੀਰ ਮੇਰਾ ਦਿਲ ਗਏ ਚਿਰ ਪੀਡ ਸੇ ਲੈਣ ਦੇ ਦੱਸ ਕਿ ਕਰਾ ਤੇਰੇ ਤੇ ਮਰਾਂ ਕਿਹਨ ਤੋਂ ਢਰਾ ਕਿਹ ਲੇਨ ਦੇ ਤੂ ਮੇਰੇ ਜਜ਼ਬਾਤ ਛੇੜੇ ਇੱਕੋ ਗੱਲ ਕਿਹੰਦੇ ਜਿਹੜੇ ਬਸ ਤੇਰੇ ਨੇੜੇ ਤੇੜੇ ਰਿਹ ਲੇਨ ਦੇ
Sanatçı: Kaka
Türü: Belirtilmemiş
Ajans/Yapımcı: Belirtilmemiş
Şarkı Süresi: 2:25
Toplam: kayıtlı şarkı sözü
Kaka hakkında bilgi girilmemiş.

Fotoğrafı